LyricFind Logo
LyricFind Logo
Profile image icon
Lyric cover art

IN-MATES

Apple Music logo
Deezer logo
Spotify logo
Lyrics
SMG
ਲੰਡੂਆ ਦੀ ਜੱਟ ਬੰਨੀ fire rail ਨੀ
ਸਾਡੇ ਕਰਮਾ ਚ ਰੋਟੀ ਕੁੜੇ jail ਦੀ
ਮੋਡੇ ਬੁੱਕਦੀ ਦੁਨਾਲੀ 12 ਬੋਰ ਦੀ
Set ਦੁਨੀਆ ਤੇ ਕੀਤੇ ਨਵੇਂ ਦੌਰ ਨੀ

ਲੰਡੂਆ ਦੀ ਜੱਟ ਬੰਨੀ ਫਿਰੇ rail ਨੀ
ਸਾਡੇ ਕਰਮਾ ਚ ਰੋਟੀ ਕੁੜੇ jail ਦੀ
ਮੋਡੇ ਬੁੱਕਦੀ ਦੁਨਾਲੀ 12 ਬੋਰ ਦੀ
Set ਦੁਨੀਆ ਤੇ ਕੀਤੇ ਨਵੇਂ ਦੌਰ ਨੀ
Aye bitch
ਨਵਾ ਦਿਨ ਨਵੀ shit
ਲੰਡੂ ਰੱਪਰਾ ਦੇ ਸਿਰ ਚੜ੍ਹ ਬੋਲੇ ਮੇਰੀ bitch
Never snitch
ਪੱਖੋ ਯਾਰੀਆਂ ਦੇ ਜੱਟ ਮੋੱਡੋਂ rich
ਮੇਰੀ ਲਿਖਤ ਦੇ ਅੱਗੇ ਬਰੱਸ ਖੁੰਦਾਂ ਦੇ v shit
Vaili ਕਰਦੇ ਜ਼ਿਕਰ ਸਾਡਾ ਮਹੱਲਾ ਵਿਚ
ਨੀ ਮੇਰਾ ਜ਼ੋਰ ਵੇਖ ਬਾਣੀਕ ਵਿਚ
ਨੀ ਮੂਹੋਂ ਬੋਲਦਾ ਨੀ ਬਲਾ ਕੰਮ ਕਰਦਾ ਖਿਚ
ਪਿਠ ਪਿੱਛੇ ਬੁੱਕੇ ਨਾਲੇ ਸਾਥੋਂ ਭਾਲਦੇ link
ਤੇਰੀ ਜਵਾਨੀ ਵਾਂਗ graf ਮੇਰਾ ਕਰਦਾ grow
ਬਲੇ ਉੱਡਦੇ ਨੂ ਥੱਲੇ ਮੇਰੇ ਤਾੜਦੇ bro
ਅੱਖਾਂ ਚੜੀਆਂ ਤੇ ਹੋ ਗਿਆ ਨੀ ਨੱਬਜਾ slow
Pure crowd ਚ ਵੀ ਯਾਰ ਤੇਰਾ ਕਰਦਾ glow
ਕੱਟ time ਚ ਜੱਟ ਨੇ ਥੱਲੇ ਚੱਕੇ ਭਾਲੇ
ਯਾਰ ਹੁਣੀ ਆਏ ਤੇ ਹਾਲ ਸਭਦੇ ਮੰਦੇ ਬਡੇ
ਇੱਕ ਇੱਕ ਕਰ ਨੀ ਮਦਾਨ ਲੱਡੇ ਫਤਹ ਕਰੇ
ਵੱਡੇ ਬਣੇ vaili ਤੇ ਵੇਖ ਨੀ ਕਿਵੇਂ ਆ ਖੁੰਜੇ ਵੱਡੇ

Whip ਕਾਲੀ ਜੋ ਮੇਰੇ ਕੋ ਕੁੜੀ ਬਣ ਨੂ ਕਾਲੀ
ਤੇ ਗੱਡੀ ਲਿਸਕੇ ਨਹਿਰੇ ਚ ਅੱਧੀ ਖੋਲ ਰੱਖੀ ਬਾਰੀ
A K ਬਾਰ ਕਰਰਾ ਹਵਾ ਵਿਚ sunroof ਥਾਣੀ
ਚੱਲ ਪਿਆ opium ਕੁੜੇ ਫਿਕਰ ਜ਼ਮਾ ਨੀ
ਵੈਲੀ ਵਿਨ ਵਿਨ ਸ਼ਿਨ ਨੇ ਬਣਾਏ dial
ਕਰੇ win scene ਲੰਡੂ ਲੈਂਦੇ ਰਹਿਗੇ feel
Just chill bitch vibe ਕਰੀ ਜਾ ਨਾ kill
Deal ਦਿਲ ਤੋਂ ਕਰਾ ਮੈਂ mind ਜ਼ਮਾ ਰੱਖਾ clean

No chance
ਕਦੇ ਏਸਾ time ਨੀ ਓਨਾ m ਕੇਰਾ ਵੱਡੇਆ ਮਦਾਨੇ ਸੌਖਾ ਬਾਰ ਨੀ ਓਨਾ
ਮੈਂ ਕਰੂ ਮਸਲੇ ਨਾ ਨਸਲਾ ਖਤਮ ਫੁੱਦੂ ਰਾੱਪਰਾ ਦੀ
ਕੁੜੇ ਮੇਰੇ ਜਿਹਾ ਕੋਈ ਹੋਰ ਨੀ ਓਨਾ
ਲੰਡੂਆ ਦੀ ਜੱਟ ਬਣੀ ਫਿਰੇ rail ਨੀ
ਸਾਡੇ ਕਰਮਾ ਚ ਰੋਟੀ ਕੁੜੇ jail ਦੀ
ਮੋਡੇ ਬੁੱਕਦੀ ਦੁਨਾਲੀ 12 bore ਦੀ
Set ਦੁਨੀਆ ਤੇ ਕੀਤੇ ਨਵੇਂ ਦੌਰ ਨੀ

ਲੰਡੂਆ ਦੀ ਜੱਟ ਬਣੀ ਫਿਰੇ rail ਨੀ
ਸਾਡੇ ਕਰਮਾ ਚ ਰੋਟੀ ਕੁੜੇ jail ਦੀ
ਮੋਡੇ ਬੁੱਕਦੀ ਦੁਨਾਲੀ 12 bore ਦੀ
Set ਦੁਨੀਆ ਤੇ ਕੀਤੇ ਨਵੇਂ ਦੌਰ ਨੀ
ਤੂੰ ਭਾਲਦੀ more fuck ਤੇ ਸਵੇਰ ਦੇ ਵਜੇ 5
ਤੂੰ ਮੰਗਦੀ ਹੋਰ fun,ਮੈਂ trap ਚ ਹੋਇਆ stuck
ਨੀ ਜ਼ਿੰਦਗੀ ਹੋਈ suck, ਵਾਚਾਰਾ luck
ਤੂੰ ਖੇਡਦੀ fup fup, ਤੇ sad ਮੇਰੇ lungs

ਨੀ Walk ਤੇਰੀ ਆ duck ਤੂੰ ਚੋਕਦੀ ਪੋਲੇ ਪੱਬ
ਮੈਂ stack ਲਈ ਕਰਾ grind ਤੂੰ stack ਲਈ ਬਣੇ slat
ਮੈਂ ਗੱਡ ਤੇ ਕਰਾ ਖਰਚ ਨੀ ਬਸ ਤੂੰ ਭਰੇ purse
ਤੂੰ only fans star ਮੈਂ stream ਤੋਂ ਕੁੱਤਾ bugs

ਨੀ ਮੱਡ ਤੋਂ ਬੁਰੇ ਕੰਮਾ ਦੇ ਖੁੰਦ ਵੱਜਦੇ hood ਚ
Looks ਤੋਂ ਠੀਕ ਠਾਕ ਨੀ ਵੇਲ਼ੀ ਵਾੜਤਾ ਖੁੱਡ ਚ
Mood ਚ ਹੁੰਦਾ ਜੱਟ ਤੇ ਲਾਨ ਦੇ ਕੱਢੇ ਵਾਟ
ਨੀ ਕਰਦੇ ਖਾਬ ਚੇਸ਼ ਤੇ chat ਮਕਾਉਂਦੇ ਜੱਬ ਨੀ

ਦੱਬ ਚ ਪੌਣੇ ਕਿੱਲੋ ਤੇ ਢਾਈ ਤਣ ਆ ride ਤੇ
Ground ਨਾ ਜੁਡੇ ਪੈਰ ਨੀ ਰਾਜ ਕਰਦੇ sky ਤੇ
ਬੋਲਦੇ straight up ਨਾ ਕੱਖ ਰੱਖਦੇ mind ਚ
ਅੱਗ ਠੁੱਕਦਾ ਜੱਟ ਨੀ ਜਦੋਂ ਵੀ ਓੁਂਦਾ mike ਤੇ

ਮੇਰਾ ਗੰਮ ਨਾ ਪਰੇਆ ਮਨ
ਦਿਲ ਦੁਨੀਆ ਸਾਰੀ ਤੋਂ ਨਮ
ਮੇਰੀ ਮਨ ਪੱਲੇ ਬਣ anytime ਪੈਂਦੀ ਕੱਢਣੀ a gun
ਜੇਡੀ ਸ਼ਰਤ ਲਿਖੀ ਸੀ ਕਰਮਾ ਚ run ਓਹੀ
ਗੱਲਾਂ ਦੋਹੀ ਆ ਮੇਰੇ ਤੋਂ do or die ਦਾ scene

ਸੱਲਾ ਕਦੀ ਲੱਗ ਗਏ ਜੀਣ ਜ਼ਿੰਦਗੀ ਸ਼ਰਾਫ਼ਤ ਨਾ
ਖ਼ਵਾਤ ਨਾ ਪਾਵਾ ਗੱਲਾਂ ਚ ਲਿਖਦਾ ਆਪਣੀ ਅਸਲੀ ਜ਼ਿੰਦਗੀ boss a mean
ਮੇਰੇ ਹੱਥੋਂ ਟੁੱਟ ਜਾਂਦੀ ਹੁਸਨਾਂ ਦੀ ਬੀਨ
ਹੁਣ ਨਵਾਂ ਆ rap ਚ scene

ਪਹਿਲਾਂ ਸੀ zalli old fashion
SMG carry ਕਰਦਾ ਵੱਖਰਾ passion
ਬਡ਼ਿਆਂ ਦੇ ਪੱਲੇ ਪਾਇਆ lesson
ਹੁਣ ਐਂਟੀ knock out ਕਰਨ ਦਾ session
ਮੇਰੇ ਵਾਲੋਂ no fuck ਦੇ ਕੇ ਛੂਟਨਗੇ
ਮੇਰਾ ਹੱਕ ਸੱਪ ਪਾਲਤੂ Surrey ਚ ਲਾਏ ਸੀ ਰੱਖ

ਅਖ਼ਰੀ ਸਾਹ ਤੱਕ ਓਹਨਾ ਤੇ ਅੱਖ
ਜਲਦੀ ਸੁਟਾਂਗੇ ਪੈਰਾਂ ਚ head ਮੈਂ ਕੋਈ ਰਹਿਣ ਨੀ ਦੇਣੀ ਸ਼ੱਕ
ਗੱਡੀ ਦੀ base ਤੇ 12 ਲੱਖ
Beat ਤੇ freestyle ਤੇਥੋ ਮਹਿੰਗਾ ਦਵਾ ਰੱਖ
ਜਿਦਾ ਤੇਲ ਉੱਤੇ ਅੱਗ ਦੀ ਲਾਟ
ਮੇਰੀ ਪਹੁੰਚ ਦੀ ਲੰਮੀ ਆ ਵਾਟ
ਲੰਡੂਆ ਦੀ ਜੱਟ ਬੰਨੀ ਫਿਰੇ rail ਨੀ
ਸਾਡੇ ਕਰਮਾ ਚ ਰੋਟੀ ਕੁੜੇ jail ਦੀ

WRITERS

Baggh-E SMG, Real Boss

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other