LyricFind Logo
LyricFind Logo
Profile image icon
Lyric cover art

Kiteh Si

Apple Music logo
Deezer logo
Spotify logo
Lyrics
Yo DJ Harpz
ਓਕੇ ਤੈਨੂੰ ਉਡੀਕ ਦਾ ਸੀ ਬਿੱਲੋ ਦਿਨ ਰਾਤ
ਦੇਖੀਆਂ ਬਥੇਰੀਆਂ ਪਰ ਲੱਭੀ ਨਾ ਕੋਈ ਖਾਸ
ਦੋਸਤ ਤੇਰੀ ਤੋਂ ਮੈਂ ਪਤਾ ਕੀਤੀ ਗੱਲ ਬਾਤ
ਪਹਿਲੀ ਮੁਲਾਕਾਤ ਮੇਰਾ ਮੁੱਕਿਆ ਸੀ ਸਾਹ
ਕਦੇ ਕਦੇ ਮੈਨੂੰ ਪੇਂਦਾ ਆਹ ਪੁਲੇਖਾ
ਕਿ ਤੂੰ ਸੱਚੀ ਜਾ ਮੈਂ ਲੈਣਾ ਆਹ ਸੁਪਨਾ?
ਬਣਾਇਆ ਤੈਨੂੰ ਬਿੱਲੋ ਪਰੀਆਂ ਵਾਰਗੀ
ਸੋਹਣਿਆ ਤੂੰ ਵੀ ਸਿੰਘ ਤੇ ਮਾਰ ਦੀ
ਬਿੱਲੋ ਛੱਡ ਦਿੱਤੀ ਸੀ ਆਸ
ਕੇ ਤੇਰੇ ਵਰਗੀ ਨਾ ਲੱਭਣੀ ਕੱਸ
ਮੈਨੂੰ ਦੱਸ ਤੂੰ
ਦੱਸ ਮੈਨੂੰ ਕਿੱਥੇ ਕਿੱਥੇ
ਕਿਤੇ ਕਿਤੇ ਸੀ ਤੂੰ
ਦੱਸ ਮੈਨੂੰ ਕਿੱਥੇ ਕਿੱਥੇ
ਕਿਥੇ ਕਿਥੇ ਸੀ ਤੂੰ
ਤੇਰੇ ਬਿਨਾ ਮੈਨੂੰ ਚੇਨ ਨਾ ਆਵੇ
ਚੇਨ ਨਾ ਆਵੇ ਚੇਨ ਨਾ ਆਵੇ
ਤੇਰੇ ਬਿਨਾ ਮੈਨੂੰ ਚੇਨ ਨਾ ਆਵੇ
ਚੇਨ ਨਾ ਆਵੇ ਚੇਨ ਨਾ ਆਵੇ
Yeah
ਕਿੱਥੇ ਸੀ ਤੂੰ ਦੱਸ ਮੈਨੂੰ
Just when i thought that real love isn't true
Girl i met you had me confused
Feeling like this baby its way too new
I ain't gone lie I was jaded
Gave a couple girls my trust
And they betrayed it
Having someone like you in my life
Girl i prayed it
Look you in your eyes girl you know i gotta say it
ਦੱਸ ਮੈਨੂੰ ਕਿੱਥੇ ਕਿੱਥੇ
ਕਿਥੇ ਕਿਥੇ ਸੀ ਤੂੰ
ਦੱਸ ਮੈਨੂੰ ਕਿੱਥੇ ਕਿੱਥੇ
ਕਿਥੇ ਕਿਥੇ ਸੀ ਤੂੰ
ਤੇਰੇ ਬਿਨਾ ਮੈਨੂੰ ਚੇਨ ਨਾ ਆਵੇ
ਚੇਨ ਨਾ ਆਵੇ ਚੇਨ ਨਾ ਆਵੇ
ਤੇਰੇ ਬਿਨਾ ਮੈਨੂੰ ਚੇਨ ਨਾ ਆਵੇ
ਚੇਨ ਨਾ ਆਵੇ ਚੇਨ ਨਾ ਆਵੇ
ਸਾਰੀ ਜ਼ਿੰਦਗੀ ਲੱਭ ਦਾ ਤੈਨੂੰ ਸੀ
ਦੱਸ ਮੈਨੂੰ ਕਿੱਥੇ ਗਵਾਚੀ ਸੀ
ਦੱਸ ਮੈਨੂੰ ਕਿੱਥੇ ਕਿੱਥੇ
ਕਿਥੇ ਕਿਥੇ ਸੀ ਤੂੰ
Its win win situation

WRITERS

Fateh Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

From This Artist