ਨੀ ਆਓ ਸਾਰੇ ਨਾਚੀਏ ਚਾਵਾ ਨਾਲ
ਨੀ ਆਓ ਸਾਰੇ ਨਾਚੀਏ ਚਾਵਾ ਨਾਲ
ਅੱਜ ਦਿਨ ਖੁਸ਼ਿਯਾ ਵਾਲਾ ਚੜ੍ਹਿਆ
ਬੱਲੇ ਬੱਲੇ ਨੀ ਤੇਰੇ ਜਿਹਿਯਾ ਲਖ ਵੇਖਿਯਾ
ਬੱਲੇ ਬੱਲੇ ਨੀ ਤੇਰੇ ਜਿਹਿਯਾ ਲਖ ਵੇਖਿਯਾ
ਸ਼ਵਾ ਸ਼ਵਾ ਨੀ ਤੇਰੇ ਜਿਹਿਯਾ ਲਖ ਦੇਖਿਯਾ
ਸ਼ਵਾ ਸ਼ਵਾ ਨੀ ਤੇਰੇ ਜਿਹਿਯਾ ਲਖ ਦੇਖਿਯਾ
ਬੱਲੇ ਬੱਲੇ ਵੇ ਦੱਸ ਕਾਹਦਾ ਮਾਨ ਕਰਦਾ ਹੈਂ
ਬੱਲੇ ਬੱਲੇ ਵੇ ਦੱਸ ਕਾਹਦਾ ਮਾਨ ਕਰਦਾ ਹੈਂ
ਬੱਲੇ ਬੱਲੇ ਵੇ ਦੱਸ ਕਾਹਦਾ ਮਾਨ ਕਰਦਾ ਹੈਂ
ਵੇ ਮੈਂ ਨਾ ਕਿਸੇ ਨੀ ਝਾਤੀ ਮਾਰਾ
ਵੇ ਤੇਰੇ ਪਿਹਲਾਯੀ ਵੱਜੇ ਬਾਹਰਾ
ਵੇ ਕਾਹਣੂ ਮਾਰ ਡਾਏ ਬੇਸ਼ਰਮਾ ਗੇਹਦੇ
ਓ ਜਿੰਨਾ ਸਤੋ ਪਾਸਾ ਵਟ’ਦੀ ਨੀ
ਬੱਲੇ ਬੱਲੇ ਨੀ ਮੁੰਡਾ ਬੇਈਮਾਨ ਹੋ ਗਯਾ
ਬੱਲੇ ਬੱਲੇ ਨੀ ਮੁੰਡਾ ਬੇਈਮਾਨ ਹੋ ਗਯਾ
ਸ਼ਵਾ ਸ਼ਵਾ ਨੀ ਮੁੰਡਾ ਬੇਯਈਮਾਨ ਹੋ ਗਯਾ
ਸ਼ਵਾ ਸ਼ਵਾ ਨੀ ਮੁੰਡਾ ਬੇਯਈਮਾਨ ਹੋ ਗਯਾ
ਕੁੜੀ ਵੇਖ ਕੇ ਗੁਲਾਬੀ ਫੁੱਲ ਵਰਗੀ
ਓ ਬੱਲੇ ਬੱਲੇ ਵੇ ਦਿਲ ਬੇਈਮਾਨ ਹੋ ਗਯਾ
ਬੱਲੇ ਬੱਲੇ ਵੇ ਦਿਲ ਬੇਈਮਾਨ ਹੋ ਗਯਾ
ਬੱਲੇ ਬੱਲੇ ਵੇ ਦਿਲ ਬੇਈਮਾਨ ਹੋ ਗਯਾ
ਮੁੰਡਾ ਵੇਖ ਕੇ, ਮੁੰਡਾ ਵੇਖ ਕੇ
ਮੁੰਡਾ ਵੇਖ ਕੇ ਪੰਜਾਬੀ ਜੱਟ ਸੋਹਣਾ
ਬੱਲੇ ਬੱਲੇ ਨੀ ਦਿਲ ਬੇਈਮਾਨ ਹੋ ਗਯਾ
ਬੱਲੇ ਬੱਲੇ ਨੀ ਮੁੰਡਾ ਬੇਈਮਾਨ ਹੋ ਗਯਾ
ਬੱਲੇ ਬੱਲੇ ਨੀ ਮੁੰਡਾ ਬੇਈਮਾਨ ਹੋ ਗਯਾ
ਕੁੜੀ ਵੇਖ ਕੇ ਕੁੜੀ ਵੇਖ ਕੇ ਗੁਲਾਬੀ ਫੁੱਲ ਵਰਗੀ
ਓਏ ਬੱਲੇ ਬੱਲੇ ਨੀ ਦਿਲ ਬੇਈਮਾਨ ਹੋ ਗਯਾ
ਮੁੰਡਾ ਵੇਖ ਕੇ ਮੁੰਡਾ ਵੇਖ ਕੇ ਪੰਜਾਬੀ ਜੱਟ ਸੋਹਣਾ