LyricFind Logo
LyricFind Logo
Profile image icon
Lyric cover art

Dil

Apple Music logo
Deezer logo
Spotify logo
Lyrics
ਤੇਰੇ ਬਿਨਾਂ ਸਾਰਦੇ ਨੀ ਏਹ ਤੈਨੂੰ ਵੀ ਪਤਾ
ਕਾਹਤੋਂ ਦੂਰ ਦੂਰ ਰਹਿਨਾ ਕਿਹੜੀ ਹੋ ਗਈ ਐ ਖਤਾ
ਤੇਰੇ ਬਿਨਾਂ ਸਾਰਦੇ ਨੀ ਏਹ ਤੈਨੂੰ ਵੀ ਪਤਾ
ਕਾਹਤੋਂ ਦੂਰ ਦੂਰ ਰਹਿਨਾ ਕਿਹੜੀ ਹੋ ਗਈ ਐ ਖਤਾ
ਤੇਰਾ ਨਜ਼ਰੀ ਨਾ ਆਉਣਾ
ਤੇਰਾ ਨਜ਼ਰੀ ਨਾ ਆਉਣਾ
ਮੇਰੀ ਜਾਨ ਕੱਢ ਦਾ
ਵੇ ਤੂੰ ਰੁੱਸ ਜਾਨਾ ਜਦੋ ਦਿਲ ਨਈਂਓ ਲੱਗਦਾ
ਵੇ ਤੂੰ ਰੁੱਸ ਜਾਨਾ ਜਦੋ ਦਿਲ ਨਈਂਓ ਲੱਗਦਾ

ਕੀਹਦੀ ਚੁੱਕ ਵਿਚ ਆਕੇ ਹਾਸਾ ਜੱਗ ਦਾ ਬਣਾਵੇ
ਕੀਤੇ ਉਮਰਾਂ ਦੇ ਵਾਅਦੇ ਵੇ ਤੂੰ ਪਲਾਂ ਚ ਭੁਲਾਵੇ
ਕੀਹਦੀ ਚੁੱਕ ਵਿਚ ਆਕੇ ਹਾਸਾ ਜੱਗ ਦਾ ਬਣਾਵੇ
ਕੀਤੇ ਉਮਰਾਂ ਦੇ ਵਾਅਦੇ ਵੇ ਤੂੰ ਪਲਾਂ ਚ ਭੁਲਾਵੇ
ਗੱਲ ਮੰਜ਼ਿਲਾਂ ਦੀ ਕਰ
ਗੱਲ ਮੰਜ਼ਿਲਾਂ ਦੀ ਕਰ
ਕਿਉ ਰਾਹਾਂ ਚ ਛੱਡ ਦਾ
ਵੇ ਤੂੰ ਰੁੱਸ ਜਾਨਾ ਜਦੋ ਦਿਲ ਨਈਂਓ ਲੱਗਦਾ
ਵੇ ਤੂੰ ਰੁੱਸ ਜਾਨਾ ਜਦੋ ਦਿਲ ਨਈਂਓ ਲੱਗਦਾ

ਖੜਾ ਛੱਡ ਨਾ ਫਿਰੋਜ਼ ਮੈਨੂੰ ਕੱਲੀ ਨੂੰ ਰਾਹਾਂ ਚ
ਵੇ ਮੈੰ ਜਾਨ ਵੀ ਐ ਦੇਣੀ ਚੰਨਾ ਤੇਰੀਆਂ ਬਾਹਾਂ ਚ
ਖੜਾ ਛੱਡ ਨਾ ਫਿਰੋਜ਼ ਮੈਨੂੰ ਕੱਲੀ ਨੂੰ ਰਾਹਾਂ ਚ
ਵੇ ਮੈੰ ਜਾਨ ਵੀ ਐ ਦੇਣੀ ਚੰਨਾ ਤੇਰੀਆਂ ਬਾਹਾਂ ਚ
ਤੇਰੀ ਪੂਜਾ ਕਰਾਂ ਜਿਵੇੰ
ਤੇਰੀ ਪੂਜਾ ਕਰਾਂ ਜਿਵੇੰ
ਕੋਈ ਪੂਜਾਰੀ ਰੱਬ ਦਾ
ਵੇ ਤੂੰ ਰੁੱਸ ਜਾਨਾ ਜਦੋ ਦਿਲ ਨਈਂਓ ਲੱਗਦਾ
ਵੇ ਤੂੰ ਰੁੱਸ ਜਾਨਾ ਜਦੋ ਦਿਲ ਨਈਂਓ ਲੱਗਦਾ

ਤੇਰੇ ਪਿਆਰ ਚ ਝੱਲੀ ਨੂੰ ਇੰਦਰਜੀਤ ਤੂੰ ਸਤਾ ਨਾ
ਕਿਤੇ ਮਰ ਹੀ ਨਾ ਜਾਈਏ ਸਾਨੂੰ ਇੰਝ ਅਜਮਾ ਨਾ
ਤੇਰੇ ਪਿਆਰ ਚ ਝੱਲੀ ਨੂੰ ਇੰਦਰਜੀਤ ਤੂੰ ਸਤਾ ਨਾ
ਵੇ ਕਿਤੇ ਮਰ ਹੀ ਨਾ ਜਾਈਏ ਸਾਨੂੰ ਇੰਝ ਅਜਮਾ ਨਾ
ਏਹ ਤਾ ਅਜ਼ਲਾਂ ਦਾ ਸਾਥ
ਏਹ ਤਾ ਜਨਮਾਂ ਦਾ ਸਾਥ ਨਈਉ ਮੇਲ ਅੱਜ ਦਾ
ਵੇ ਤੂੰ ਰੁੱਸ ਜਾਨਾ ਜਦੋ ਦਿਲ ਨਈਂਓ ਲੱਗਦਾ
ਵੇ ਤੂੰ ਰੁੱਸ ਜਾਨਾ ਜਦੋ ਦਿਲ ਨਈਂਓ ਲੱਗਦਾ

WRITERS

GURMEET SINGH, MADAN JALANDHRI, NEK NERANG

PUBLISHERS

Lyrics © IPRS, Universal Music Publishing Group, Sony/ATV Music Publishing LLC, Warner Music India Private Limited

Share icon and text

Share


See A Problem With Something?

Lyrics

Other

From This Artist