LyricFind Logo
LyricFind Logo
Profile image icon
Lyric cover art

Dil Di Rani

Apple Music logo
Deezer logo
Spotify logo
Lyrics
ਥੋੜ੍ਹਾ ਜਿਹਾ ਰੱਖ ਸਮਝਾ ਕੇ
ਵੇ ਦਿਲ ਹਰ ਥਾਂ ਤੇਰਾ ਡੁੱਲ ਜਾਂਦਾ
ਥੋੜ੍ਹਾ ਜਿਹਾ ਰੱਖ ਸਮਝਾ ਕੇ
ਵੇ ਦਿਲ ਹਰ ਥਾਂ ਤੇਰਾ ਡੁੱਲ ਜਾਂਦਾ
ਗਭਰੂ ਨੀ ਏਨਾ ਮਾੜਾ
ਹਾਂ ਗਭਰੂ ਨੀ ਏਨਾ ਮਾੜਾ
ਨੀ ਦਿਲ ਬਿਨਾ ਚਾਬੀਆਂ ਖੁੱਲ ਜਾਂਦਾ
ਥੋੜ੍ਹਾ ਜਿਹਾ ਰੱਖ ਸਮਝਾ ਕੇ
ਵੇ ਦਿਲ ਹਰ ਥਾਂ ਤੇਰਾ ਡੁੱਲ ਜਾਂਦਾ
ਤੇਰੀ ਹੋਰ ਕਿਸੇ ਨਾਲ ਯਾਰੀ ਏ
ਇਹ ਗੱਲ ਕਿਉਂ ਚੰਦਰਾ ਭੁੱਲ ਜਾਂਦਾ
ਗਭਰੂ ਨੀ ਏਨਾ ਮਾੜਾ
ਨੀ ਦਿਲ ਬਿਨਾ ਚਾਬੀਆਂ ਖੁੱਲ ਜਾਂਦਾ

Music Empire

ਤੂੰ ਫੈਨ ਕਿਸੇ ਦੀਆਂ ਅੱਖਾਂ ਦਾ
ਤੇ ਆਸ਼ਿਕ ਕਿਸੇ ਦੇ ਲੱਕ ਦਾ ਏ
ਤੂੰ ਹੀ ਤਾਂ ਦਿਲ ਦੀ ਰਾਣੀ ਏ
ਦਿਲ ਨਹੀਂ ਤੇਰੇ ਬਿਨਾ ਬਚਦਾ ਏ
ਤੂੰ ਫੈਨ ਕਿਸੇ ਦੀਆਂ ਅੱਖਾਂ ਦਾ
ਤੇ ਆਸ਼ਿਕ ਕਿਸੇ ਦੇ ਲੱਕ ਦਾ ਏ
ਤੂੰ ਹੀ ਤਾਂ ਦਿਲ ਦੀ ਰਾਣੀ ਏ
ਦਿਲ ਨਹੀਂ ਤੇਰੇ ਬਿਨਾ ਬਚਦਾ ਏ
ਨਿੱਤ ਤੇਰੀ ਬੇਵਫਾਈ ਦਾ
ਮੇਰੇ ਤੇ ਝਖੜ ਝੁੱਲ ਜਾਂਦਾ
ਹੋ ਗਭਰੂ ਨੀ ਏਨਾ ਮਾੜਾ
ਨੀ ਦਿਲ ਬਿਨਾ ਚਾਬੀਆਂ ਖੁੱਲ ਜਾਂਦਾ
ਥੋੜ੍ਹਾ ਜਿਹਾ ਰੱਖ ਸਮਝਾ ਕੇ
ਵੇ ਦਿਲ ਹਰ ਥਾਂ ਤੇਰਾ ਡੁੱਲ ਜਾਂਦਾ

ਸਸਤਾ ਨੀ ਏਨਾ ਮੈਂ ਅੱਲੜੇ
ਜਿੰਨਾ ਤੂੰ ਮੈਨੂੰ ਦੱਸਦੀ ਏ
ਤੂੰ ਵੇਖ ਕੇ ਸੁਧ ਬੁਧ ਖੋ ਬੈਹਣੇ
ਜਦ ਸਾਮ੍ਹਣੇ ਕੋਈ ਹੱਸਦੀ ਏ
ਹਾਏ ਸਸਤਾ ਨੀ ਏਨਾ ਮੈਂ ਅੱਲੜੇ
ਜਿੰਨਾ ਤੂੰ ਮੈਨੂੰ ਦੱਸਦੀ ਏ
ਤੂੰ ਵੇਖ ਕੇ ਸੁਧ ਬੁਧ ਖੋ ਬੈਹਣੇ
ਜਦ ਸਾਮ੍ਹਣੇ ਕੋਈ ਹੱਸਦੀ ਏ
ਹੋ ਇਕ ਤੇਰੀਆਂ ਸ਼ੱਕੀ ਨਜ਼ਰਾਂ ਵਿੱਚ
ਮੇਰਾ ਪਿਆਰ ਹਿਰਿਏ ਰੁੱਲ ਜਾਂਦਾ
ਥੋੜ੍ਹਾ ਜਿਹਾ ਰੱਖ ਸਮਝਾ ਕੇ
ਵੇ ਦਿਲ ਹਰ ਥਾਂ ਤੇਰਾ ਡੁੱਲ ਜਾਂਦਾ
ਨੀ ਗਭਰੂ ਨੀ ਏਨਾ ਮਾੜਾ
ਨੀ ਦਿਲ ਬਿਨਾ ਚਾਬੀਆਂ ਖੁੱਲ ਜਾਂਦਾ

ਹੋ ਅੱਖਾਂ ਤੱਤੀਆਂ ਤੂੰ ਅਮਨੇ
ਕਰਨੋਂ ਕਦੇ ਨਾ ਹਟਦਾ ਏ
ਬਿਲਾਸਪੁਰੀ ਤਾਂ ਹਰ ਵੇਲੇ
ਬਸ ਤੇਰਾ ਹੀ ਨਾਮ ਰਟਦਾ ਏ
ਵੇ ਅੱਖਾਂ ਤੱਤੀਆਂ ਤੂੰ ਅਮਨੇ
ਹੋ ਕਰਨੋਂ ਕਦੇ ਨਾ ਹਟਦਾ ਏ
ਬਿਲਾਸਪੁਰੀ ਤਾਂ ਹਰ ਵੇਲੇ
ਬਸ ਤੇਰਾ ਹੀ ਨਾਮ ਰਟਦਾ ਏ
ਹਾਏ ਸੋਹਣੀਆਂ ਸ਼ਕਲਾਂ ਅੱਗੇ ਵੇ
ਵਿਕ ਦਿਲ ਕਿਉਂ ਤੇਰਾ ਮੋਲ ਜਾਂਦਾ
ਹੋ ਗਭਰੂ ਨੀ ਏਨਾ ਮਾੜਾ
ਨੀ ਦਿਲ ਬਿਨਾ ਚਾਬੀਆਂ ਖੁੱਲ ਜਾਂਦਾ
ਵੇ ਤੇਰੀ ਹੋਰ ਕਿਸੇ ਨਾਲ ਯਾਰੀ ਏ
ਇਹ ਗੱਲ ਕਿਉਂ ਚੰਦਰਾ ਭੁੱਲ ਜਾਂਦਾ

WRITERS

AMANA BILASPURI

PUBLISHERS

Lyrics © Royalty Network

Share icon and text

Share


See A Problem With Something?

Lyrics

Other

From This Artist