LyricFind Logo
LyricFind Logo
Profile image icon
Lyric cover art

Zindagi

Apple Music logo
Deezer logo
Spotify logo
Lyrics
ਹੋ ਹੋ ਹੋ ਹੋ

ਕੇਹੋ ਜਿਹੇ ਰੰਗ ਇਹ ਦਿਖਾਏ ਜ਼ਿੰਦਗੀ
ਬਿਰਹਾ ਦੇ ਰਾਗ ਹੈ ਸੁਣਾਏ ਜ਼ਿੰਦਗੀ
ਪੱਤਝੜ ਕਦੇ ਇਹ ਬਹਾਰ ਬਣਦੀ
ਫੁੱਲ ਕਦੇ ਅੱਗ ਦੀ ਅੰਗਾਰ ਬਣਦੀ

ਸਾਰੇ ਰੰਗ ਅੱਜ ਫਿੱਕੜੇ ਨੇ
ਸਾਰੇ ਰੰਗ ਅੱਜ ਫਿੱਕੜੇ ਨੇ

ਸੁਪਨੇ ਅਧੂਰੇ ਛੱਡ ਕੇ
ਸੁਪਨੇ ਅਧੂਰੇ ਛੱਡ ਕੇ
ਹਾਣੀ ਰੂਹਾਂ ਵਾਲੇ ਵਿਛੜੇ ਨੇ
ਹਾਣੀ ਰੂਹਾਂ ਵਾਲੇ ਵਿਛੜੇ ਨੇ

ਵਿਛੜੇ ਨੇ, ਆ ਆ
ਵਿਛੜੇ ਨੇ, ਓ ਓ
ਵਿਛੜੇ ਨੇ, ਆ ਆ
ਵਿਛੜੇ ਨੇ, ਓ ਓ

ਰਾਤਾਂ ਲੰਮੀਆਂ ਹੋ ਗਈਆਂ
ਲੰਮੀਆਂ ਹੋ ਗਈਆਂ
ਤੇਰੇ ਤੁਰ ਜਾਣ ਮਗਰੋਂ
ਤੇਰੇ ਤੁਰ ਜਾਣ ਮਗਰੋਂ
ਸਭ ਖੁਸ਼ੀਆਂ ਵੀ ਖੋ ਗਈਆਂ
ਸਭ ਖੁਸ਼ੀਆਂ ਵੀ ਖੋ ਗਈਆਂ

WRITERS

DAKSH AJIT SINGH, GURMEET SINGH

PUBLISHERS

Lyrics © IPRS, Royalty Network, O/B/O DistroKid, Sentric Music, Peermusic Publishing

Share icon and text

Share


See A Problem With Something?

Lyrics

Other

From This Artist