LyricFind Logo
LyricFind Logo
Profile image icon
Lyric cover art

Aiwein Ruseya Na Kar

Apple Music logo
Deezer logo
Spotify logo
Lyrics
ਚੁਪ ਤੇਰੀ ਮੇਰੇ ਤੋਹ ਸਹਾਰੀ ਨਾਯੋ ਜਾਂਦੀ
ਵਿਚੋ ਵਿਚ ਜਿੰਦ ਮੇਰੀ ਗਮ ਜਿਹਾ ਖਾਂਦੀ
ਚੁਪ ਤੇਰੀ ਮੇਰੇ ਤੋਹ ਸਹਾਰੀ ਨਾਯੋ ਜਾਂਦੀ
ਵਿਚੋ ਵਿਚ ਜਿੰਦ ਮੇਰੀ ਗਮ ਜਿਹਾ ਖਾਂਦੀ
ਨਿੱਕੀ ਨਿੱਕੀ ਗਲ ਪਿਛੇ ਹੋਕੇ ਨਾਰਾਜ਼
ਬੁੱਲ ਟੁੱਕੇਯਾ ਨਾ ਕਰ
ਤੂ ਆਏ ਮੇਰੀ, ਤੂ ਆਏ ਮੇਰੀ ਜਾਂ ਸੋਹਣੀਏ
ਨੀ ਐਵੇ ਰੂਸੇਯਾ ਨਾ ਕਰ (ਰੂਸੇਯਾ ਨਾ ਕਰ)
ਤੂ ਆਏ ਮੇਰੀ, ਤੂ ਆਏ ਮੇਰੀ ਜਾਂ ਸੋਹਣੀਏ
ਐਵੇਈਂ ਰੂਸੇਯਾ ਨਾ ਕਰ ( ਰੂਸੇਯਾ ਨਾ ਕਰ )
ਹਾਏ ਤੂ ਆਏ ਮੇਰੀ, ਤੂ ਆਏ ਮੇਰੀ ਜਾਂ ਸੋਹਣੀਏ
ਨੀ ਐਨਵਾਏ ਰੂਸੇਯਾ ਨਾ ਕਰ

ਤੇਰੇ ਬਿਨਾ ਦੁਨਿਯਾ ਤੇ ਮੇਰਾ ਨਾ ਕੋਈ ਹੋਰ,
ਚਨ ਟੱਕੇ ਬਿਨਾ ਮੈਰ ਜਾਣੇ ਗੇ ਚਕੋਰ
ਚਨ ਟੱਕੇ ਬਿਨਾ ਮੈਰ ਜਾਣੇ ਗੇ ਚਕੋਰ
ਤੇਰੇ ਬਿਨਾ ਦੁਨਿਯਾ ਤੇ ਮੇਰਾ ਨਾ ਕੋਈ ਹੋਰ
ਚਨ ਟੱਕੇ ਬਿਨਾ ਮੈਰ ਜਾਣੇ ਗੇ ਚਕੋਰ
ਡਰ ਕੇ ਜ਼ਮਾਨੇ ਕੋਲੋਂ
ਕਾਲੇ ਬਾਦਲਾਂ ਦੇ ਓਹਲੇ ਲੁਕੇਯਾ ਨਾ ਕਰ
ਤੂ ਆਏ ਮੇਰੀ, ਤੂ ਆਏ ਮੇਰੀ ਜਾਂ ਸੋਹਣੀਏ
ਨੀ ਐਨਵਾਏ ਰੂਸੇਯਾ ਨਾ ਕਰ
ਤੂ ਆਏ ਮੇਰੀ, ਤੂ ਆਏ ਮੇਰੀ ਜਾਂ ਸੋਹਣੀਏ
ਨੀ ਐਨਵਾਏ ਰੂਸੇਯਾ ਨਾ ਕਰ
ਤੂ ਆਏ ਮੇਰੀ, ਤੂ ਆਏ ਮੇਰੀ ਜਾਂ ਸੋਹਣੀਏ
ਨੀ ਐਨਵਾਏ ਰੂਸੇਯਾ ਨਾ ਕਰ

ਖਿੜੀਆ ਨੇ ਕਿਦਾਂ ਗੁਲਜ਼ਾਰਾਂ ਜਗ ਤੇ
ਆਜਾ ਦੋਵੇਇਂ ਮਾਣੀਏ ਬਹਾਰਾਂ ਜਗ ਤੇ
ਆਜਾ ਦੋਵੇਇਂ ਮਾਣੀਏ ਬਹਾਰਾਂ ਜਗ ਤੇ
ਖਿੜੀਆ ਨੇ ਕਿਦਾਂ ਗੁਲਜ਼ਾਰਾਂ ਜਗ ਤੇ
ਆਜ ਦੋਵੇਇਂ ਮਾਣੀਏ ਬਹਾਰਾਂ ਜਗ ਤੇ
ਤੂ ਆਏ ਬਾਹਰ ਮੇਰੀ ਪਤ ਝਦ ਵਾਂਗੂ
ਐਵੇ ਸੁੱਕੇਯਾ ਨਾ ਕਰ
ਤੂ ਆਏ ਮੇਰੀ, ਤੂ ਆਏ ਮੇਰੀ ਜਾਂ ਸੋਹਣੀਏ
ਨੀ ਐਵੇ ਰੂਸੇਯਾ ਨਾ ਕਰ (ਰੂਸੇਯਾ ਨਾ ਕਰ)
ਤੂ ਆਏ ਮੇਰੀ, ਤੂ ਆਏ ਮੇਰੀ ਜਾਂ ਸੋਹਣੀਏ
ਨੀ ਐਵੇ ਰੂਸੇਯਾ ਨਾ ਕਰ (ਰੂਸੇਯਾ ਨਾ ਕਰ)
ਤੂ ਆਏ ਮੇਰੀ, ਤੂ ਆਏ ਮੇਰੀ ਜਾਂ ਸੋਹਣੀਏ
ਨੀ ਐਵੇ ਰੂਸੇਯਾ ਨਾ ਕਰ

ਬਾਇਂਡਰ ਸੰਧੂ ਜੱਜਾ ਖੁਰਦ ਵਾਲਾ ਕਿਹੰਦਾ ਬਲੀਏ
ਦੂਰ ਕੀਤੇ ਦੁਨਿਯਾ ਤੋਹ ਉੱਦ ਚੱਲੀਏ
ਦੂਰ ਕੀਤੇ ਦੁਨਿਯਾ ਤੋਹ ਉੱਦ ਚੱਲੀਏ
ਬਾਇਂਡਰ ਸੰਧੂ ਜੱਜਾ ਖੁਰਦ ਵਾਲਾ ਕਿਹੰਦਾ ਬਲੀਏ
ਦੂਰ ਕੀਤੇ ਦੁਨਿਯਾ ਤੋਹ ਉੱਦ ਚੱਲੀਏ
ਮਿਤਰਾਂ ਦੇ ਨਾਲ ਵਾਦਾ ਮਿਲਣੇ ਦਾ ਕਰਕੇ
ਤੂ ਉੱਕਕੇਯਾ ਨਾ ਕਰ
ਤੂ ਆਏ ਮੇਰੀ, ਤੂ ਆਏ ਮੇਰੀ ਜਾਣ ਸੋਹਣੀਏ
ਐਵੇ ਰੂਸੇਯਾ ਨਾ ਕਰ
ਤੂ ਆਏ ਮੇਰੀ, ਤੂ ਆਏ ਮੇਰੀ ਜਾਣ ਸੋਹਣੀਏ
ਐਵੇ ਰੂਸੇਯਾ ਨਾ ਕਰ
ਤੂ ਆਏ ਮੇਰੀ, ਤੂ ਆਏ ਮੇਰੀ ਜਾਣ ਸੋਹਣੀਏ
ਐਵੇ ਰੂਸੇਯਾ ਨਾ ਕਰ

WRITERS

Binder Sandhu, Jaja, T Steer

PUBLISHERS

Lyrics © IPRS, Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other