ਨਸ਼ੇ ਛੱਡੇਂਗਾ ਜਾਂ ਛੱਡੇਂਗਾ ਤੂੰ ਮੈਨੂੰ ਵੇ
ਕਿੰਨੀ ਵਾਰ ਸਮਝਾ ਲਿਆ ਸੀ ਤੈਨੂੰ ਵੇ
ਨਸ਼ੇ ਛੱਡੇਂਗਾ ਜਾਂ ਛੱਡੇਂਗਾ ਤੂੰ ਮੈਨੂੰ ਵੇ
ਕਿੰਨੀ ਵਾਰ ਸਮਝਾ ਲਿਆ ਸੀ ਤੈਨੂੰ ਵੇ
ਠੇਕੇ ਵਾਲੀ ਨੀ ਸ਼ਰਾਬ ਤੇਰੀ ਕੰਘਣੀ
ਮੈਨੂੰ ਅਮਲੀ ਦੀ ਵਹੁਟੀ ਕਹਿੰਨ ਕੁੜੀਆਂ
ਮੈਂ ਅੱਕੀ ਗੱਲਾਂ ਸੁਣ ਸੁਣ ਕੇ
ਫੁਟੀ ਪੀਣੇ ਦੀ ਮਸ਼ੂਕ ਕਹਿੰਨ ਕੁੜੀਆਂ
ਮੈਂ ਅੱਕੀ ਗੱਲਾਂ ਸੁਣ ਸੁਣ ਕੇ
ਕਾਹਤੋਂ ਹਵਾ ਚ ਚਲਾਈ ਜਾਵੇ ਤੀਰ ਨੀ
ਮੇਰਾ ਫੁੱਟੀ ਬਿਨਾ ਟੁਟਦਾ ਸਰੀਰ ਨੀ
ਕਤੋਂ ਹਵਾ ਚ ਚਲਾਈ ਜਾਵੇ ਤੀਰ ਨੀ
ਮੇਰਾ ਫੁੱਟੀ ਬਿਨਾ ਟੁਟਦਾ ਸਰੀਰ ਨੀ
ਮਾਨ ਕਰੇਆ ਤੂੰ ਕਰ ਮੇਰੀ ਆਖਦੇ ਆ
ਨਾ ਕਹਿਣਗੇ ਨੀ ਹੋਰ ਕੀ ਅੰਬਾਨੀ ਕਹਿਣਗੇ
ਨਾ ਕਹਿਣਗੇ ਨੀ ਹੋਰ ਕੀ ਅੰਬਾਨੀ ਕਹਿਣਗੇ
ਨਾ ਕਹਿਣਗੇ ਨੀ ਹੋਰ ਕੀ ਅੰਬਾਨੀ ਕਹਿਣਗੇ
ਨਾ ਕਹਿਣਗੇ ਨੀ ਹੋਰ ਕੀ ਅੰਬਾਨੀ ਕਹਿਣਗੇ
ਗੱਲਾਂ ਮੰਨਦਾ ਨੀ ਮੇਰੀਆਂ ਤੂੰ ਸਾਰੀਆਂ
ਕਦੋ ਛੱਡੇਂਗਾ ਨਸ਼ੇਡੀਆਂ ਨਾਲ ਯਾਰੀਆਂ
ਮੇਰਾ ਫੋਨ ਵੀ ਨਾ ਚੱਕ ਜਾ ਕੇ ਬਾਹਰ ਵੇ
ਮੈਂ ਦੇਣੇ ਸੈਂਟਰ ਚ ਕਾ ਜੋ ਤੇਰੇ ਯਾਰ ਵੇ
ਜਦੋਂ ਉਹਨਾਂ ਨੇ ਕਢਾਇਆ ਦੰਡ ਬੈਠਕਾਂ
ਮੈਨੂੰ ਅਮਲੀ ਦੀ ਵੌਟੀ ਕਹਿੰਨ ਕੁੜੀਆਂ
ਮੈਂ ਅੱਕੀ ਗੱਲਾਂ ਸੁਣ ਸੁਣ ਕੇ
ਫੁੱਟੀ ਪੀਣੇ ਦੀ ਮਸ਼ੂਕ ਕਹਿੰਨ ਕੁੜੀਆਂ
ਮੈਂ ਅੱਕੀ ਗੱਲਾਂ ਸੁਣ ਸੁਣ ਕੇ
ਤੇਰਾ ਮੇਰੇ ਬਿਨਾ ਲਗਣਾ ਨਾ ਜੀ ਨੀ
ਮਿਲੂ ਸੈਂਟਰ ਚ ਕਾ ਕੇ ਦੱਸ ਕੀ ਨੀ
ਸੌਂਹ ਤੇਰੀ ਨਸ਼ੇ ਅੱਜ ਤੋਂ ਨੀ ਕਰਦਾ
ਪਰ ਮੇਰਾ ਨੀ ਯਾਰਾਂ ਤੋਂ ਬਿਨਾ ਸੜਦਾ
ਜੇ ਹੱਦ ਖੱਢ ਕੇ ਫਿਰੇਂਗੀ ਚੀਕਾਂ ਮਾਰਦੀ ਏ
ਜੇ ਲੋਕੀ ਅਮਲੀ ਨੂੰ ਅਮਲੀ ਨਾ ਕਹਿਣਗੇ
ਜੇ ਲੋਕੀ ਅਮਲੀ ਨੂੰ ਅਮਲੀ ਨਾ ਕਹਿਣਗੇ
ਪੇਕੇ ਜਾਣੀ ਆ ਕੱਲੀ ਨਾ ਨਾਲ ਜਾਏ ਤੂੰ
ਮੇਰੀ ਥਾਂ ਥਾਂ ਤੇ ਬੇਇੱਜ਼ਤੀ ਕਰਾਏ ਤੂੰ
ਪੇਕੇ ਜਾਣੀ ਆ ਕੱਲੀ ਨਾ ਨਾਲ ਜਾਏ ਤੂੰ
ਮੇਰੀ ਥਾਂ ਥਾਂਤੇ ਬੇਇੱਜ਼ਤੀ ਕਰਾਏ ਤੂੰ
ਟਿੱਚਰਾਂ ਤੇ ਸੁੱਟੇ ਜਾਲ ਬੁਣ ਬੁਣ ਕੇ
ਮੈਨੂੰ ਅਮਲੀ ਦੀ ਵੋਟੀ ਕਹਿੰਨ ਕੁੜੀਆਂ
ਮੈਂ ਅੱਕੀ ਗੱਲਾਂ ਸੁਣ ਸੁਣ ਕੇ
ਫੁੱਟੀ ਪੀਣੇ ਦੀ ਮਸ਼ੂਕ ਕਹਿੰਨ ਕੁੜੀਆਂ
ਮੈਂ ਅੱਕ ਗਈਆਂ ਗੱਲਾਂ ਸੁਣ ਸੁਣ ਕੇ