ਦੌਲਾਂ ਪਟਾਨ ਤੇ ਹੋਜੇ ਜਦੋਂ ਲਾਵੇ ਜੱਟ
ਲੋਹੇ ਨਾਲ ਮੱਥਾ ਸੋਹਣੀਏ (ਮੱਥਾ ਸੋਹਣੀਏ)
ਅਸੀਂ ਉਹ ਵੀ ਕੁੜੇ ਪਾਉਣ ਲਾਤੇ ਨੀਮੀਆਂ
ਜੋ ਕੱਢ ਦੇ ਸੀ ਅੱਖਾਂ ਸੋਹਣੀਏ (ਅੱਖਾਂ ਸੋਹਣੀਏ)
ਓਹਨਾਂ ਨੂੰ ਜੇ ਕਹਿੰਦੇ ਲੋੱਜਜਜਕੀ ਕਾਲ ਸੋਹਣੀਏ ਨੀ
ਤੇਰੇ ਯਾਰ ਨੇ ਵੀ ਬੜੀਆਂ ਨੇ ਰੂਹਾਂ ਨੁੜੀਆਂ
ਮਾਫ਼ ਕਰੀ ਤੇਰੇ ਲਈ ਸੀ ਲਾਈਤੀਆਂ ਕੁੜੇ ਨੀ
ਪਰ ਵੈਰੀ ਦੇ ਮੈਂ ਆਗਿਆ ਪਵਾ ਕੇ ਚੂੜੀਆਂ
ਦੌਰ ਨੇ ਲਿਆਂਦੇ ਜੱਟ ਚਲਦਾ ਨੀ ਦੌਰ ਨਾਲ
ਬੋਰ ਕਰ ਦਿੰਦੇ ਆ ਨੀ ਇਹ ਤਾਂ thirty bore
Beef ਉਹਨੇ ਕਰਨੀ ਕੀ ਤੇਰੇ ਜਿਹੇ ਸ਼ੋਰ ਨਾਲ
ਜੋ ਅੱਖਰ ਜਿਉਂਦੇ ਕਰੇ ਕਲਮ ਜ਼ੋਰ ਨਾਲ
ਸੰਤਰੀ ਨੇ ਗੇਟ 'ਚ ਤੇ ਮੰਤਰੀ ਨੇ ਵੇਟ 'ਚ
ਬਚਦਾ ਨੀ ਆ ਗਿਆ ਜੇ ਜੱਟ ਦੀ ਲਪੇਟ 'ਚ
ਅੱਜ ਦੀ ਨੀ ਡੇਟ 'ਚ ਉਹ ਮੱਚਗੇ ਨੇ ਹੇਟ 'ਚ
ਚੰਗੀ ਰੋਟੀ ਦੇਖ ਕੇ ਫਲੌਪ ਦੀ ਪਲੇਟ 'ਚ
ਭਾਅ ਨਾ ਕੋਈ ਦੇਵੇ ਐਵੇਂ ਫਿਰਦੇ ਨੇ ਕੁੜੇ ਮੈਂ ਕਿਹਾ, ਕੁੱਤਿਆਂ ਦੇ ਵਾਂਗ ਸ਼ਾਂਡੇ ਓਹ ਰੁੜੀਆਂ
ਮਾਫ਼ ਕਰੀ ਤੇਰੇ ਲਈ ਸੀ ਲਾਈਤੀਆਂ ਕੁੜੇ ਨੀ
ਪਰ ਵੈਰੀ ਦੇ ਮੈਂ ਆਗਿਆ ਪਵਾ ਕੇ ਚੂੜੀਆਂ
ਜਿੱਤਲਾਗੇ ਦਿਲ ਕੀਤਾ ਦਿੱਲੀ ਹੈਨੀ ਦੂਰ ਮੈਨੂੰ
ਲੰਡੂਆਂ ਦੀ ਦਾਵਤ ਤੋਂ ਸੁੱਕੀ ਮਨਜ਼ੂਰ ਮੈਨੂੰ
ਪਤਾ ਮੈਨੂੰ ਤੇਰਾ ਤੇਰੀ ਡੁੱਕੀ ਦੀ ਨੀ worth
ਪੁੱਛੀਦੇ ਪਿਓਆਂ ਨੂੰ ਨੀ power'ਆਂ ਦੇ ਅਰਥ
ਪਿੱਛੇ ਸਾਰੇ ਛੱਡ ਦਵਾਂ ਪੈਰ ਰੱਖ race 'ਤੇ
ਲਿਖਾਂ expiry date ਵੈਰੀਆਂ ਦੇ face 'ਤੇ
ਨਾਲੇ ਪਿੱਤਲ, ਕੱਟਦਾ ਆ ਜੂਨ ਨੀ
ਜਦੋਂ dial ਕਰਦਾ ਆ phone ਨੀ
ਫੇਰ daylight ਚੜ੍ਹ ਜਾਂਦੇ moon ਨੀ
ਸਕੂਨ ਨੀ ਮੈਨੂੰ ਮੈਂ ਪਾਪੀ ਨਰਕਾਂ ਦਾ
ਤੜਕਾ ਦਾ ਆਸ਼ਕ ਆਂ ਫੂਕੀਆਂ ਨੀ ਬੜਕਾਂ ਦਾ
ਰੜਕਾਂ ਦਾ ਵੈਦ ਨਾਲੇ ਰਾਹੀਂ ਆਂ ਨੀ ਸੜਕਾਂ ਨੀ
ਕੌੜਾ ਪਰ ਫਾਇਦੇਮੰਦ ਦੁੱਧ ਜਿਵੇਂ ਅਰਕਾਂ ਦਾ
ਹਲਕੇ 'ਚ ਲੈਂਦੇ ਸੀ ਲੈ ਆ ਦਿੱਤੇ ਹਲਕ 'ਚ
Gift 'ਚ ਮੈਥੋਂ ਸੌਖੀ ਮੌਤ ਮੰਗਦੇ ਨੇ ਮੇਰੇ ਮੇਰੇ ਵੈਰੀ (yeah)
Gift 'ਚ ਮੈਥੋਂ ਸੌਖੀ ਮੌਤ ਮੰਗਦੇ ਨੇ ਮੇਰੇ ਵੈਰੀ