ਸੋਹਣੀਏ ਜੇ ਮੇਰੇ ਨਾਲ ਲਾਉਣੀ ਆ ਤੂੰ ਯਾਰੀ
ਫੇਰ ਲਾਈਂ ਸਾਰੇ ਜੱਗ ਨੂੰ ਪਰ੍ਹਾਂ ਕਰਕੇ
ਸੱਚ ਦੱਸਾਂ ਹੀਰੇ ਮੇਰਾ ਚਿੱਤ ਵੀ ਨੀ ਭਰਦਾ
ਤੇਰੇ ਨਾਲ ਗੱਲਾਂ ਬੱਸ 4 ਕਰਕੇ
ਸੋਹਣੀਏ ਜੇ ਮੇਰੇ ਨਾਲ ਲਾਉਣੀ ਆ ਤੂੰ ਯਾਰੀ
ਫੇਰ ਲਾਈਂ ਸਾਰੇ ਜੱਗ ਨੂੰ ਪਰ੍ਹਾਂ ਕਰਕੇ
ਸੱਚ ਦੱਸਾਂ ਹੀਰੇ ਮੇਰਾ ਚਿੱਤ ਵੀ ਨੀ ਭਰਦਾ
ਤੇਰੇ ਨਾਲ ਗੱਲਾਂ ਬੱਸ 4 ਕਰਕੇ
ਹਾਂ ਰਹਿਣਾ ਚਾਹਤੀ ਰੋਜ਼ ਮੇਰੇ ਸਾਥ ਉਸੇ ਪਸੰਦ ਨਹੀਂ ਬਹਾਨੇ
ਮੁਝੇ ਪਤਾ ਦੁਨੀਆ ਮੇਂ ਤੇਰੇ ਕਾਫ਼ੀ ਹੈਂ ਦੀਵਾਨੇ
ਲੇਕਿਨ ਮੇਰੇ ਜੈਸਾ ਪਿਆਰ ਕੋਈ ਕਰੇਗਾ ਨਹੀਂ
ਤੂੰ ਨੀ ਹੋਤੀ ਮੇਰੇ ਸਾਥ ਮੁਝੇ ਲਗੇ ਨਾ ਸਹੀ
She the type ਮੇਰਾ ਧਿਆਨ ਰੱਖੇ ਕਭੀ ਨਾ ਜਤਾਏ
ਛੁਪਾ ਹੀ ਲੂੰ ਤੁਝੇ ਕਿ ਕੋਈ ਨਜ਼ਰ ਨਾ ਲਗਾਏ
ਨਿਗਾਹੇਂ ਜਬ ਮਿਲਾਏ ਵੋ ਮੇਰਾ ਦਿਲ ਲੇਕੇ ਜਾਏ
ਮੁਝੇ ਕਰਤੀ ਵੋ ਯਾਦ ਲੇਕਿਨ ਭਾਵ ਜ਼ਿਆਦਾ ਖਾਏ
Stay down, hold it down for me
Yea she got no time but got time for me
ਰਹੂੰ ਤੇਰੇ ਸਾਥ ਮੈਂ ਨਾ ਜਾਊਂ ਕਹੀਂ
ਤੁਝੇ ਦਿਲ ਦੇਰਾ fly ਕੋਈ ਔਰ ਨਹੀਂ
Stay down, hold it down for me
Yea she got no time but got time for me
ਰਹੂੰ ਤੇਰੇ ਸਾਥ ਮੈਂ ਨਾ ਜਾਊਂ ਕਹੀਂ
ਤੁਝੇ ਦਿਲ ਦੇਰਾ fly ਕੋਈ ਔਰ ਨਹੀਂ
ਸੋਹਣੀਏ ਜੇ ਮੇਰੇ ਨਾਲ ਲਾਉਣੀ ਆ ਤੂੰ ਯਾਰੀ
ਫੇਰ ਲਾਈਂ ਸਾਰੇ ਜੱਗ ਨੂੰ ਪਰ੍ਹਾਂ ਕਰਕੇ
ਸੱਚ ਦੱਸਾਂ ਹੀਰੇ ਮੇਰਾ ਚਿੱਤ ਵੀ ਨੀ ਭਰਦਾ
ਤੇਰੇ ਨਾਲ ਗੱਲਾਂ ਬੱਸ 4 ਕਰਕੇ
ਕਿਤੇ ਦਿਲ ਵਾਲੀ ਗੱਲ ਨੂੰ ਆ ਖੋਲ੍ਹਦੀ ਵੀ ਨੀ
ਕਿਤੇ busy busy ਰਹਿੰਦੇ ਚੱਕਦੇ call ਵੀ ਨਹੀਂ
ਤੁਸੀਂ ਦਿਲ ਦੀ ਕਿਤਾਬ ਨੂੰ ਫਰੋਲਦੇ ਵੀ ਨੀ
ਸਾਨੂੰ ਗੱਲ ਜੇ ਦੱਸਣਾ ਚਾਹੁੰਦੇ ਓ
ਤਾਂ ਦੱਸ ਕੇ ਕਿਉਂ ਨਹੀਂ ਜਾਂਦੇ ਓ
Stay down, hold it down for me
Yea she got no time but got time for me
ਰਹੂੰ ਤੇਰੇ ਸਾਥ ਮੈਂ ਨਾ ਜਾਊਂ ਕਹੀਂ
ਤੁਝੇ ਦਿਲ ਦੇਰਾ fly ਕੋਈ ਔਰ ਨਹੀਂ
Stay down, hold it down for me
Yea she got no time but got time for me
ਰਹੂੰ ਤੇਰੇ ਸਾਥ ਮੈਂ ਨਾ ਜਾਊਂ ਕਹੀਂ
ਤੁਝੇ ਦਿਲ ਦੇਰਾ fly ਕੋਈ ਔਰ ਨਹੀਂ
ਸੋਹਣੀਏ ਜੇ ਮੇਰੇ ਨਾਲ ਲਾਉਣੀ ਆ ਤੂੰ ਯਾਰੀ
ਫੇਰ ਲਾਈਂ ਸਾਰੇ ਜੱਗ ਨੂੰ ਪਰ੍ਹਾਂ ਕਰਕੇ
ਸੱਚ ਦੱਸਾਂ ਹੀਰੇ ਮੇਰਾ ਚਿੱਤ ਵੀ ਨੀ ਭਰਦਾ
ਤੇਰੇ ਨਾਲ ਗੱਲਾਂ ਬੱਸ 4 ਕਰਕੇ
Stay down, hold it down for me
ਰਹੂੰ ਤੇਰੇ ਸਾਥ ਮੈਂ ਨਾ ਜਾਊਂ ਕਹੀਂ
Stay down, hold it down for me
ਰਹੂੰ ਤੇਰੇ ਸਾਥ ਮੈਂ ਨਾ ਜਾਊਂ ਕਹੀਂ