ਤੇਰੇ ਇਸ਼ਕ ਨੇ ਮੈਨੂੰ ਨਚਾਇਆ ਨੀ
ਕਦੀ ਹੂਕਾਂ ਕਦੀ club'ਚ party ਆ
ਹਾਰ ਕੇ ਵੀ ਤੈਨੂੰ ਜਿੱਤਿਆ ਮੈਂ
ਕਦੀ ਹੂਕਾਂ ਕਦੀ club'ਚ party ਆ
ਹਾਰ ਕੇ ਵੀ ਤੈਨੂੰ ਜਿੱਤਿਆ ਮੈਂ
ਕਦੀ ਹੂਕਾਂ ਕਦੀ club'ਚ party ਆ
ਹਾਰ ਕੇ ਵੀ ਤੈਨੂੰ ਜਿੱਤਿਆ ਮੈਂ
ਕਦੀ ਹੂਕਾਂ ਕਦੀ club'ਚ party ਆ
ਹਾਰ ਕੇ ਵੀ ਤੈਨੂੰ ਜਿੱਤਿਆ ਮੈਂ
ਤੇਰੇ ਇਸ਼ਕ ਨੇ ਮੈਨੂੰ ਨਚਾਇਆ ਨੀ
ਲੱਗਦੇ ਪਿਆਰੇ ਨੀ ਨਖਰੇ ਸਾਰੇ ਨੀ
ਅੱਖਾਂ ਤੇਰੀ ਨੀਦਰਾਂ ਉਡਾ ਗਈਆਂ
ਖਫਾ ਨਾ ਤੂੰ ਕਰ ਮੈਨੂੰ ਜਾਨਿਆ
ਜ਼ੁਲਫਾਂ ਦੇ ਨਾਗ ਜਾਨ ਦਿਲਾਂ ਉੱਤੇ ਲੜ੍ਹਦੇ
ਲੱਕ ਕੋਲੋਂ ਵਲ ਖਾ ਕੇ ਤੇਰਾ ਮੁੜਨਾ
ਤੇਰੀਆਂ ਅਦਾਵਾਂ ਪਿੱਛੇ ਗਾਣੇ ਮੇਰੇ ਬਣਦੇ
ਕਤਲ ਕਰੇ ਨੀ ਹਾਏ ਤੇਰਾ ਸੁਰਮਾ
ਕਦੀ ਹੂਕਾਂ ਕਦੀ club'ਚ party ਆ
ਹਾਰ ਕੇ ਵੀ ਤੈਨੂੰ ਜਿੱਤਿਆ ਮੈਂ
ਕਦੀ ਹੂਕਾਂ ਕਦੀ club'ਚ party ਆ
ਹਾਰ ਕੇ ਵੀ ਤੈਨੂੰ ਜਿੱਤਿਆ ਮੈਂ
ਤੇਰੇ ਇਸ਼ਕ ਨੇ ਮੈਨੂੰ ਨਚਾਇਆ ਨੀ
ਹਾਰ ਕੇ ਵੀ ਤੈਨੂੰ ਜਿੱਤਿਆ ਮੈਂ
WRITERS
MIKE SHARMA, SUKHCHAIN SANDHU, HITESH SHARMA, DIVYA JETHWANI, INDU SHARMA, MAKSYM KONDRATENKO, MITIKA KANWAR