LyricFind Logo
LyricFind Logo
Profile image icon
Lyric cover art

Moorni

Apple Music logo
Deezer logo
Spotify logo
Lyrics
ਤੇਰੇ ਵਰਗੀ ਨਾ ਹੋਰ ਨੀ
ਮੈਨੂੰ ਲਗਦੀ ਤੂੰ ਮੋਰਨੀ
ਦਿਲ ਲੁੱਟਿਆ ਤੂੰ ਚੋਰਨੀ
ਸੋਹਣੀ ਲੱਗੇ ਤੇਰੀ ਤੌਰ ਨੀ
ਮੈਨੂੰ ਤੇਰੀ ਬੱਸ ਲੋਰ ਨੀ
ਤੇਰੇ ਵਰਗੀ ਨਾ ਹੋਰ ਨੀ
ਕਾਲੀ ਮੇਰੀ ਗੱਡੀਏ
ਕਾਲਾ ਤੇਰਾ ਸੂਟ
ਨਾਲ ਮੇਰੇ ਖੜੀ ਹੋਜਾ
Photo ਕਰਾ shoot
ਨੌਰਥਾਂ ਦਾ ਮੁੰਡਾ ਮੈਂ
Sick attitude
ਨਜ਼ਰ ਨਾ ਲੱਗੇ ਤੈਨੂੰ ਮੈਨੂੰ cause we're cute
ਚੱਲ ਮੇਰੇ ਨਾਲ ਤੈਨੂੰ ਲੇਕੇ ਜਾਵਾਂ
ਚੱਲ ਮੇਰੇ ਨਾਲ ਤੈਨੂੰ ਲੇਕੇ ਜਾਵਾਂ
ਦੁਨੀਆ ਦੀ ਮੈਂ ਸੈਰਾਂ ਕਰਾਵਾਂ
ਤੇਰੇ ਵਰਗੀ ਨਾ ਹੋਰ ਨੀ
ਮੈਨੂੰ ਲਗਦੀ ਤੂੰ ਮੋਰਨੀ
ਦਿਲ ਲੁੱਟਿਆ ਤੂੰ ਚੋਰਨੀ
ਸੋਹਣੀ ਲੱਗੇ ਤੇਰੀ ਤੌਰ ਨੀ
ਮੈਨੂੰ ਤੇਰੀ ਬੱਸ ਲੋਰ ਨੀ
ਤੇਰੇ ਵਰਗੀ ਨਾ ਹੋਰ ਨੀ
ਕੇਂਦੀ ਰੇ ਜੋ ਤੂੰ ਵੀ ਕਹਿਣਾ
ਮੈਂ ਤਾ ਤੇ ਤੇਰਾ ਹੀ ਰਹਿਣਾ
ਤੇਰੇ ਦਿਲ ਦੇ ਬੂਹੇ ਉੱਤੇ
ਮੇਰਾ ਹੀ ਪਹਿਰਾ ਰਹਿਣਾ
ਅਜਾ ਇਕ ਵਾਰ
ਕਵਾਂ ਕਿੰਨੀ ਵਾਰ
ਇਕ ਵਾਰੀ ਮੇਰੇ ਉੱਤੇ ਕਰ ਐਤਬਾਰ
ਮੁੰਡੇ ਨੇ ਹਜ਼ਾਰ
ਬਾਰੇ ਬੇਸ਼ੁਮਾਰ
ਫਿਊਜ਼ਨ ਦੇ ਵਰਗਾ ਨਾ ਕੋਈ ਯਾਰ
ਚੱਲ ਮੇਰੇ ਨਾਲ ਤੈਨੂੰ ਲੇਕੇ ਜਾਵਾਂ
ਚੱਲ ਮੇਰੇ ਨਾਲ ਤੈਨੂੰ ਲੇਕੇ ਜਾਵਾਂ
ਜਰਮਨ ਡੋਨਰ ਕਬਾਬ ਖਿਲਾਵਾ
ਤੇਰੇ ਵਰਗੀ ਨਾ ਹੋਰ ਨੀ
ਮੈਨੂੰ ਲਗਦੀ ਤੂੰ ਮੋਰਨੀ
ਦਿਲ ਲੁੱਟਿਆ ਤੂੰ ਚੋਰਨੀ
ਸੋਹਣੀ ਲੱਗੇ ਤੇਰੀ ਤੌਰ ਨੀ
ਮੈਨੂੰ ਤੇਰੀ ਬੱਸ ਲੋਰ ਨੀ
ਤੇਰੇ ਵਰਗੀ ਨਾ ਹੋਰ ਨੀ
ਤੇਰੇ ਵਰਗੀ ਨਾ ਹੋਰ ਨੀ
ਮੈਨੂੰ ਲਗਦੀ ਤੂੰ ਮੋਰਨੀ
ਦਿਲ ਲੁੱਟਿਆ ਤੂੰ ਚੋਰਨੀ
ਸੋਹਣੀ ਲੱਗੇ ਤੇਰੀ ਤੌਰ ਨੀ
ਮੈਨੂੰ ਤੇਰੀ ਬੱਸ ਲੋਰ ਨੀ
ਤੇਰੇ ਵਰਗੀ ਨਾ ਹੋਰ ਨੀ

WRITERS

Akash Musik, Mudassir Tarique

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

From This Artist