LyricFind Logo
LyricFind Logo
Profile image icon
Lyric cover art

Baba Nanak

Apple Music logo
Deezer logo
Spotify logo
Lyrics
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ

ਬਾਬੇ ਨਾਨਕ ਦੇ ਬੋਲਾ ਤੇ ਤੁਰਿਏ
ਮਿਟ ਜਾਂਦੇ ਦੁਖ ਸਾਰੇ ਜੀ
ਮਿਟ ਜਾਂਦੇ ਦੁਖ ਸਾਰੇ ਜੀ
ਅਮਲ ਵੀ ਕਰੀਏ ਨਾਲੇ ਬਾਣੀ ਨਾਲ ਜੁੜੀਏ
ਕਿਰਪਾ ਕਰੋ ਬਖਸ਼ਣਹਾਰੇ ਜੀ
ਕਿਰਪਾ ਕਰੋ ਬਖਸ਼ਣਹਾਰੇ ਜੀ
ਬਾਬੇ ਨਾਨਕ ਦੇ ਬੋਲਾ ਤੇ ਤੁਰਿਏ
ਮਿਟ ਜਾਂਦੇ ਦੁਖ ਸਾਰੇ ਜੀ
ਮਿਟ ਜਾਂਦੇ ਦੁਖ ਸਾਰੇ ਜੀ

ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ

ਨਜ਼ਰਾਂ ਨੂੰ ਝੋਲੀ ਪਾਇਆ
ਰਹਿਮਤਾ ਪਛਾਣਣ ਲਈ
ਸੁੱਤੇ ਪਿਆ ਸਾਨੂੰ ਜਗਾਇਆ
ਦਿਖਾਵਣ ਚਾਨਣ ਲਈ
ਸੁੱਤੇ ਪਿਆ ਸਾਨੂੰ ਜਗਾਇਆ
ਦਿਖਾਵਣ ਚਾਨਣ ਲਈ
ਕਦਰਾ ਵੀ ਕਰਦੇ ਰਹੀਏ
ਭੁੱਖ ਜਿੰਨੀ ਵੀ ਵਧਾ ਲਵੋ
ਆਪਣੀ ਹੀ ਸੋਚ ਦੇ ਮਾਰੇ ਜੀ
ਆਪਣੀ ਹੀ ਸੋਚ ਦੇ ਮਾਰੇ ਜੀ
ਬਾਬੇ ਨਾਨਕ ਦੇ ਬੋਲਾ ਤੇ ਤੁਰਿਏ
ਮਿਟ ਜਾਂਦੇ ਦੁਖ ਸਾਰੇ ਜੀ
ਮਿਟ ਜਾਂਦੇ ਦੁਖ ਸਾਰੇ ਜੀ
ਅਮਲ ਵੀ ਕਰੀਏ ਨਾਲੇ ਬਾਣੀ ਨਾਲ ਜੁੜੀਏ
ਕਿਰਪਾ ਕਰੋ ਬਖਸ਼ਣਹਾਰੇ ਜੀ
ਕਿਰਪਾ ਕਰੋ ਬਖਸ਼ਣਹਾਰੇ ਜੀ

ਸੰਗਤ ਵਿਚ ਖੁਸ਼ੀ ਮਨਾਈਏ
ਹੋਈਏ ਖੁਸ਼ ਸਭ ਦੇ ਲਈ
ਸੰਗਤ ਵਿਚ ਦੁਖ ਵੰਡਾਈਏ
ਡੱਬਿਆ ਦੁਖ ਦੱਬ ਦੇ ਨਈ
ਸੰਗਤ ਵਿਚ ਦੁਖ ਵੰਡਾਈਏ
ਡੱਬਿਆ ਦੁਖ ਦੱਬ ਦੇ ਨਈ
ਨਾਮ ਜਪੋ ਨ ਭੁੱਲੀਏ
ਰੋਜ਼ ਸ਼ੁਕਰਾਣਾ ਕਰੀਏ
ਸਭਨਾਂ ਨੂੰ ਪਾਰ ਉਤਾਰੇ ਜੀ
ਸਭਨਾਂ ਨੂੰ ਪਾਰ ਉਤਾਰੇ ਜੀ
ਬਾਬੇ ਨਾਨਕ ਦੇ ਬੋਲਾ ਤੇ ਤੁਰਿਏ
ਮਿਟ ਜਾਂਦੇ ਦੁਖ ਸਾਰੇ ਜੀ
ਮਿਟ ਜਾਂਦੇ ਦੁਖ ਸਾਰੇ ਜੀ
ਅਮਲ ਵੀ ਕਰੀਏ ਨਾਲੇ ਬਾਣੀ ਨਾਲ ਜੁੜੀਏ
ਕਿਰਪਾ ਕਰੋ ਬਖਸ਼ਣਹਾਰੇ ਜੀ
ਕਿਰਪਾ ਕਰੋ ਬਖਸ਼ਣਹਾਰੇ ਜੀ

ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ

WRITERS

Gurkanwal Sidhu

PUBLISHERS

Lyrics © TuneCore Inc., IPRS, Royalty Network, Sony/ATV Music Publishing LLC

Share icon and text

Share


See A Problem With Something?

Lyrics

Other