LyricFind Logo
LyricFind Logo
Profile image icon
Lyric cover art

PAWARHE

Apple Music logo
Deezer logo
Spotify logo
Lyrics
Byg Byrd on the beat

ਮਿਤਰਾਂ ਨਾਲ ਬਾਰ ਬਾਰ ਪਾਉਂਦੀ ਆ ਪਵਾਰੇ
ਤੇਰੀ ਅੱਖ ਹਾਏ ਨੀ ਵੈਰਨੇ
ਮਿਤਰਾਂ ਨਾਲ ਬਾਰ ਬਾਰ ਪਾਉਂਦੀ ਆ ਪਵਾਰੇ
ਤੇਰੀ ਅੱਖ ਹਾਏ ਨੀ ਵੈਰਨੇ
ਗੱਭਰੂ ਨੂੰ ਮੁੜ ਮੁੜ ਤੱਕਦੀ ਦੁਬਾਰੇ
ਤੇਰੀ ਅੱਖ ਹਾਏ ਨੀ ਵੈਰਨੇ
ਮਿਤਰਾਂ ਨਾਲ ਬਾਰ ਬਾਰ ਪਾਉਂਦੀ ਆ ਪਵਾਰੇ
ਤੇਰੀ ਅੱਖ ਹਾਏ ਨੀ ਵੈਰਨੇ
ਮਿਤਰਾਂ ਨਾਲ ਬਾਰ ਬਾਰ ਪਾਉਂਦੀ ਆ ਪਵਾਰੇ
ਤੇਰੀ ਅੱਖ ਹਾਏ ਨੀ ਵੈਰਨੇ ਜੱਟੀ ਦਾ ਬੇਜ ਰੰਗ
ਵੱਖਰਾ ਆ ਉਹਦਾ ਢੰਗ
ਵਾਰਿਸ ਦੀ ਸ਼ਾਇਰੀ ਵਰਗੀ
ਅੰਤ ਕੋਈ ਹੁਸਨ ਦਾ ਨਾ
ਜਿਵੇਂ ਹਾਏ ਅੰਬਰ ਦਾ ਨਾ
ਟਿਕਾ ਚੰਨ ਆਲਾ ਧਰਦੀ
ਚੰਗਾ ਭਲਾ ਵੱਸਦਾ ਗੱਭਰੂ ਉਜਾੜੇ
ਤੇਰੀ ਅੱਖ ਹਾਏ ਨੀ ਵੈਰਨੇ
ਮਿਤਰਾਂ ਨਾਲ ਬਾਰ ਬਾਰ ਪਾਉਂਦੀ ਆ ਪਵਾਰੇ
ਤੇਰੀ ਅੱਖ ਹਾਏ ਨੀ ਵੈਰਨੇ
ਮਿਤਰਾਂ ਨਾਲ ਬਾਰ ਬਾਰ ਪਾਉਂਦੀ ਆ ਪਵਾਰੇ
ਤੇਰੀ ਅੱਖ ਹਾਏ ਨੀ ਵੈਰਨੇ

ਮਿਕਸ ਮਾਝੇ ਤੇ ਮਾਲਵੇ ਦੀ
ਅਮਰੀਕੇ ਆਲੇ ਸਿੱਧੂ ਨੂੰ ਨੀ
ਨਿੰਮਾ ਨਿੰਮਾ ਵੇਖ ਹੱਸਗੀ
ਗੁੱਟ ‘ਤੇ ਪਵਾਇਆ ਹੋਇਆ
ਟੈਟੂ ‘ਚ ਲਿਖਾਇਆ ਹੋਇਆ
ਨਾਮ ਮਿਤਰਾਂ ਨੂੰ ਦੱਸਗੀ
ਪੱਤ ਛੱਡਿਆ ਨਾ ਹੁਣ ਛੱਡਦੀ ਕੁਆਰੇ
ਤੇਰੀ ਅੱਖ ਹਾਏ ਨੀ ਵੈਰਨੇ
ਮਿਤਰਾਂ ਨਾਲ ਬਾਰ ਬਾਰ ਪਾਉਂਦੀ ਆ ਪਵਾਰੇ
ਤੇਰੀ ਅੱਖ ਹਾਏ ਨੀ ਵੈਰਨੇ
ਮਿਤਰਾਂ ਨਾਲ ਬਾਰ ਬਾਰ ਪਾਉਂਦੀ ਆ ਪਵਾਰੇ
ਤੇਰੀ ਅੱਖ ਹਾਏ ਨੀ ਵੈਰਨੇ
ਗੱਭਰੂ ਨੂੰ ਮੁੜ ਮੁੜ ਤੱਕਦੀ ਦੁਬਾਰੇ
ਤੇਰੀ ਅੱਖ ਹਾਏ ਨੀ ਵੈਰਨੇ
ਮਿਤਰਾਂ ਨਾਲ ਬਾਰ ਬਾਰ ਪਾਉਂਦੀ ਆ ਪਵਾਰੇ
ਤੇਰੀ ਅੱਖ ਹਾਏ ਨੀ ਵੈਰਨੇ
ਤੇਰੀ ਅੱਖ ਹਾਏ ਨੀ ਵੈਰਨੇ ਤੇਰੀ ਅੱਖ ਹਾਏ ਨੀ ਵੈਰਨੇ ਤੇਰੀ ਅੱਖ ਹਾਏ ਨੀ ਵੈਰਨੇ

WRITERS

Gurkanwal Sidhu

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other