ਹੋ ਕਿੱਥੇ ਅੰਮ੍ਰਿਤ ਵੇਲੇ ਤੇਰੇ ਜਾਪ ਨੀ
ਰਾਹ ਕਰ ਗਏ ਤਰੱਕੀਆਂ ਦੇ ਸਾਫ਼ ਨੀ
ਅੱਜ time ਵੀ, ਘੜੀ ਵੀ ਸਾਡੇ ਵੱਲ ਦੇ
ਕੱਲ ਤੱਕ ਜਿਹੜੇ ਹੁੰਦੇ ਸੀ ਖਿਲਾਫ਼ ਨੀ
ਓਹ ਤਾਰਾ ਤੇਰੀ ਅੱਖ ਦਾ ਮਾਏ ਕਿੰਨਾ ਜੱਚਦਾ
ਜੋ ਸਰਫ਼ੇ ਨਾਲ ਪਾਲਿਆ, ਓਹ ਹਰ ਸ਼ੈ ਰੱਖਦਾ
ਹੋ ਪੁੱਤ ਤੇਰਾ ਕੱਚੇਆਂ ਘਰਾਂ ਤੋਂ ਉਠ ਕੇ
ਮਾਏ ਨੀ, ਤੈਨੂੰ ਹੱਸਦੀ ਨੂੰ ਵੇਖ ਲੱਗਦਾ
ਹਾਂ ਰੱਬ ਖੁਸ਼ ਖੁਸ਼ ਮੇਰੇ ਤੇ ਬੜਾ
ਓਹ ਪੁੱਤ ਤੇਰਾ ਕੱਚੇਆਂ ਘਰਾਂ ਤੋਂ ਉਠ ਕੇ
ਮਾਏ ਨੀ, ਤੈਨੂੰ ਹੱਸਦੀ ਨੂੰ ਵੇਖ ਲੱਗਦਾ
ਹਾਂ ਰੱਬ ਖੁਸ਼ ਖੁਸ਼ ਮੇਰੇ ਤੇ ਬੜਾ ਰੱਬ ਖੁਸ਼ ਖੁਸ਼ ਮੇਰੇ ਤੇ ਬੜਾ
ਹੋ ਤੇਰੇ ਚੌਖੇ ਦੇ ਬਾਰੇ ਕਹਿ ਦਿੰਨਾ ਆ
ਜੇ ਪੁੱਛੇ ਕੋਈ ਸਕੂਨ ਦੇ ਬਾਰੇ
ਹਾਂ ਤੇਰੇ ਬੁਣੇ ਹੋਏ sweater’ਆਂ ਦੀ ਰੀਸ ਨਾ
ਹੰਦਾ ਲੈ ਇਹ brand ਮੈਂ ਸਾਰੇ
ਹੋ ਮੈਨੂੰ ਹਵਾ ਚ ਉਛਾਲ ਦੇਣਾ ਅੰਬਰਾਂ ਦੀ
ਓਹ ਕਹਿੰਦਾ ਇੱਕ ਵਾਰੀ ਹੋਰ ਝੁਟੇ ਲੈ ਲੈ ਕੇ
ਹੋ car’ਆਂ ਭਾਵੇਂ ਵੱਡੀਆਂ ਜੋ ਵੇਹੜੇ ਵਿੱਚ ਲੱਗੀਆਂ
ਗੇੜੀਆਂ ਤਾਂ ਓਸ ਯੋਗ ਨੇੜੇ ਚੜ੍ਹ ਕੱਢੀਆਂ
ਹੋ ਜਿਹੜਾ ਤੂੰ ਲੈ ਆਉਂਦਾ ਸੀ ਹਜ਼ੂਰ ਸਾਹਿਬ ਤੋਂ
ਹੋ ਪੁੱਤ ਤੇਰਾ ਕੱਚੇਆਂ ਘਰਾਂ ਤੋਂ ਉਠ ਕੇ
ਮਾਏ ਨੀ, ਤੈਨੂੰ ਹੱਸਦੀ ਨੂੰ ਵੇਖ ਲੱਗਦਾ
ਹਾਂ ਰੱਬ ਖੁਸ਼ ਖੁਸ਼ ਮੇਰੇ ਤੇ ਬੜਾ
ਹੋ ਪੁੱਤ ਤੇਰਾ ਕੱਚੇਆਂ ਘਰਾਂ ਤੋਂ ਉਠ ਕੇ
ਮਾਏ ਨੀ, ਤੈਨੂੰ ਹੱਸਦੀ ਨੂੰ ਵੇਖ ਲੱਗਦਾ
ਹਾਂ ਰੱਬ ਖੁਸ਼ ਖੁਸ਼ ਮੇਰੇ ਤੇ ਬੜਾ
ਹਾਂ ਰੱਬ ਖੁਸ਼ ਖੁਸ਼ ਮੇਰੇ ਤੇ ਬੜਾ
ਹੋ ਗੱਲ ਅੰਦਰ ਦੀ ਝੱਟ ਭੁਝ ਲੈਂਦੀ ਸੀ
ਤੂੰ ਵੇਖ ਮੇਰਾ ਚਿਹਰਾ ਅੰਮੀਆਂ
ਇਸ ਜਨਮ ਵਿੱਚ ਤੇਰਾ ਕਰਜ਼ਾ ਉਤਾਰਾ
ਓਹ ਸੁੱਖ ਸਾਰੇ ਹੀ ਜਹਾਨ ਦੇ ਆ ਵਸਦੇ
ਜਿੱਥੇ ਆ ਤੇਰਾ ਵੇਹੜਾ ਅੰਮੀਆਂ
ਭਾਵੇਂ ਘੁੰਮ ਲਿਆ world, ਪਿੰਡ ਕੋਕਰੀ ਚ ਲੱਗੇ
ਹੋ Jaggi Jagowal ਅੱਗੇ ਹੋਰ ਕੀ ਲਿਖੇ
ਹੋ ਪੁੱਤ ਤੇਰਾ ਕੱਚੇਆਂ ਘਰਾਂ ਤੋਂ ਉਠ ਕੇ
ਮਾਏ ਨੀ, ਤੈਨੂੰ ਹੱਸਦੀ ਨੂੰ ਵੇਖ ਲੱਗਦਾ
ਹਾਂ ਰੱਬ ਖੁਸ਼ ਖੁਸ਼ ਮੇਰੇ ਤੇ ਬੜਾ
ਹੋ ਪੁੱਤ ਤੇਰਾ ਕੱਚੇਆਂ ਘਰਾਂ ਤੋਂ ਉਠ ਕੇ
ਮਾਏ ਨੀ, ਤੈਨੂੰ ਹੱਸਦੀ ਨੂੰ ਵੇਖ ਲੱਗਦਾ
ਹਾਂ ਰੱਬ ਖੁਸ਼ ਖੁਸ਼ ਮੇਰੇ ਤੇ ਬੜਾ ਰੱਬ ਖੁਸ਼ ਮੇਰੇ ਤੇ ਬੜਾ