LyricFind Logo
LyricFind Logo
Profile image icon
Lyric cover art

El Amor

Apple Music logo
Deezer logo
Spotify logo
Lyrics
ਹਾ ਆ ਹਾ ਹਾ ਆ ਹਾ

Meavin call me back

ਮੇਰੀ ਅੱਖ ਚ ਹੰਜੂ ਆਉਣ ਨਹੀਂ ਦਿੰਦਾ
ਜਦੋਂ ਦੀ ਤੇਰੀ ਹੋਈ
ਤੂੰ ਕਰਦਾ ਐ ਜਿੰਨਾ ਵੀ ਉਹਨਾ ਕਰ ਨਹੀਂ ਸਕਦਾ ਕੋਈ
ਮੇਰੇ ਬਾਪੂ ਵਾਂਗੂ ਮੇਰੀਆਂ ਜ਼ਿੱਦਾਂ ਪੂਗਾਉਣ ਵਾਲੇਯਾ ਵੇ
ਤੇਰਾ ਕਿਵੇਂ ਸ਼ੁਕਰੀਆ ਕਰਾਂ ਐਨਾ ਮੈਨੂੰ ਚਾਹੁਣ ਵਾਲੇਯਾ ਵੇ
ਦੱਸ ਕਿਵੇਂ ਸ਼ੁਕਰੀਆ ਕਰਾਂ ਐਨਾ ਮੈਨੂੰ ਚਾਹੁਣ ਵਾਲੇਯਾ ਵੇ

ਨਿੱਕੇ ਨਿੱਕੇ ਸੁਪਨੇ ਵੱਡੇ ਦਿਲ ਨਾਲ ਕਰਦਾ ਪੂਰੇ
ਬੋਲਣ ਦੀ ਗੱਲ ਦੂਰ ਕਦੇ ਮੈਨੂੰ ਅੱਖ ਨਾਲ ਨਾ ਘੂਰੇ
ਮੈਨੂੰ ਆਮ ਜਿਹੀ ਨੂੰ ਐਨੀ ਖਾਸ ਬਣਾਉਣ ਵਾਲੇਯਾ ਵੇ
ਤੇਰਾ ਕਿਵੇਂ ਸ਼ੁਕਰੀਆ ਕਰਾਂ ਐਨਾ ਮੈਨੂੰ ਚਾਹੁਣ ਵਾਲੇਯਾ ਵੇ
ਦੱਸ ਕਿਵੇਂ ਸ਼ੁਕਰੀਆ ਕਰਾਂ ਐਨਾ ਮੈਨੂੰ ਚਾਹੁਣ ਵਾਲੇਯਾ ਵੇ

ਜ਼ਿੰਦਗੀ ਐਨੀ ਸੋਹਣੀ ਹੁੰਦੀ ਤੂੰ ਅਹਿਸਾਸ ਕਰਾਇਆ
ਦੀਪ ਅਰਰੈਚਾ ਪਿਆਰ ਕੀ ਹੁੰਦਾ ਤੂੰ ਮੈਨੂੰ ਸਮਝਾਇਆ
ਮੈਂ ਕਮਲੀ ਤੋਂ ਅਪਣਾ ਆਪ ਲੁਟਾਉਣ ਵਾਲੇਯਾ ਵੇ
ਤੇਰਾ ਕਿਵੇਂ ਸ਼ੁਕਰੀਆ ਕਰਾਂ ਐਨਾ ਮੈਨੂੰ ਚਾਹੁਣ ਵਾਲੇਯਾ ਵੇ
ਦੱਸ ਕਿਵੇਂ ਸ਼ੁਕਰੀਆ ਕਰਾਂ ਐਨਾ ਮੈਨੂੰ ਚਾਹੁਣ ਵਾਲੇਯਾ ਵੇ (ਹਾ ਆ ਹਾ ਹਾ ਆ ਹਾ)

WRITERS

Meavin, Deep Arraicha

PUBLISHERS

Lyrics © Sony/ATV Music Publishing LLC, Hundal Music

Share icon and text

Share


See A Problem With Something?

Lyrics

Other