ਅਸੀਂ ਹਾਂ ਪਿੰਡਾਂ ਦੇ ਜੱਟ ਰਾਜੇ
ਅਸੀਂ ਹਾਂ ਪਿੰਡਾਂ ਦੇ ਜੱਟ ਰਾਜੇ
ਅੱਖ ਸੱਡੀ ਜਿਹੜੀ ਚੀਜ਼ ਤੇ ਆ ਜੇ
Noon ਵਿੱਚ Moon ਜਿਵੇਂ ਚੜ੍ਹਦਿਆ
ਹੁਸਨ ਤੇਰਾ ਦਿਨੇ ਦਿਖਾਉਂਦਾ ਤਾਰੇ
ਅਸੀਂ ਹਾਂ ਪਿੰਡਾਂ ਦੇ ਜੱਟ ਰਾਜੇ
ਅਸੀਂ ਹਾਂ ਪਿੰਡਾਂ ਦੇ ਜੱਟ ਰਾਜੇ
ਸੁਟਣ ਵਾਲੇ ਕੱਦੇ ਵੱਟ ਕੁੜੀ ਦਾ
ਦੁਪੱਟੇ ਛਾਂਟ ਛਾਂਟ ਕੇ ਲੈਂਦੀ
ਨਾ ਮਾੜੀ ਚੀਜ਼ ਤੇ ਖੜ੍ਹੀ ਅੱਖ
ਅਸੀਂ ਹਾਂ ਪਿੰਡਾਂ ਦੇ ਜੱਟ ਰਾਜੇ
ਅਸੀਂ ਹਾਂ ਪਿੰਡਾਂ ਦੇ ਜੱਟ ਰਾਜੇ
ਅੱਖ ਸੱਡੀ ਜਿਹੜੀ ਚੀਜ਼ ਤੇ ਆ ਜੇ
ਅਸੀਂ ਹਾਂ ਪਿੰਡਾਂ ਦੇ ਜੱਟ ਰਾਜੇ
ਅਸੀਂ ਹਾਂ ਪਿੰਡਾਂ ਦੇ ਜੱਟ ਰਾਜੇ
ਓਹ ਖਲਦੀ ਜੁੱਤੀ ਜੁੱਤੀ ਵਿੱਚ ਜਰਕਣ
ਹਿਰਨੀ ਜੇਹੀ ਤੌਰ ਤੌਰ ਵਿੱਚ ਮੜਕ ਆ
ਪਤਾ ਨੀ ਇਤਰ ਕਿੰਨਾ ਹੀ ਉਹ ਲਾਉਂਦੀ
ਜਿਥੋਂ ਦੀ ਨੰਗਦੀ ਮਹੱਕ ਦੀਆਂ ਸੜਕਾਂ
ਜਿਥੋਂ ਦੀ ਨੰਗਦੀ ਮਹੱਕ ਦੀਆਂ ਸੜਕਾਂ
ਅਸੀਂ ਹਾਂ ਪਿੰਡਾਂ ਦੇ ਜੱਟ ਰਾਜੇ
ਅਸੀਂ ਹਾਂ ਪਿੰਡਾਂ ਦੇ ਜੱਟ ਰਾਜੇ
ਅੱਖ ਸਾਡੀ ਜਿਹੜੀ ਚੀਜ਼ ਤੇ ਆ ਜੇ