ਜਦੋਂ ਗਏ ਜਵਾਨੀ ਵਾਲੇ ਫੁੱਲ ਕਮਲਾ ਵੇ
ਫਿਰ ਤੂ ਕਰੇਂਗਾ ਕਿਹੜੇ ਦੱਸ ਪੂਰੇ ਚਾਅ ਵੇ
ਵੇ ਸੋਹਣਿਆ ਸਾਨੂੰ ਦੱਸ ਸਾਡਾ ਕੀ ਕਸੂਰ
ਵੇ ਸੋਹਣਿਆ ਸਾਨੂੰ ਦੱਸ ਸਾਡਾ ਕੀ ਕਸੂਰ
ਵੇ ਸੋਹਣਿਆ ਸਾਨੂੰ ਦੱਸ ਸਾਡਾ ਕੀ ਕਸੂਰ
ਵੇ ਸੋਹਣਿਆ ਸਾਨੂੰ ਦੱਸ ਸਾਡਾ ਕੀ ਕਸੂਰ
ਹਾਰ ਤੇ ਸ਼ਿੰਗਾਰ ਚੰਗੇ ਲਗਦੇ ਨੀ ਹਾਨੀਆਂ
ਸੋਹਣੇ ਤੋਂ ਵੀ ਸੋਹਣੇ suit ਫੱਬਦੇ ਨੀ ਹਾਨੀਆਂ
ਸੋਹਣੇ ਤੋਂ ਵੀ ਸੋਹਣੇ suit ਫੱਬਦੇ ਨੀ ਹਾਨੀਆਂ
ਪਹਿਲਾ ਵਾਲਾ ਚਿਹਰਾ ਤੇ ਨਾ ਨੂਰ
ਵੇ ਸੋਹਣਿਆ ਸਾਨੂੰ ਦੱਸ ਸਾਡਾ ਕੀ ਕਸੂਰ
ਵੇ ਸੋਹਣਿਆ ਸਾਨੂੰ ਦੱਸ ਸਾਡਾ ਕੀ ਕਸੂਰ
ਵੇ ਸੋਹਣਿਆ ਸਾਨੂੰ ਦੱਸ ਸਾਡਾ ਕੀ ਕਸੂਰ
ਹੋ Deep Arraicha ਦਿਲ ਤੇਰੇ ਨਾਲ ਲਾ ਵੇ
ਲੱਗੇ ਸਾਥੋਂ ਬਡਾ ਵੱਡਾ ਹੋ ਗਿਆ ਗੁਨਾਹ ਵੇ
ਲੱਗੇ ਸਾਥੋਂ ਬਡਾ ਵੱਡਾ ਹੋ ਗਿਆ ਗੁਨਾਹ ਵੇ
ਵੇ ਸੋਹਣਿਆ ਸਾਨੂੰ ਦੱਸ ਸਾਡਾ ਕੀ ਕਸੂਰ
ਵੇ ਸੋਹਣਿਆ ਸਾਨੂੰ ਦੱਸ ਸਾਡਾ ਕੀ ਕਸੂਰ
ਵੇ ਸੋਹਣਿਆ ਸਾਨੂੰ ਦੱਸ ਸਾਡਾ ਕੀ ਕਸੂਰ
ਵੇ ਸੋਹਣਿਆ ਸਾਨੂੰ ਦੱਸ ਸਾਡਾ ਕੀ ਕਸੂਰ