LyricFind Logo
LyricFind Logo
Profile image icon
Lyric cover art

Feel Lonely

Apple Music logo
Deezer logo
Spotify logo
Lyrics
ਮੈਨੂੰ phone ਕਰ ਕਿਹੰਦੀ ਥੋਨੂੰ ਮਿਲਣੇ ਦੀ ਰੀਝ
ਇਕ ਵਾਰੀ ਤੁੱਸੀ ਆਕੇ ਮੈਨੂੰ ਮਿੱਲ ਲੋ please
ਮੈਨੂੰ phone ਕਰ ਕਿਹੰਦੀ ਥੋਨੂੰ ਮਿਲਣੇ ਦੀ ਰੀਝ
ਇਕ ਵਾਰੀ ਤੁੱਸੀ ਆਕੇ ਮੈਨੂੰ ਮਿੱਲ ਲੋ please
ਰਖ ਵਟ ਉੱਤੇ ਕਹਿ ford ਚਕ ਲਿਆ
ਰਖ ਵਟ ਉੱਤੇ ਕਹਿ ford ਚਕ ਲਿਆ
ਓਏ ਨੱਕੇ ਵਿਚ ਛੱਡਤੇ ਜਵਾਨ ਨੇ
ਜੱਟ ਆ ਗਿਆ ਨੀ ਕੰਮ ਸਾਰੇ ਛਡ ਕੇ
Feel Lonely ਕਿਹਾ ਜੀ ਮੇਰੀ ਜਾਂ ਨੇ
ਜੱਟ ਆ ਗਿਆ ਨੀ ਕੰਮ ਸਾਰੇ ਛਡ ਕੇ
Feel Lonely ਕਿਹਾ ਜੀ ਮੇਰੀ ਜਾਂ ਨੇ

Side ਦਿੱਤੀ ਵੀ ਨਾ ਕਿੱਸੇ ਨੂੰ ਨੀ ਨਾ GT road ਤੇ
Light'ਆਂ ਕਰੀਆਂ cross ਸਾਰੇ ਨਾਕੇ ਤੋੜ ਤੇ
Side ਦਿੱਤੀ ਵੀ ਨਾ ਕਿੱਸੇ ਨੂੰ ਨੀ ਨਾ GT road ਤੇ
Light'ਆਂ ਕਰੀਆਂ cross ਸਾਰੇ ਨਾਕੇ ਤੋੜ ਤੇ
ਤੋੜ ਅਮਲੀਆਂ ਵਾਂਗੂ ਲਗੀ ਦਿਲ ਨੂੰ
ਤੋੜ ਅਮਲੀਆਂ ਵਾਂਗੂ ਲਗੀ ਦਿਲ ਨੂੰ
ਤੰਗ ਕਿੱਤਾ ਬੜਾ ਕੱਚ ਦੇ ਸਮਾਨ ਨੇ
ਜੱਟ ਆ ਗਿਆ ਨੀ ਕੰਮ ਸਾਰੇ ਛਡ ਕੇ
Feel Lonely ਕਿਹਾ ਜੀ ਮੇਰੀ ਜਾਂ ਨੇ
ਜੱਟ ਆ ਗਿਆ ਨੀ ਕੰਮ ਸਾਰੇ ਛਡ ਕੇ
Feel Lonely ਕਿਹਾ ਜੀ ਮੇਰੀ ਜਾਂ ਨੇ

ਜਿਹੜੀ ਪਿੰਡ ਦੀ ਮੰਡੀਰ ਤੇਰੇ ਨਾਲ ਖੇਕਦੀ
ਸੁਣ thirty ਦਾ ਖੜਾਕ ਦੇਖੀ ਕਿਵੇ ਸਹਿਕਦੀ
ਜਿਹੜੀ ਪਿੰਡ ਦੀ ਮੰਡੀਰ ਤੇਰੇ ਨਾਲ ਖੇਕਦੀ
ਸੁਣ thirty ਦਾ ਖੜਾਕ ਦੇਖੀ ਕਿਵੇ ਸਹਿਕਦੀ
ਇਕ ਤੀਰ ਨਾਲ ਨਿਸ਼ਾਨੇ ਲੌਣੇ ਦੋ ਨੀ
ਇਕ ਤੀਰ ਨਾਲ ਨਿਸ਼ਾਨੇ ਲੌਣੇ ਦੋ ਨੀ
ਸਾਰੇ ਚਕਣੇ ਜੋ ਬਣੇ ਸ਼ਾਹਰੁਖ ਖਾਨ ਨੇ
ਜੱਟ ਆ ਗਿਆ ਨੀ ਕੰਮ ਸਾਰੇ ਛਡ ਕੇ
Feel Lonely ਕਿਹਾ ਜੀ ਮੇਰੀ ਜਾਂ ਨੇ
ਜੱਟ ਆ ਗਿਆ ਨੀ ਕੰਮ ਸਾਰੇ ਛਡ ਕੇ
Feel Lonely ਕਿਹਾ ਜੀ ਮੇਰੀ ਜਾਂ ਨੇ

ਕਿਹੰਦੀ ਜੱਟਾ ਵੇ style ਤੇਰੇ ਬੜਾ ਅੱਤ ਦਾ
ਤੈਨੂੰ ਕਿਵੇ ਸਮਝਵਾ ਵੇ ਟੇਡੀ ਮੱਤ ਦਾ
ਕਿਹੰਦੀ ਜੱਟਾ ਵੇ style ਤੇਰੇ ਬੜਾ ਅੱਤ ਦਾ
ਤੈਨੂੰ ਕਿਵੇ ਸਮਝਵਾ ਵੇ ਟੇਡੀ ਮੱਤ ਦਾ
ਮਾਨਾ ਮੱਰਦੀ ਆਂ ਤੇਰੀ ਦੇਸੀ look ਤੇ
ਮਾਨਾ ਮੱਰਦੀ ਆਂ ਤੇਰੀ ਦੇਸੀ look ਤੇ
ਜਾਂ ਕਢ ਲੀ ਸੀ ਕਿਹਕੇ ਮੇਰੀ ਜਾਂ ਨੇ
ਜੱਟ ਆ ਗਿਆ ਨੀ ਕੰਮ ਸਾਰੇ ਛਡ ਕੇ
Feel Lonely ਕਿਹਾ ਜੀ ਮੇਰੀ ਜਾਂ ਨੇ
ਜੱਟ ਆ ਗਿਆ ਨੀ ਕੰਮ ਸਾਰੇ ਛਡ ਕੇ
Feel Lonely ਕਿਹਾ ਜੀ ਮੇਰੀ ਜਾਂ ਨੇ

WRITERS

Gagan Maan, Desi Crew

PUBLISHERS

Lyrics © Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other