LyricFind Logo
LyricFind Logo
Profile image icon
Lyric cover art

Chete Karke

Apple Music logo
Deezer logo
Spotify logo
Lyrics
ਜੇ ਤੇਰੇ ਤੋਂ ਨਿਭਾਣੀ ਨਹੀਂ ਸੀ ਲਾਉਂਦਾ ਨਾ
ਜਿੰਦ ਦੁਖਾ ਦੇ ਵਿਚ ਪਾਉਂਦਾ ਨਾ
ਰੱਬ ਕੀ ਬੈਠੀ ਅੜਿਆ ਮੈਂ
ਰੱਬ ਬਣ ਕੇ ਦਿਖਲਾਉਂਦਾ ਨਾ
ਹੁਣ ਪਾਲ਼ੀਹ ਰਹਿ ਗਏ ਦੁੱਖ ਮੇਰੇ
ਹੁਣ ਪਾਲ਼ੀਹ ਰਹਿ ਗਏ ਦੁੱਖ ਮੇਰੇ
ਵੇ ਤੂੰ ਕਹੋ ਕੇ ਲੈ ਗਿਆ ਸੁਖ ਮੇਰੇ
ਵੇ ਤੂੰ ਕਹੋ ਕੇ ਲੈ ਗਿਆ ਸੁਖ ਮੇਰੇ
ਜੇ ਦੂਰ ਹੀ ਕਰਨਾ ਸੀ ਸੱਜਣਾ
ਮੈਨੂੰ ਦਿਲ ਦੇ ਕੋਲ ਬੁਲਾਂਦਾ ਨਾ
ਬੁਲਾਂਦਾ ਨਾ
ਤੂੰ ਮੈਨੂੰ ਛੱਡ ਤਾ ਸਕਦਾ ਐ
ਦਿਲ ਚੋਂ ਨਹੀਂ ਕੱਢ ਸਕਦਾ
ਮੇਰੇ ਇਸ਼ਕੇ ਦਾ ਬੁੱਟਾ
ਹਰਗੀਜ ਨਹੀਂ ਵੱਡ ਸਕਦਾ
ਛੱਡ ਤਾ ਸਕਦਾ ਐ
ਦਿਲ ਚੋਂ ਨਹੀਂ ਕੱਢ ਸਕਦਾ
ਮੇਰੇ ਇਸ਼ਕੇ ਦਾ ਬੁੱਟਾ
ਹਰਗੀਜ ਨਹੀਂ ਵੱਡ ਸਕਦਾ
ਕਰ ਕਰ ਵੇਹਲਾ ਯਾਦ ਨੈਣਾ
ਚੋਂ ਅੱਥਰੂ ਚੋਵੇਂ ਗਾ
ਤੂੰ ਮੈਨੂੰ ਚੇਤੇ ਕਰ ਕਰ ਰੋਵੇ ਗਾ
ਜਦੋਂ ਕਾਲਾ ਹੋਵੇ ਗਾ
ਤੂੰ ਮੈਨੂੰ ਚੇਤੇ ਕਰ ਕਰ ਰੋਵੇ ਗਾ
ਜਦੋਂ ਕਲਾ ਹੋਵੇ ਗਾ
ਤੂੰ ਮੈਨੂੰ ਚੇਤੇ ਕਰ ਕਰ ਰੋਵੇ ਗਾ
ਜਦੋਂ ਕਲਾ ਹੋਵੇ ਗਾ

ਜਦ ਯਾਦਾਂ ਨੇ ਤੇਰੇ ਵੇਹੜੇ
ਆ ਕੇ ਟੁਕਨਾ ਐ
ਫੇਰ ਤੇਰੇ ਨੈਣਾ ਚੋਂ ਹੰਜੂਆਂ
ਨੇ ਨਾ ਰੁਕਣਾ ਐ
ਜਦ ਯਾਦਾਂ ਨੇ ਤੇਰੇ ਵੇਹੜੇ
ਆ ਕੇ ਟੁਕਨਾ ਐ
ਫੇਰ ਤੇਰੇ ਨੈਣਾ ਚੋਂ ਹੰਜੂਆਂ
ਨੇ ਨਾ ਰੁਕਣਾ ਐ
ਖੁਲੀਆਂ ਅੱਖਾ ਨਾਲ ਮੇਰੇ
ਖ਼ਵਾਬਾਂ ਵਿਚ ਖੋਵੇਂ ਗਾ
ਤੂੰ ਮੈਨੂੰ ਚੇਤੇ ਕਰ ਕਰ ਰੋਵੇ ਗਾ
ਜਦੋਂ ਕਲਾ ਹੋਵੇ ਗਾ
ਤੂੰ ਮੈਨੂੰ ਚੇਤੇ ਕਰ ਕਰ ਰੋਵੇ ਗਾ
ਜਦੋਂ ਕਲਾ ਹੋਵੇ ਗਾ
ਤੂੰ ਮੈਨੂੰ ਚੇਤੇ ਕਰ ਕਰ ਰੋਵੇ ਗਾ
ਜਦੋਂ ਕਲਾ ਹੋਵੇ ਗਾ

ਤੂੰ ਸੀਸੇ ਵਿਚ ਵੇਖ ਕੇ ਖੁਦ ਨੂੰ
ਨੀਵੀ ਪਾਵੇ ਗਾ
ਮੇਨੂ ਧੋਖਾ ਦੇ ਕੇ
ਦਸ ਕਿ ਵਫਾ ਕਮਾਏ ਗਾ
ਤੂੰ ਸੀਸੇ ਵਿਚ ਵੇਖ ਕੇ ਖੁਦ ਨੂੰ
ਨੀਵੀ ਪਾਵੇ ਗਾ
ਮੇਨੂ ਧੋਖਾ ਦੇ ਕੇ
ਦਸ ਕਿ ਵਫਾ ਕਮਾਏ ਗਾ
ਗੀਤ ਵਿਚ ਲਿਖ ਮੇਨੂ ਦਰਦ ਲਕੋਵੇ ਗਾ
ਤੂੰ ਮੈਨੂੰ ਚੇਤੇ ਕਰ ਕਰ ਰੋਵੇ ਗਾ
ਜਦੋਂ ਕਲਾ ਹੋਵੇ ਗਾ
ਤੂੰ ਮੈਨੂੰ ਚੇਤੇ ਕਰ ਕਰ ਰੋਵੇ ਗਾ
ਜਦੋਂ ਕਲਾ ਹੋਵੇ ਗਾ
ਕਲਾ ਹੋਵੇ ਗਾ
ਕਲਾ ਹੋਵੇ ਗਾ
ਕਲਾ ਹੋਵੇ ਗਾ

ਸਿੱਧੂ ਤੇਰੇ ਬਿਨ ਜਿੰਨੇ ਦੀ
ਆਦਤ ਪਾ ਲਾ ਗੇ
ਤੇਰੀ ਯਾਦ ਸਹਾਰੇ ਸਾਰੀ
ਉਮਰ ਹੰਢਾ ਲਾ ਗੇ
ਸਿੱਧੂ ਤੇਰੇ ਬਿਨ ਜਿੰਨੇ ਦੀ
ਆਦਤ ਪਾ ਲਾ ਗੇ
ਤੇਰੀ ਯਾਦ ਸਹਾਰੇ ਸਾਰੀ
ਉਮਰ ਹੰਢਾ ਲਾ ਗੇ
ਉਮਰ ਹੰਢਾ ਲਾ ਗੇ
ਤੂੰ ਦੁਖਾ ਦੇ ਮੰਨਕੇ ਜ਼ਿੰਦਗੀ
ਵਿਚ ਪਰੋਵੈ ਗਾ

WRITERS

GAGAN SIDHU, GAVVY SIDHU

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other