LyricFind Logo
LyricFind Logo
Profile image icon
Lyric cover art

Stress

Apple Music logo
Deezer logo
Spotify logo
Lyrics
ਅੱਲ੍ਹੜ ਦੀ ਅੱਖ ਸੁਰਮੇ ਵਾਲੀ ਖੜੀ ਚੋਬਰਾ ਤੇਰੇ ਤੇ
ਸ਼ਹਿਰ ਤੇਰੇ ਦੇ ਸ਼ੌਂਕੀ ਪੱਠੇ bet ਲਗਾਉਂਦੇ ਮੇਰੇ ਤੇ
ਹੁਸਨ ਜੱਟੀ ਦਾ ਖੰਭ ਉੱਡੇ ਫਿਰਨ ਸਪੋਟਾਂ ਤੇ
ਘੈਂਟ ਸ਼ਿਕਾਰੀ ਬੰਦੇ ਮੈਂ ਰੱਖਦੀ ਜੁੱਤੀ ਦੀਆਂ ਨੋਕਾਂ ਤੇ

ਬਣ ਬਣ ਫਿਰਨ Branded ਨੱਡੀਆਂ
ਦਿਲ ਦਾ ਪੇਚਾ ਪਾਉਣ ਲਈ
ਗਾਡਰ ਬੰਦਾ ਸਿੰਪਲ ਰਹਿੰਦਾ ਫਿਰਦੀਆਂ ਪਿੱਛੇ ਲਾਉਣ ਲਈ
ਗਾਡਰ ਬੰਦਾ ਸਿੰਪਲ ਰਹਿੰਦਾ ਫਿਰਦੀਆਂ ਪਿੱਛੇ ਲਾਉਣ ਲਈ
ਉੱਡਣ ਫਿਰਨ ਕਬੂਤਰੀਆਂ
ਜੋ ਗੱਬਰੂ ਚੋਗਾ ਪਾਉਂਦਾ ਨੀ
ਦਿਲ ਵਿਚ ਸਿੱਧਾ ਆਵੇ
ਗੱਬਰੂ ਸਮਝ ਕਿਸੇ ਦੇ ਆਉਂਦਾ ਨੀ

Moskit ਦੇ ਵਾਂਗੂ ਮਰਦੇ
Look ਤੋਂ lemon hit
ਨਿਰੀ ਨਖ਼ਰੋ ਤੇਰੀ feeling ਲੈਂਦੀ
ਤੂੰ ਲੈਣਾ stress ਨਿਰੀ

Arm wrestling-ਆਂ ਦਾ ਆਦੀ ਪੇਚਾ ਪਾ
ਅੱਖਾਂ ਦਾ ਤੇਰੀਆਂ ਹਰ ਪਲ ਵਿੜਕਾਂ ਲੈਂਦੀ
ਦਿਲ ਤਰਸਾਉਂਦੀ ਲੱਖਾਂ ਦਾ
ਵਿਚ ਮੈਦਾਨਾਂ ਫ਼ਰਕਣ ਡੌਲੇ
ਅੱਗ ਦੇ ਵਾਂਗੂ ਵਰ੍ਹਦੇ ਆ
ਹੱਡ ਤੋੜਨੇ ਸੌਖੇ ਲੱਗਦੇ
ਦਿਲ ਤੋੜਨ ਤੋਂ ਡਰਦੇ ਆ
ਹੱਡ ਤੋੜਨੇ ਸੌਖੇ ਲੱਗਦੇ
ਦਿਲ ਤੋੜਨ ਤੋਂ ਡਰਦੇ ਆ
ਸਿਰ ਚੜ੍ਹਦੇ ਜੋ ਦਿੱਤੇ ਖੰਘਣ ਨਾ
ਨਾ ਡੋਲੇ ਕਦੇ ਹਾਲਾਤਾਂ ਤੋਂ
ਸਾਡੇ ਸ਼ੌਂਕ ਕਬੱਡੀ ਵਾਲੇ
ਦੂਰ ਇਸ਼ਕ ਦੀਆਂ ਬਾਤਾਂ ਤੋਂ

ਦਿਲ ਤੋਂ ਤੈਨੂੰ love you ਕਰਦੀ
ਤੂੰ ਰੱਖਦਾ ਵਿਚ waiting ਦੇ
ਹਾਣ ਦੀਆਂ ਦੇ doubt ਅਧੂਰੇ
ਤੇਰੇ ਨਾਲ ਮੇਰੀ setting ਦੇ
ਤੂੰ ਅਪਣਾ ਹੱਥ ਫੜਨ ਨਾ ਦੇਵੇ
ਪਈ ਜਾਵੇ ਖਿੱਚ ਨਿਰੀ
Output ਤੇਰੀ Zero
ਮੁੰਡਿਆਂ ਹਰ ਵੇਲੇ Process ਨਿਰੀ

ਪੱਲੇ ਬੰਨੀ ਗੱਲ ਬਾਪੂ ਦੀ
ਛੇਤੀ ਤਾਂ ਦਿਲ ਵਹਿੰਦਾ ਨੀ
ਲੱਗ ਗਿਆ Tag ਜੇ ਸਾਡੇ ਵਾਲਾ
ਹੋਰ ਨੂੰ ਦੇਖਣ ਦਿੰਦਾ ਨੀ
ਲੱਗ ਗਿਆ Tag ਜੇ ਸਾਡੇ ਵਾਲਾ
ਹੋਰ ਨੂੰ ਦੇਖਣ ਦਿੰਦਾ ਨੀ
ਕਰਦੀ ਐ Generation follow
ਬੱਸ ਇਹੋ ਜਜ਼ਬਾਤਾਂ ਤੋਂ
ਸਾਡੇ ਸ਼ੌਂਕ ਕਬੱਡੀ ਵਾਲੇ
ਦੂਰ ਇਸ਼ਕ ਦੀਆਂ ਬਾਤਾਂ ਤੋਂ
ਦੂਰ ਇਸ਼ਕ ਦੀਆਂ ਬਾਤਾਂ ਤੋਂ

WRITERS

Bisham Sharma, Baljit Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other