ਅੱਖਾਂ ਨੇ ਤੇਰੀ ਕੀਤਾ ਨਸ਼ਾ ਏ
ਅੱਖਾਂ ਨੇ ਤੇਰੀ ਕੀਤਾ ਨਸ਼ਾ ਏ
ਤਾਰੇ ਹੈ ਸਾਰੇ ਅਲਾਈਨ ਹੋ ਰਹੇ
ਰੂਹ ਪੇ ਰੂਹ ਕੇ sign ਹੋ ਰਹੇ
Connection ਬਾਕੀ decline ਹੋ ਰਹੇ
ਤਾਰੇ ਹੈ ਸਾਰੇ ਅਲਾਈਨ ਹੋ ਰਹੇ
ਰੂਹ ਪੇ ਰੂਹ ਕੇ sign ਹੋ ਰਹੇ
Connection ਬਾਕੀ decline ਹੋ ਰਹੇ
ਅੱਖਾਂ ਨੇ ਤੇਰੀ ਕੀਤਾ ਨਸ਼ਾ ਏ
ਪਿਛਲੇ ਮਹੀਨੇ ਬੋਲੀ ਮੁਝਕੋ ਬੁਲਾਨਾ ਨਹੀਂ
ਆਜ ਫਿਰ ਬੋਲੀ ਆਓ ਯਾਰ ਕਿ ਗਲੀ
ਮੈਨੂੰ ਕਰਤਾ ਮਲੰਗ ਤੇਰੇ ਨਖਰੇ ਬੇਹਾਲ
ਦਿਲ ਵਾਲਿਆਂ ਦਾ ਕਿਉਂ ਜਾਨ ਕਰੇ ਬੁਰਾ ਹਾਲ
ਚਲੈਂ ਮਟਕ ਮਟਕ ਆਖੇ ਲੱਕ ਨਾਲ ਪਾਵੇ
ਹੋਜੂ ਭਾਰੀ ਨੁਕਸਾਨ ਨੀ ਤੂੰ ਤੌਰ ਨੂੰ ਸੰਭਾਲ
ਗੱਲ ਮੇਰੀ ਸੁਨ ਮੇਰੀ Senorita
ਤੇਰੀਆਂ ਗੱਲਾਂ ਨੇ ਮੈਨੂੰ ਪਾਗਲ ਕੀਤਾ
ਕੱਲਾ ਕੱਲਾ ਅੱਥਰੂ ਘੁੱਟ ਘੁੱਟ ਪੀਤਾ
ਅੱਖਾਂ ਨੇ ਤੇਰੀ ਕੀਤਾ ਨਸ਼ਾ ਏ