ਤੇਰੇ ਬਿਨਾ ਮੇਰਾ ਨਾ ਕੋਈ ਘਰ ਪਤਾ
ਰੱਬ ਸੇ ਕਬ ਸੇ ਟੁੱਟਾ ਮੇਰਾ ਤਾਂ ਹੈ ਨਾ ਪੁੱਛੋ ਰਾਬਤਾ
ਪਤਲਾ ਜਿਹਾ ਲੱਕ ਕਰ ਗਿਆ ਜੀ ਸ਼ਿਕਾਰ
ਦਿਲ ਏ ਫਰਾਰ ਓਹਦਾ ਕਰਕੇ ਦੀਦਾਰ
ਬਦਲਦੀ ਜਾਂਦੀ ਸਾਡੇ ਮਨ ਦੀ ਬਹਾਰ
ਚੜ੍ਹਿਆ ਏ ਰੂਹ ਨੂੰ ਜਿਉਂ ਇਸ਼ਕ-ਏ-ਬੁਖਾਰ
ਮੇਰਾ ਤਨ ਮਨ ਮੁਝ ਤੋਂ ਹੀ ਖਫਾ ਹੈ
ਤੇਰਾ ਸਾਥ ਰੂਹ ਮੇਰੀ ਨੂੰ ਨਫਾ ਹੈ
ਮੈਨੂੰ ਬੋਲ ਦੋ ਕਿਆ ਚਾਹਤੀ ਹੋ
ਮੇਰੇ ਜਗ ਮੈ ਤੇਰੇ ਬਿਨ ਰਾਤ ਹੈ
ਮੈਂ ਗ੍ਰਾਈਂਡ ‘ਤੇ ਬੇਬੀ ਮੂਨ ‘ਤੇ
ਤੇਰੇ ਬਿਨਾ ਮੇਰਾ ਨਾ ਕੋਈ ਘਰ ਪਤਾ
ਰੱਬ ਸੇ ਕਬ ਸੇ ਟੁੱਟਾ ਮੇਰਾ ਤਾਂ ਹੈ ਨਾ ਪੁੱਛੋ ਰਾਬਤਾ
ਤੇਰੇ ਬਿਨਾ ਮੇਰਾ ਨਾ ਕੋਈ ਘਰ ਪਤਾ
ਰੱਬ ਸੇ ਕਬ ਸੇ ਟੁੱਟਾ ਮੇਰਾ ਤਾਂ ਹੈ ਨਾ ਪੁੱਛੋ ਰਾਬਤਾ