LyricFind Logo
LyricFind Logo
Profile image icon
Lyric cover art

Chann Ve

Apple Music logo
Deezer logo
Spotify logo
Lyrics
ਰੱਬ ਬਣ ਮੇਰਾ ਪੂਰੀ ਕਰ Wish ਵੇ
ਐਦਕੀ ਦੇ Season ਦੇ ਵਿਚ ਵਿਚ ਵੇ
ਇਕ ਗੱਲ ਪੁਛਾ ਸਚ ਸਚ ਦਸਦੀ
ਕਿੰਨੀ ਚਿਰ ਰਹੁਗੀ ਸੁੰਨੀ ਬਾਹ ਚੰਨ ਵੇ

ਜੱਟੀ ਦੀ ਤਮੰਨਾ ਤੂ ਪੁਗਾਦੇ ਮਿੱਠਿਆਂ
ਚੂੜੇ ਤੇ ਲਿਖੋਣਾ ਤੇਰਾ ਨਾ ਚੰਨ ਵੇ
ਜੱਟੀ ਦੀ ਤਮੰਨਾ ਤੂ ਪੁਗਾਦੇ ਮਿੱਠਿਆਂ
ਚੂੜੇ ਤੇ ਲਿਖੋਣਾ ਤੇਰਾ ਨਾ ਚੰਨ ਵੇ

Mistabaaz

ਓ ਸੁਪਨੇ ਕੀ ਅੱਖਾਂ ਚ ਸਜਾਈ ਫਿਰਦੀ
ਬੋਲਕੇ ਤਾ ਹੋਣੇ ਨੀ ਬਿਆਨ ਹਾਣੀਆਂ
ਹੁਕਮ ਕਰੀ ਤੂ ਬਸ ਜੀਨ ਜੋਗਯਾ
ਹਾਜਿਰ ਹੋਊਗੀ ਮੇਰੀ ਜਾਂ ਹਾਣੀਆਂ
ਨੱਚ ਉਠਾ ਦਿਲ ਨੂ ਖੁਸ਼ੀ ਜੀ ਚਡ ਜੇ
ਖਬਰ ਕੋਈ ਇਹੋ ਜਿਹੀ ਸੁਣਾ ਚੰਨ ਵੇ

ਜੱਟੀ ਦੀ ਤਮੰਨਾ ਤੂ ਪੁਗਾਦੇ ਮਿੱਠਿਆਂ
ਚੂੜੇ ਤੇ ਲਿਖੋਣਾ ਤੇਰਾ ਨਾ ਚੰਨ ਵੇ
ਜੱਟੀ ਦੀ ਤਮੰਨਾ ਤੂ ਪੁਗਾਦੇ ਮਿੱਠਿਆਂ
ਚੂੜੇ ਤੇ ਲਿਖੋਣਾ ਤੇਰਾ ਨਾ ਚੰਨ ਵੇ

ਵੇ ਕਾਬਲਾ ਤੂ ਕਿੰਨਾ ਕਾ ਪਿਆਰਾ ਲਗਦਾ
ਪੁਛ ਨਾ ਤੂ ਦਸਦੀ ਨੂ ਔਂਦੀ ਸੰਘ ਵੇ
ਪੇਕੇ ਪਿੰਡ ਲਗੇ ਨਾ ਪੰਜੇਬ ਦਾ
ਗਿਟ ਮਿਟ ਚੌਂਦੀ ਆ ਘੜੇ ਨਾ ਵਾਂਗ ਵੇ
ਤੇਰੇ ਨਾ ਸਰੂਪਵਲੀ ਪਿੰਡ ਵਾਲਿਆਂ
ਪ੍ਯਾਰ ਕੀਤਾ ਕੀਤਾ ਨਾ ਗੁਨਾਹ ਚੰਨ ਵੇ

ਜੱਟੀ ਦੀ ਤਮੰਨਾ ਤੂ ਪੁਗਾਦੇ ਮਿੱਠਿਆਂ
ਚੂੜੇ ਤੇ ਲਿਖੋਣਾ ਤੇਰਾ ਨਾ ਚੰਨ ਵੇ
ਜੱਟੀ ਦੀ ਤਮੰਨਾ ਤੂ ਪੁਗਾਦੇ ਮਿੱਠਿਆਂ
ਚੂੜੇ ਤੇ ਲਿਖੋਣਾ ਤੇਰਾ ਨਾ ਚੰਨ ਵੇ

ਨੇਟ ਉੱਤੇ ਸੂਟਾਂ ਦੀ search ਮਾਰਦੀ
ਤੇਰੀਆ ਵੇ ਪਗਾ ਦੇ ਕਲਰ ਨਾਲ ਦੀ
ਹੋਜੂ ਐਦਕੀ study ਸੁਖ ਨਾ
ਦਿਨ ਬਣ ਜੱਟਾ ਚਡ ਦੇ ਸਿਯਾਲ ਵੇ
ਤੁਵੀ ਝੂਟਾ ਦੇਵੇ ਵੇ ਦਿਲਾਸੇ ਝੂਠੇ ਆ
ਦੂਜਾ ਝੂਠਾ ਕੋਠੇ ਬੋਲੇ ਕਾ ਚੰਨ ਵੇ

ਜੱਟੀ ਦੀ ਤਮੰਨਾ ਤੂ ਪੁਗਾਦੇ ਮਿੱਠਿਆਂ
ਚੂੜੇ ਤੇ ਲਿਖੋਣਾ ਤੇਰਾ ਨਾ ਚੰਨ ਵੇ
ਜੱਟੀ ਦੀ ਤਮੰਨਾ ਤੂ ਪੁਗਾਦੇ ਮਿੱਠਿਆਂ
ਚੂੜੇ ਤੇ ਲਿਖੋਣਾ ਤੇਰਾ ਨਾ ਚੰਨ ਵੇ

WRITERS

KABAL SAROOPWALI, MISTA BAAZ

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other