ਸਾਂਵਲਾ ਜਾ ਰੰਗ ਹੋਵੇ ਮੁਖ ਉੱਤੇ ਸੰਗ ਹੋਵੇ
ਸਾਂਵਲਾ ਜਾ ਰੰਗ ਹੋਵੇ ਮੁਖ ਉੱਤੇ ਸੰਗ ਹੋਵੇ
ਹਨਜੀ ਹਨਜੀ ਕਰਦੀ ਓ ਲਗਦੀ ਪ੍ਯਾਰੀ ਹੋਵੇ
ਵਿਹਦੇ ਵਿਚ ਮਿਹਕੇ ਜਿਮੇ ਫੁੱਲਾਂ ਦੀ ਕਯਾਰੀ ਹੋਵੇ
ਹਨਜੀ ਹਨਜੀ ਕਰਦੀ ਓ ਲਗਦੀ ਪ੍ਯਾਰੀ ਹੋਵੇ
ਵਿਹਦੇ ਵਿਚ ਮਿਹਕੇ ਜਿਮੇ ਫੁੱਲਾਂ ਦੀ ਕਯਾਰੀ ਹੋਵੇ
ਲੇਨ ਦੇਣ ਦੀ ਵੀ ਐੱਡੀ ਭੂਖ ਨਾ
ਲੇਨ ਦੇਣ ਦੀ ਵੀ ਐੱਡੀ ਭੂਖ ਨਾ
ਬੇਬੇ ਨਾਲ ਘਰ ਦੇ ਕਰਾਵੇ ਕੱਮ ਕਾਰ ਓ
ਵੱਡਿਆਂ ਦੀ ਸੇਵਾ ਲਈ ਹਮੇਸ਼ਾ ਰਹੇ ਤਿਆਰ ਓ
ਬੇਬੇ ਨਾਲ ਘਰ ਦੇ ਕਰਾਵੇ ਕੱਮ ਕਾਰ ਓ
ਵੱਡਿਆਂ ਦੀ ਸੇਵਾ ਲਈ ਹਮੇਸ਼ਾ ਰਹੇ ਤਿਆਰ ਓ
ਹੋਣ ਮਿਲਦੇ ਮੇਰੇ ਨਾ ਓਹਦੇ ਫੈਂਸਲੇ
ਹੋਣ ਮਿਲਦੇ ਮੇਰੇ ਨਾ ਓਹਦੇ ਫੈਂਸਲੇ
ਰੱਬ ਰਖੇ ਸੁਖ ਰੀਝਾਂ ਕਰ ਦਵੇ ਪੂਰਿਆਂ
ਕੁੱਟ ਕੇ ਖੁਯਾਵੇ ਮਨੀ ਰੇਡ ਨੂ ਜੋ ਚੂੜਿਆਂ
ਰੱਬ ਰਖੇ ਸੁਖ ਰੀਝਾਂ ਕਰ ਦਵੇ ਪੂਰਿਆਂ
ਕੁੱਟ ਕੇ ਖੁਯਾਵੇ ਮਨੀ ਰੇਡ ਨੂ ਜੋ ਚੂੜਿਆਂ
ਤਂਬੂਵਲੇ ਵਾਲਾ ਅਕੱਡਾਂ ਨੀ ਝੱਲ ਦਾ
ਤਂਬੂਵਲੇ ਵਾਲਾ ਅਕੱਡਾਂ ਨੀ ਝੱਲ ਦਾ
ਪ੍ਯਾਰ ਨੱਡੀ ਦਾ ਬੇ ਹਧ ਚਾਹੀਦਾ