LyricFind Logo
LyricFind Logo
Profile image icon
Lyric cover art

One Chance

Apple Music logo
Deezer logo
Spotify logo
Lyrics
ਹੋ
ਇੱਕ ਵਾਰੀ ਆਪਣਾ ਬਣਾ ਕੇ ਦੇਖ ਲੈ
ਮੇਰੇ ਉੱਤੇ ਹੱਕ ਤਾਂ ਜਤਾ ਕੇ ਦੇਖ ਲੈ
ਸਾਥ ਤੇਰਾ ਕਦੇ ਨਹੀਂ ਵਿਚਾਲੇ ਛੱਡਦਾ
ਲੱਖ ਵਾਰੀ ਭਾਵੇਂ ਅਜ਼ਮਾ ਕੇ ਦੇਖ ਲੈ
ਜਦੋਂ ਤੈਨੂੰ ਦੇਖਿਆ ਸੀ ਪਹਿਲੀ ਵਾਰ ਨੀ
ਗੱਲ ਹੋ ਗਈ ਸੀ ਮੇਰੇ ਵੱਸੋਂ ਬਾਹਰ ਨੀ
ਸਾਰੀ ਰਾਤ ਰਤਾ ਕ ਵੀ ਅੱਖ ਨਾ ਲੱਗੀ
ਹੋਇਆ ਕੀ ਮੈਨੂੰ ਸਮਝ ਕੱਖ ਨਾ ਲੱਗੀ
ਸੁਣਾਂ ਤੇਰੇ ਬੋਲ ਮਿੱਠੇ ਚਾਸ਼ਣੀਆਂ ਤੋਂ
ਬਚਣਾ ਏ ਔਖਾ ਨੈਣਾਂ ਕਾਸ਼ਣੀਆਂ ਤੋਂ
ਰੂਹ ਮੇਰੀ ਦਿਲ ਤੇਰੇ ਅੱਗੇ ਹਾਰਦੀ
ਅੱਖਾਂ ਵਿਚੋਂ ਬੁੱਝ ਲੈ ਤੂੰ ਬਾਤ ਪਿਆਰ ਦੀ
ਨਜ਼ਰਾਂ ਨਾਲ ਨਜ਼ਰਾਂ ਮਿਲਾ ਕੇ ਲੰਘਦੀ
ਦਿਲ ਨਾਲ ਦਿਲ ਵੀ ਮਿਲਾ ਕੇ ਦੇਖ ਲੈ
ਸਾਥ ਤੇਰਾ ਕਦੇ ਨਹੀਂ ਵਿਚਾਲੇ ਛੱਡਦਾ
ਲੱਖ ਵਾਰੀ ਭਾਵੇਂ ਅਜ਼ਮਾ ਕੇ ਦੇਖ ਲੈ
ਇੱਕ ਵਾਰੀ ਆਪਣਾ ਬਣਾ ਕੇ ਦੇਖ ਲੈ
ਮੇਰੇ ਉੱਤੇ ਹੱਕ ਤਾਂ ਜਤਾ ਕੇ ਦੇਖ ਲੈ
ਸਾਥ ਤੇਰਾ ਕਦੇ ਨਹੀਂ ਵਿਚਾਲੇ ਛੱਡਦਾ
ਲੱਖ ਵਾਰੀ ਭਾਵੇਂ ਅਜ਼ਮਾ ਕੇ ਦੇਖ ਲੈ
ਇੱਕ ਵਾਰੀ ਆਪਣਾ ਬਣਾ ਕੇ ਦੇਖ ਲੈ
ਮੇਰੇ ਉੱਤੇ ਹੱਕ ਤਾਂ ਜਤਾ ਕੇ ਦੇਖ ਲੈ
ਸਾਥ ਤੇਰਾ ਕਦੇ ਨਹੀਂ ਵਿਚਾਲੇ ਛੱਡਦਾ
ਲੱਖ ਵਾਰੀ ਭਾਵੇਂ ਅਜ਼ਮਾ ਕੇ ਦੇਖ ਲੈ

ਆ ਆ ਆ ਆ

ਸੁਖਣਾ ਏ ਸੁੱਖੀ ਤੇਰੇ ਹੋਣ ਦੇ ਲਈ
ਮੱਥੇ ਬੜੇ ਟੇਕੇ ਤੈਨੂੰ ਪਾਉਣ ਦੇ ਲਈ
ਸੁਣੂ ਫ਼ਰਿਆਦ ਹੌਲੀ ਹੌਲੀ ਰੱਬ ਵੇ
ਪਾਉ ਤੇਰਾ ਸਾਥ ਸਾਡੀ ਝੋਲੀ ਰੱਬ ਵੇ
ਤੇਰਾ ਹੁਣ ਮੇਰੇ ਵਾਲਾ ਹਾਲ ਹੋਣਾ ਆ
ਪਿਆਰ ਤੈਨੂੰ ਵੀ ਏ ਮੇਰੇ ਨਾਲ ਹੋਣਾ ਆ
ਤੂੰ "ਹਾਂ" ਜਦੋਂ ਸੰਗਦੀ ਸੰਗਾਉਂਦੀ ਨੇ ਕਹੀ
ਗੋਰੀਆਂ ਗੱਲਾਂ ਦਾ ਰੰਗ ਲਾਲ ਹੋਣਾ ਆ
ਰੱਖੂਗਾ ਬਣਾ ਕੇ Perry ਰਾਣੀ ਦਿਲ ਦੀ
ਕੇਰਾਂ ਜ਼ਿੰਦਗੀ ਚ ਆਪੇ ਆ ਕੇ ਦੇਖ ਲਈ
ਸਾਥ ਤੇਰਾ ਕਦੇ ਨਹੀਂ ਵਿਚਾਲੇ ਛੱਡਦਾ
ਲੱਖ ਵਾਰੀ ਭਾਵੇਂ ਅਜ਼ਮਾ ਕੇ ਦੇਖ ਲਈ
ਨਜ਼ਰਾਂ ਨਾਲ ਨਜ਼ਰਾਂ ਮਿਲਾ ਕੇ ਲੰਘਦੀ
ਦਿਲ ਨਾਲ ਦਿਲ ਵੀ ਮਿਲਾ ਕੇ ਦੇਖ ਲੈ
ਸਾਥ ਤੇਰਾ ਕਦੇ ਨਹੀਂ ਵਿਚਾਲੇ ਛੱਡਦਾ
ਲੱਖ ਵਾਰੀ ਭਾਵੇਂ ਅਜ਼ਮਾ ਕੇ ਦੇਖ ਲੈ
ਇੱਕ ਵਾਰੀ ਆਪਣਾ ਬਣਾ ਕੇ ਦੇਖ ਲੈ
ਮੇਰੇ ਉੱਤੇ ਹੱਕ ਤਾਂ ਜਤਾ ਕੇ ਦੇਖ ਲੈ
ਸਾਥ ਤੇਰਾ ਕਦੇ ਨਹੀਂ ਵਿਚਾਲੇ ਛੱਡਦਾ
ਲੱਖ ਵਾਰੀ ਭਾਵੇਂ ਅਜ਼ਮਾ ਕੇ ਦੇਖ ਲੈ
ਇੱਕ ਵਾਰੀ ਆਪਣਾ ਬਣਾ ਕੇ ਦੇਖ ਲੈ
ਮੇਰੇ ਉੱਤੇ ਹੱਕ ਤਾਂ ਜਤਾ ਕੇ ਦੇਖ ਲੈ
ਸਾਥ ਤੇਰਾ ਕਦੇ ਨਹੀਂ ਵਿਚਾਲੇ ਛੱਡਦਾ
ਲੱਖ ਵਾਰੀ ਭਾਵੇਂ ਅਜ਼ਮਾ ਕੇ ਦੇਖ ਲੈ

ਆ ਆ ਆ ਆ

ਮੈਨੂੰ ਇੱਕ ਵਾਰ ਆਪਣਾ ਬਣਾ ਕੇ ਤਾਂ ਦੇਖ
ਮੈਨੂੰ ਦਿਲ ਵਿੱਚ ਆਪਣੇ ਵਸਾ ਕੇ ਤਾਂ ਦੇਖ
ਦਿਲ ਕੀ ਤੇਰੇ ਕਦਮਾਂ ਚ ਜਾਨ ਵੀ ਹਾਜ਼ਿਰ
ਇੱਕ ਵਾਰ ਤੂੰ ਮੈਨੂੰ ਅਜ਼ਮਾਂ ਕੇ ਤਾਂ ਦੇਖ
ਤੇਰੀ ਆਈ ਤੇ ਮੈਂ ਆਪ ਮਰ ਜਾਵਾਂ ਹੀਰੇ
ਜ਼ਰਾ ਮੇਰੇ ਉੱਤੇ ਹੱਕ ਤੂੰ ਜਤਾ ਕੇ ਤਾਂ ਦੇਖ

Garry on the Track

WRITERS

Arshjot Singh, Gurpinder Singh, Prabhjot Singh

PUBLISHERS

Lyrics © TuneCore Inc., IPRS, O/B/O DistroKid

Share icon and text

Share


See A Problem With Something?

Lyrics

Other