ਸਿਲਕੀ ਜ਼ੁਲਫ਼ਾਂ ਰੰਗ ਬ੍ਰਾਊਨ ਓਹ ਪਤਲੋ ਦਾ ਕਿਹੜਾ town
ਸਿਲਕੀ ਜ਼ੁਲਫ਼ਾਂ ਰੰਗ ਬ੍ਰਾਊਨ ਓਹ ਪਤਲੋ ਦਾ ਕਿਹੜਾ town
ਜੇਹਦੀ ਹਿਰਣੀ ਵਰਗੀ ਧੌਣ ਸੀਨੇ ਕੋਕੇ ਜੜ’ਦੀ
ਜਾ ਜਾ ਜਾਵੇ ਚੜ੍ਹਦੀ ਓ ਜੱਟੀ (full lobby)
Pull up in the foreign with a bad lil' one right beside me, real mean (shawty)
And I keep a shawty right beside me any time that I pull up real clean (shawty)
Pullin' in the whip with a soda, and I'm gettin' high off the odor
Swear I never met her, but tonight she 'bout to give me that head like she know me, oh
ਦਿਲ ਦਿਲ… ਦਿਲ ਤੋਂ ਕਰੇ ਤਰੀਫ਼ਾ
ਓਏ ਤੇਰਾ ਨਖਰਾ Burj Khalifa
So we rollin' to the club in a Maybach
ਚਿੱਟੀ ਗੱਡੀ leather seats and I’m laid-back
Baby girl ਕੁੜੀ ਲਗਦੀ ਏ J-Lo
Body ਤੇਰੀ bang like a tornado
ਲੱਕ ਮਟਕਾਉਂਦੀ ਓਦੋਂ ਮੰਨ ਗਏ crazy
ਜਦੋਂ ਮਾਰੇ ਠੁਮਕਾ ਤੇ baby girl tease me
ਦਿਲ ਦਿਲ… ਦਿਲ ਤੇ ਫੇਰ ਗਈ ਆਰੀ
African ਮਿਰਚ ਕਰਾਰੀ ਸੀਨੇ ਜਾਵੇ ਲੜ’ਦੀ
Twenty-five bad ones and they Punjabi
As soon as I pull in the lobby
And I got dough, gettin' so much more, gotta know
in a 55 Rolls when I roll
ਸਾਨੂੰ ਚੜ੍ਹਦੀਆਂ ਜਾਵਾਂ ਲੋਰਾ