ਨੈਣਾਂ ਨੇ ਸੋਹਣੇ ਜਦ ਚੰਨ ਵੱਲ ਤੱਕਿਆ
ਤੱਕਦਾ ਹੀ ਰਹਿ ਗਿਆ ਮੈਂ ਕੁਝ ਕਹਿ ਨਾ ਸਕਿਆ
ਨੈਣਾਂ ਨੇ ਸੋਹਣੇ ਜਦ ਚੰਨ ਵੱਲ ਤੱਕਿਆ
ਤੱਕਦਾ ਹੀ ਰਹਿ ਗਿਆ ਮੈਂ ਕੁਝ ਕਹਿ ਨਾ
ਹੋਣ ਤੋਂ ਪਹਿਲਾਂ ਗੱਲ ਬਾਤ ਮੁੱਕ ਗਈ
ਵੇ ਚੰਦਰੀ ਰਾਤ ਮੁੱਕ ਗਈ ਮੁੱਕ ਗਈ
ਵੇ ਚੰਦਰੀ ਰਾਤ ਮੁੱਕ ਗਈ ਮੁੱਕ ਗਈ
ਵੇ ਚੰਦਰੀ ਰਾਤ ਮੁੱਕ ਗਈ ਮੁੱਕ ਗਈ
ਵੇ ਚੰਦਰੀ ਰਾਤ ਮੁੱਕ ਗਈ ਮੁੱਕ ਗਈ
ਪਿਆਸਾ ਪਿਆਸਾ ਮੈਂ ਹਾਂ ਪਿਆਸਾ
ਮਿਲਣੇ ਤੋਂ ਪਹਿਲਾਂ ਗੱਲ ਬਾਤ ਮੁੱਕ ਗਈ
ਵੇ ਚੰਦਰੀ ਰਾਤ ਮੁੱਕ ਗਈ ਮੁੱਕ ਗਈ
ਵੇ ਚੰਦਰੀ ਰਾਤ ਮੁੱਕ ਗਈ ਮੁੱਕ ਗਈ
ਵੇ ਚੰਦਰੀ ਰਾਤ ਮੁੱਕ ਗਈ ਮੁੱਕ ਗਈ
ਵੇ ਚੰਦਰੀ ਰਾਤ ਮੁੱਕ ਗਈ ਮੁੱਕ ਗਈ
ਤੇਰੇ ਖ਼ਵਾਬੋਂ ਮੇਂ ਖੋਇਆ ਰਹਿਤਾ ਹੂੰ
ਤੂੰ ਮੁਝੇ ਮਿਲੇ ਰੱਬ ਸੇ ਕਹਿਤਾ ਹੂੰ
ਤੇਰੇ ਖ਼ਵਾਬੋਂ ਮੇਂ ਖੋਇਆ ਰਹਿਤਾ ਹੂੰ
ਤੂੰ ਮੁਝੇ ਮਿਲੇ ਰੱਬ ਸੇ ਕਹਿਤਾ ਹੂੰ
ਤੇਰੇ ਬਿਨੇ ਤੇਰੇ ਬਿਨਾ ਦਿਲ ਨਹੀਓ ਲੱਗਦਾ
ਨੀਂਦ ਵੀ ਉਡੀ ਮੇਰਾ ਚੇਨ ਵੀ ਠੱਗਦਾ
ਤੇਰੇ ਬਿਨੇ ਤੇਰੇ ਬਿਨਾ ਦਿਲ ਨਹੀਓ ਲੱਗਦਾ
ਨੀਂਦ ਵੀ ਉਡੀ ਮੇਰਾ ਚੇਨ ਵੀ ਠੱਗਦਾ
ਬਰਸਣ ਤੋਂ ਪਹਿਲਾ ਬਰਸਾਤ ਮੁਕ ਗਈ
ਵੇ ਚੰਦਰੀ ਰਾਤ ਮੁੱਕ ਗਈ ਮੁੱਕ ਗਈ
ਵੇ ਚੰਦਰੀ ਰਾਤ ਮੁੱਕ ਗਈ ਮੁੱਕ ਗਈ
ਵੇ ਚੰਦਰੀ ਰਾਤ ਮੁੱਕ ਗਈ ਮੁੱਕ ਗਈ
ਵੇ ਚੰਦਰੀ ਰਾਤ ਮੁੱਕ ਗਈ ਮੁੱਕ ਗਈ