LyricFind Logo
LyricFind Logo
Profile image icon
Lyric cover art

Dissimilar

Apple Music logo
Deezer logo
Spotify logo
Lyrics
ਕਿਸੇ ਨੂੰ ਦੇਖ ਕੇ ਨਾ ਸਾਡਾ ਮੰਨ ਡੋਲੇ
ਜੰਨੇ-ਖੰਨੇ ਨੂੰ ਵੀ ਨਾ ਜੀ ਕਦੇ ਭੇਤ ਖੋਲੇ
ਕੋਈ ਤਾਂ ਗੱਲ ਸਿੱਧੀ ਜਿਹੜਾ ਰੱਖਾਂ ਕੋਲੈ
ਜਦੋਂ ਮੁੰਡਾ fire ਫਰ ਕਦੇ ਕਰੇ ਕੰਨ ਬੋਲੇ
ਕਾਲੀ hoodie Air Force ਬਸ drip ਨੀ
ਬਾਹੁਤਾ ਸਾਡਾ ਲੱਗਦਾ ਨਾ mall trip ਨੀ
ਚਲਦੀ ਐ ਭਾਰ ਕੁੜੇ ਸਾਡੀ hip ਨੀ
ਜਦੋਂ ਡੱਬ ਨਾਲ load ਰੱਖਾਂ ਕਰ clip ਨੀ garage ਵਿੱਚ car ਬਿੱਲੋ car ਵਿੱਚ ਯਾਰ ਨੀ
ਯਾਰਾਂ ਦੇ ਦਿਲਾਂ ’ਚ ਕੁੜੇ ਰਹਿੰਦੀ ਕੋਈ ਨਾਰ ਨੀ Digi ਵਿੱਚ ਰੱਖੇ ਪੂਰੇ ਰੱਖੇ ਹਥਿਆਰ ਨੀ
System ਦਾ ਪਤਾ ਤਾਹੀਂ ਆਪ ਚੱਕਾਂ ਭਾਰ ਨੀ
ਜਿਹੜੇ ਮੇਰੇ ਨਾਲ ਦੇ ਨਾ ਹਵਾਂ ਕਰਦੇ ਆ
ਬਾਲੇ ਕੱਬੇ ਤਾਹੀਂ ਨਹੀਂ ਬਾਹੁਤਾ ਜਰਦੇ ਆ
ਗਰਮ ਸੁਭਾਅ ਦੇ Malwai ਤਾਹੀਂ ਲੜਦੇ ਆ
ਸ਼ਰੇਆਮ ਕਰਦੇ ਨੇ ਵਾਕੇ ਨਾ ਰੱਖੇ ਓਲੇ
ਕਿਸੇ ਨੂੰ ਦੇਖ ਕੇ ਨਾ ਸਾਡਾ ਮੰਨ ਡੋਲੇ
ਜੰਨੇ-ਖੰਨੇ ਨੂੰ ਵੀ ਨਾ ਜੀ ਕਦੇ ਭੇਤ ਖੋਲੇ
ਕੋਈ ਤਾਂ ਗੱਲ ਸਿੱਧੀ ਜਿਹੜਾ ਰੱਖਾਂ ਕੋਲੈ
ਜਦੋਂ ਮੁੰਡਾ fire ਫਰ ਕਦੇ ਕਰੇ ਕੰਨ ਬੋਲੇ
ਕਿਸੇ ਨੂੰ ਦੇਖ ਕੇ ਨਾ ਸਾਡਾ ਮੰਨ ਡੋਲੇ
ਕੋਈ ਤਾਂ ਗੱਲ ਸਿੱਧੀ ਜਿਹੜਾ ਰੱਖਾਂ ਕੋਲੈ
ਜਦੋਂ ਮੁੰਡਾ fire ਫਰ ਕਦੇ ਕਰੇ ਕੰਨ ਬੋਲੇ
ਪਹਿਲਾਂ ਸਾਨੂੰ ਮਾਪੇ ਦੂਜਾ ਬਸ ਯਾਰੀ ਏ
ਤੇਰੀ ਸਾਡੇ ਨੇੜੇ ਆਉਣ ਦੀ ਤਿਆਰੀ ਏ
ਰਹਿੰਦੀ ਨੀ ਮੱਤ ਤੇਰੀ ਲੱਗਦਾ ਏ ਮਾੜੀ ਏ
ਤੂੰ ਲੱਭ ਲੈ ਕੋਈ ਹੋਰ future ਸਾਡੀ ਮਾੜੀ ਏ
ਦੇਖੀਂ ਕਿੱਥੇ ਸਾਡਾ ਕਦੇ ਭੇਤ ਨਾ ਖੋਲ੍ਹੀਂ
ਸਾਡੀ ਜ਼ਿੰਦਗੀ ਦਾ ਨਾ ਰਾਜ਼ ਫਰੋਲ੍ਹੀਂ
ਲੰਘ ਨਾ ਜਾਣ ਜਾਣ ਸਾਡੇ ਤੂੰ ਕੋਲ ਦੀ
ਕੱਲ੍ਹ ਨੂੰ ਕਹੇਂਗੀ ਤੂੰ ਜਵਾਨੀ ਮੇਰੀ roll ਤੀ
ਕਰਕੇ ਰੱਖੀਦੇ ਮੂੰਹ ਵੈਰੀਆਂ ਦੇ ਬੰਦ ਨੀ
ਜੋੜ ਕੇ ਰੱਖੀਦੇ ਦੰਦਾਂ ਨਾਲ ਕੁੜੇ ਦੰਦ ਨੀ
ਅਕੜ ਦੇਖਣ ਵਾਲਾ ਨਾ ਕੋਈ ਪਸੰਦ ਨੀ
ਜੱਟਾਂ ਦੇ ਮੁੰਡੇ ਆ ਰੱਖੇ ਸਾਂਭ-ਸਾਂਭ ਸੰਦ ਨੀ
ਪਹਿਲਾਂ ਦੇਕੇ warning ਦਿਏ ਛੱਡ ਨੀ
ਚੱਕ ਲੈਂਦੇ ਆ ਨੀ ਜਦੋਂ ਹੋਜੇ ਹੱਦ ਨੀ
ਪਿੱਤਲ ਦੇ round ਸਾਡੇ ਹੋਣੇ ਵੱਧ ਨੀ
ਜੇ ਕਦੇ ਤੇਰੀ jewelry ਦੇ ਨਾਲ ਅਸੀਂ ammo ਤੋਲੇ
ਕਿਸੇ ਨੂੰ ਦੇਖ ਕੇ ਨਾ ਸਾਡਾ ਮੰਨ ਡੋਲੇ
ਜੰਨੇ-ਖੰਨੇ ਨੂੰ ਵੀ ਨਾ ਜੀ ਕਦੇ ਭੇਤ ਖੋਲੇ
ਕੋਈ ਤਾਂ ਗੱਲ ਸਿੱਧੀ ਜਿਹੜਾ ਰੱਖਾਂ ਕੋਲੈ
ਜਦੋਂ ਮੁੰਡਾ fire ਫਰ ਕਦੇ ਕਰੇ ਕੰਨ ਬੋਲੇ
ਉੱਡਦੇ ਨੇ ਜਿੱਥੇ ਚੀਨੇ ਉੱਡਦੇ ਨਾ ਗੋਲੇ
ਕਿੱਥੇ ਵੱਡੇ-ਵੱਡਿਆਂ ਦੇ ਅਸੀਂ ਹੱਡ ਪੋਲੇ
ਲੱਭਦੀ police ਸਾਨੂੰ ਦਿਨ-ਰਾਤ ਟੋਲੇ
ਸੁਣਦੀ ਮੰਡੀਰ ਜਿੱਥੇ-ਜਿੱਥੇ Garry Sidhu ਬੋਲੇ
ਕਿਸੇ ਨੂੰ ਦੇਖ ਕੇ ਨਾ ਸਾਡਾ ਮੰਨ ਡੋਲੇ
ਜੰਨੇ-ਖੰਨੇ ਨੂੰ ਵੀ ਨਾ ਜੀ ਕਦੇ ਭੇਤ ਖੋਲੇ
ਕੋਈ ਤਾਂ ਗੱਲ ਸਿੱਧੀ ਜਿਹੜਾ ਰੱਖਾਂ ਕੋਲੈ
ਜਦੋਂ ਮੁੰਡਾ fire ਫਰ ਕਦੇ ਕਰੇ ਕੰਨ ਬੋਲੇ
ਕਿਸੇ ਨੂੰ ਦੇਖ ਕੇ ਨਾ ਸਾਡਾ ਮੰਨ ਡੋਲੇ
ਕੋਈ ਤਾਂ ਗੱਲ ਸਿੱਧੀ ਜਦੋਂ ਮੁੰਡਾ fire ਫਰ ਕਦੇ ਕਰੇ ਕੰਨ ਬੋਲੇ

WRITERS

Gurchet Sidhu

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other