ਹੋ time ਕਿੱਥੇ ਜੇਹੜਾ ਚੱਕਾ ਨੀ
ਰੱਖਾ ਜੇ ਕੋਲੇ ਕੁਝ ਬਸ ਡੱਬ ਚ ਭਰਕੇ ਰੱਖਾ ਨੀ
ਹੱਥਾਂ ਚ ਸੰਧ ਨੀ ਕਿੱਥੇ ਏ ਫੁੱਲ
ਸਾਡੇ ਨਾਲ ਕਿੱਥੇ ਜਾਈ ਨਾ ਖੁੱਲ
ਨਾਮ ਮੇਰਾ ਤੂੰ ਜਾਵੇ ਨੀ ਭੁੱਲ
ਵੱਧਗੇ ਰੌਲੇ ਨੀ ਸ਼ਹਿਰਾਂ ਦੇ ਵਿਚ
ਆਵਾਂ ਮੈਂ ਲੈਕੇ gang ਮੇਰੀ ਨੀ
ਪਾਕੇ ਮੈਂ Nike ਨੀ ਪੈਰਾਂ ਦੇ ਵਿਚ
ਮੂਰੇ ਖੜ ਦੇ ਨੀ ਜੇਹੜੇ ਮੌਰੀ ਚੜ ਦੇ
ਪੰਗੇ ਲੈਂਦੇ ਨੀ ਐਂਵੇ ਸਾਲੇ ਲੜ ਦੇ
ਕਮੀਆਂ ਕੱਢ ਦੇ ਨੀ ਬੈਠੇ ਕਮੀਆਂ ਕੱਢ ਦੇ
ਨਾਲੇ ਸੜ ਦੇ ਪਰ ਰੱਖ ਦੇ ਸਾਡੇ ਤੇ ਅੱਖਾਂ ਨੀ
ਹੋ time ਕਿੱਥੇ ਜੇਹੜਾ ਚੱਕਾ ਨੀ
ਰੱਖਾ ਜੇ ਕੋਲੇ ਕੁਝ ਬਸ ਡੱਬ ਚ ਭਰਕੇ ਰੱਖਾ ਨੀ
ਆਪਣੇ ਦੋਹਾਂ ਦੇ ਵਿਚ ਨਈਓਂ ਕੁਝ ਰੱਖਿਆ ਰਕਾਨੇ
ਜਾਣ ਜਾਣ ਆਖਦੀ ਨੀ ਜਾਣੂ ਤੂੰ ਲੱਭਦੀ ਜਾਣੇ
ਨਾਇਓ ਸਹ ਹੋਣੇ ਸਾਥੋਂ ਬਾਹਰ ਜਾਣ ਦੇ ਬਹਾਨੇ
ਮੁੰਡਾ ਤਾਂ ਓਹੀ ਵੈਲੀ ਭਾਵੇਂ ਬਦਲ ਗਏ ਜਮਾਨੇ
ਕਾਲੇ ਨੇ ਬਾਣੇ ਤੇ ਕਾਲੀ ਏ ਗੱਡੀ
ਪਹਿਲ ਨਾ ਕਰੀ ਤੇ ਦੂਜ ਨਾ ਛੱਡੀ
ਜੱਚੇ ਨਾ ਗੱਲ ਮੈਂ ਬੋਲਦੇ ਨੂੰ ਟੋਕਾ
ਵੈਰੀ ਨੂੰ ਅੱਖਾਂ ਦੀ ਘੂਰ ਨਾਲ ਰੋਕਾ
ਜੇ ਫੇਰ ਵੀ ਨਾਇਓ ਟਲ ਦੇ ਰੋਕੇ
ਹਾਰਕੇ ਕੱਢ ਕੇ weapon ਨਾਲ ਠੋਕਾ
ਮੁੜਕੇ ਦੇਖਾ ਨਾ ਭਾਵੇਂ ਦੇਖ ਦਿਆਂ ਲੱਖਾਂ
ਕੰਮ risky ਤਾ ਦਿਲ ਦੇ ਨਾ ਸਕਾ
Fake ਬੰਦੇ ਲਈ gang ਚ room ਨਾ ਰੱਖਾ
ਜੋ ਮੰਦਾ ਬੋਲੇ ਉਹਨੂੰ ਸਾਹਮਣੇ ਆਕੇ ਮੈਂ ਡੱਕਾਂ ਨੀ
ਹੋ time ਕਿੱਥੇ ਜੇਹੜਾ ਚੱਕਾ ਨੀ
ਰੱਖਾ ਜੇ ਕੋਲੇ ਕੁਝ ਬਸ ਡੱਬ ਚ ਭਰਕੇ ਰੱਖਾ ਨੀ