ਮੱਥੇ ਤੇ ਟਿੱਕਾ ਲਾਕੇ ਕਿੱਧਰ ਨੂੰ ਖਿੱਚੀ ਤਿਆਰੀ
ਹਵਾਂ ਵਿੱਚ ਉੱਡ ਦੀ ਫਿਰੇ ਸਿਰੋਂ ਤੇਰੀ ਫੁਲਕਾਰੀ
ਮੱਥੇ ਤੇ ਟਿੱਕਾ ਲਾਕੇ ਕਿੱਧਰ ਨੂੰ ਖਿੱਚੀ ਤਿਆਰੀ
ਹਵਾਂ ਵਿੱਚ ਉੱਡ ਦੀ ਫਿਰੇ ਸਿਰੋਂ ਤੇਰੀ ਫੁਲਕਾਰੀ
ਬਿੱਲੀਆਂ ਅੱਖਾਂ ਵਿੱਚ ਰੱਖਦੀ ਪਾਕੇ ਮਸਕਾਰੇ ਨੀ
ਝੁਮਕੇ ਲੈਂਦੇ ਨੇ ਹੁਲਾਰੇ ਕੋਕਾ ਲਿਸ਼ਕਾਰੇ ਨੀ
ਝੁਮਕੇ ਲੈਂਦੇ ਨੇ ਹੁਲਾਰੇ ਕੋਕਾ ਲਿਸ਼ਕਾਰੇ ਨੀ
ਝੁਮਕੇ ਲੈਂਦੇ ਨੇ ਹੁਲਾਰੇ ਕੋਕਾ ਲਿਸ਼ਕਾਰੇ ਨੀ
ਸੇਫੋਰਾ ਨਾਲ ਤੂੰ ਰੱਖਦੀ ਬੁਲੀਆਂ ਨੂੰ ਲਾਲ ਬਿੱਲੋ
Blond highlight ਕਰਾਲੇ ਤੂੰ ਕਾਲੇ ਵਾਲ ਬਿੱਲੋ
ਸੇਫੋਰਾ ਨਾਲ ਤੂੰ ਰੱਖਦੀ ਬੁਲੀਆਂ ਨੂੰ ਲਾਲ ਬਿੱਲੋ
Blond highlight ਕਰਾਲੇ ਤੂੰ ਕਾਲੇ ਵਾਲ ਬਿੱਲੋ
ਕਾਹਦੀ ਜਵਾਨੀ ਚੜ੍ਹ ਗੀ ਤੈਨੂੰ ਮੁਟਿਆਰੇ ਨੀ
ਝੁਮਕੇ ਲੈਂਦੇ ਨੇ ਹੁਲਾਰੇ ਕੋਕਾ ਲਿਸ਼ਕਾਰੇ ਨੀ
ਝੁਮਕੇ ਲੈਂਦੇ ਨੇ ਹੁਲਾਰੇ ਕੋਕਾ ਲਿਸ਼ਕਾਰੇ ਨੀ
ਕੋਕਾ ਲਿਸ਼ ਕੋਕਾ ਲਿਸ਼ਕਾਰੇ ਨੀ
ਗੈਰੀ ਸਿੱਧੂ ਵਰਗੇ ਕਈ ਖਿਆਲਾਂ ਵਿੱਚ ਖੋਏ ਨੀ ਕੁੜੀਏ
ਹੱਸ ਦੀ ਤਾ ਫਬਦੇ ਤੇਰੇ ਗੱਲਾਂ ਦੇ ਟੋਏ ਨੀ ਕੁੜੀਏ
ਗੈਰੀ ਸਿੱਧੂ ਵਰਗੇ ਕਈ ਖਿਆਲਾਂ ਵਿੱਚ ਖੋਏ ਨੀ ਕੁੜੀਏ
ਹੱਸ ਦੀ ਤਾ ਫਬਦੇ ਤੇਰੇ ਗੱਲਾਂ ਦੇ ਟੋਏ ਨੀ ਕੁੜੀਏ
ਗੱਬਰੂ ਤੂੰ ਪੱਟ ਤੇ ਸਾਰੇ ਹਾਏ ਸਾਰੇ ਕੁਵਾਰੇ ਨੀ
ਝੁਮਕੇ ਲੈਂਦੇ ਨੇ ਹੁਲਾਰੇ ਕੋਕਾ ਲਿਸ਼ਕਾਰੇ ਨੀ
ਝੁਮਕੇ ਲੈਂਦੇ ਨੇ ਹੁਲਾਰੇ ਕੋਕਾ ਲਿਸ਼ਕਾਰੇ ਨੀ
ਝੁਮਕੇ ਲੈਂਦੇ ਨੇ ਹੁਲਾਰੇ ਕੋਕਾ ਲਿਸ਼ ਕੋਕਾ ਲਿਸ਼ਕਾਰੇ