LyricFind Logo
LyricFind Logo
Profile image icon
Lyric cover art

Jhidkan

Apple Music logo
Deezer logo
Spotify logo
Lyrics
ਹੋ ਪ੍ਯਾਰ ਵੀ ਓ ਕਰਦਾ ਤੇ ਰੌਬ ਰੈਂਦਾ ਝਾੜ ਦਾ
ਤੌਬਾ ਰੱਬ ਦੀ ਓ ਭੈੜਾ ਗੁੱਸਾ ਸਰਦਾਰ ਦਾ
ਹੋ ਪ੍ਯਾਰ ਵੀ ਓ ਕਰਦਾ ਤੇ ਰੌਬ ਰੈਂਦਾ ਝਾੜ ਦਾ
ਤੌਬਾ ਰੱਬ ਦੀ ਓ ਭੈੜਾ ਗੁੱਸਾ ਸਰਦਾਰ ਦਾ
ਕੇਡੀ ਗੱਲੋਂ ਅਖਾਂ ਰੈਂਦਾ ਕੱਡ ਦਾ
ਅੱਜੇ ਨਵਾ ਨਵਾ ਪਯਾ ਏ ਪ੍ਯਾਰ ਵੇ
ਸੋਣੇਆਂ ਵੇ ਝਿੜਕਾਂ ਨਾ ਮਾਰ ਵੇ
ਭੂਰੀ ਅੱਖ ਦੀ ਨਾ ਚੱਲੇ ਮੁਟਿਆਰ ਵੇ
ਸੋਣੇਆਂ ਵੇ ਝਿੜਕਾਂ ਨਾ ਮਾਰ ਵੇ
ਭੂਰੀ ਅੱਖ ਦੀ ਨਾ ਚੱਲੇ ਮੁਟਿਆਰ ਵੇ

ਹੋ ਕੇੜੀ ਗੱਲੋਂ ਕਰੇ ਨਾ ਕਦਰ ਮੇਰੇ ਪ੍ਯਾਰ ਦੀ
ਅੱਖ ਰੋਂਦੀ ਦਿਸਦੀ ਨਾ ਤੈਨੂ ਮੁਟਿਆਰ ਦੀ
ਹੋ ਕੇੜੀ ਗੱਲੋਂ ਕਰੇ ਨਾ ਕਦਰ ਮੇਰੇ ਪ੍ਯਾਰ ਦੀ
ਅੱਖ ਰੋਂਦੀ ਦਿਸਦੀ ਨਾ ਤੈਨੂ ਮੁਟਿਆਰ ਦੀ
ਲਗਦਾ ਏ ਸੀਨੇ ਵਿੱਚੋਂ ਕਢਣੇ
ਹੋ ਲਗਦਾ ਏ ਸੀਨੇ ਵਿੱਚੋਂ ਕਢਣੇ
ਸਾਹ ਜੇੜੇ ਲੈਂਦੀ ਕੁੜੀ ਚਾਰ ਵੇ
ਸੋਣੇਆਂ ਵੇ ਝਿੜਕਾਂ ਨਾ ਮਾਰ ਵੇ
ਭੂਰੀ ਅੱਖ ਦੀ ਨਾ ਚੱਲੇ ਮੁਟਿਆਰ ਵੇ
ਸੋਣੇਆਂ ਵੇ ਝਿੜਕਾਂ ਨਾ ਮਾਰ ਵੇ
ਭੂਰੀ ਅੱਖ ਦੀ ਨਾ ਚੱਲੇ ਮੁਟਿਆਰ ਵੇ

ਹੋ ਸੱਚੀ ਪਛਤੌਨੀ ਆ ਮੈਂ ਲੱਗ ਤੇਰੇ ਨਾਲ ਵੇ
ਕੋਲ ਬੈਕੇ ਪੁਛਯਾ ਨਾ ਕਦੇ ਮੇਰੇ ਹਾਲ ਵੇ
ਹੋ ਸੱਚੀ ਪਛਤੌਨੀ ਆ ਮੈਂ ਲੱਗ ਤੇਰੇ ਨਾਲ ਵੇ
ਕੋਲ ਬੈਕੇ ਪੁਛਯਾ ਨਾ ਕਦੇ ਮੇਰੇ ਹਾਲ ਵੇ
ਸੋਨੇਯਾ ਵੇ ਤੈਨੂ ਨਯੀ ਓ ਖਬਰਾਂ
ਸੋਨੇਯਾ ਵੇ ਤੈਨੂ ਨਯੀ ਓ ਖਬਰਾਂ
ਕਿੰਨਾ ਕਰਦੀ ਏ ਤੇਰਾ ਮੁਟਿਆਰ ਵੇ
ਸੋਣੇਆਂ ਵੇ ਝਿੜਕਾਂ ਨਾ ਮਾਰ ਵੇ
ਭੂਰੀ ਅੱਖ ਦੀ ਨਾ ਚੱਲੇ ਮੁਟਿਆਰ ਵੇ
ਸੋਣੇਆਂ ਵੇ ਝਿੜਕਾਂ ਨਾ ਮਾਰ ਵੇ
ਭੂਰੀ ਅੱਖ ਦੀ ਨਾ ਚੱਲੇ ਮੁਟਿਆਰ ਵੇ

ਦਲਜੀਤ ਚਿੱਟੀ ਕਾਤੋਂ ਕਰਦਾ ਸ਼ੈਤਾਨੀਆਂ
ਚੰਗੀਆਂ ਨੀ ਹੁੰਦੀਯਾਂ ਵੇ ਇਹੋ ਮਨਮਾਨੀਆਂ
ਦਲਜੀਤ ਚਿੱਟੀ ਕਾਤੋਂ ਕਰਦਾ ਸ਼ੈਤਾਨੀਆਂ
ਚੰਗੀਆਂ ਨੀ ਹੁੰਦੀਯਾਂ ਵੇ ਇਹੋ ਮਨਮਾਨੀਆਂ
ਕੇਡੀ ਗੱਲੋਂ ਗੁੱਸੇ ਵਿਚ ਰਿਹੰਦਾ ਏ
ਹੋ ਕੇਡੀ ਗੱਲੋਂ ਗੁੱਸੇ ਵਿਚ ਰਿਹੰਦਾ ਏ
ਮੈਥੋਂ ਬੋਲ ਤੇਰੇ ਹੁੰਦੇ ਨਾ ਸਹਾਰ ਵੇ
ਸੋਣੇਆਂ ਵੇ ਝਿੜਕਾਂ ਨਾ ਮਾਰ ਵੇ
ਭੂਰੀ ਅੱਖ ਦੀ ਨਾ ਚੱਲੇ ਮੁਟਿਆਰ ਵੇ
ਸੋਣੇਆਂ ਵੇ ਝਿੜਕਾਂ ਨਾ ਮਾਰ ਵੇ
ਭੂਰੀ ਅੱਖ ਦੀ ਨਾ ਚੱਲੇ ਮੁਟਿਆਰ ਵੇ
ਸੋਣੇਆਂ ਵੇ ਝਿੜਕਾਂ ਨਾ ਮਾਰ ਵੇ
ਭੂਰੀ ਅੱਖ ਦੀ ਨਾ ਚੱਲੇ ਮੁਟਿਆਰ ਵੇ

WRITERS

Daljit Chitti, Garick Badyal

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other