ਹੋ ਤੇਰੇ ਬਿਨਾ ਰੁਕ ਜਾਣੇ ਸਾਹ ਬਲੀਏ
ਮੁੰਡਾ ਜਾਨ ਦੀ ਨਾ ਕਰੇ ਪਰਵਾਹ ਬਲੀਏ
ਤੇਰੇ ਬਿਨਾ ਰੁਕ ਜਾਣੇ ਸਾਹ ਬਲੀਏ
ਮੁੰਡਾ ਜਾਨ ਦੀ ਨਾ ਕਰੇ ਪਰਵਾਹ ਬਲੀਏ
ਹੋ ਤੇਰੇ ਬਿਨਾ ਰੁਕ ਜਾਣੇ ਸਾਹ ਬਲੀਏ
ਮੁੰਡਾ ਜਾਨ ਦੀ ਨਾ ਕਰੇ ਪਰਵਾਹ ਬਲੀਏ
ਅਖਾਂ ਬਹਨ ਕੇ ਟਿਕਾਣੇ ਤੀਰ ਲੌਂਣ ਦੀ
ਹੋ ਗੋਲੀ ਤਾ ਸੀਨੇ ਤੇ ਮੁੰਡਾ ਜ਼ੱਰ ਜੌ
ਜ਼ੱਰ ਹੁੰਦੀ ਨਈ ਓ ਗਲ ਵਖ ਹੋਣ ਦੀ
ਹੋ ਗੋਲੀ ਤਾ ਸੀਨੇ ਤੇ ਮੁੰਡਾ ਜ਼ੱਰ ਜੌ
ਜ਼ੱਰ ਹੁੰਦੀ ਨਈ ਓ ਗਲ ਵਖ ਹੋਣ ਦੀ
ਹੋ ਪ੍ਯਾਰ ਤੇਰਾ ਹੱਡਾਂ ਵਿਚ ਰਚਿਆ
ਹੁੰਨ ਕਿੱਥੋਂ ਹੋਣਾ ਮੈਥੋਂ ਛਡ ਨੀ
ਹੋ ਜਾਣ ਦਾ ਏ ਬਿੱਲੋ ਸਾਰਾ ਜਗ ਨੀ
ਹੋ ਸ਼ਰੇ ਆਮ ਪ੍ਯਾਰ ਤੈਨੂ ਕੀਤਾ ਏ
ਕੋਈ ਲੋੜ ਨਈ ਓ ਕਿੱਸੇ ਤੋਂ ਲਕੌਣ ਦੀ
ਹੋ ਗੋਲੀ ਤਾ ਸੀਨੇ ਤੇ ਮੁੰਡਾ ਜ਼ੱਰ ਜੌ
ਜ਼ੱਰ ਹੁੰਦੀ ਨਈ ਓ ਗਲ ਵਖ ਹੋਣ ਦੀ
ਹੋ ਗੋਲੀ ਤਾ ਸੀਨੇ ਤੇ ਮੁੰਡਾ ਜ਼ੱਰ ਜੌ
ਜ਼ੱਰ ਹੁੰਦੀ ਨਈ ਓ ਗਲ ਵਖ ਹੋਣ ਦੀ
ਹੋ ਮੇਰਾ ਦਿਲ ਤੇਰੇ ਉੱਤੇ ਆਯਾ ਏ
ਫੇਰ ਕਿੱਦਾਂ ਕਿੱਸੇ ਦੀ ਮੈਂ ਹੋਣ ਦੌ
ਜਿਹਨੇ ਵੀ ਤੇਰੇ ਤੇ ਅੱਖ ਰਖ ਲੀ
ਪੱਟੇਯਾ ਹੋਯਾ ਨੀ ਮੁੰਡਾ ਅੱਖ ਦਾ
ਪੱਟੇਯਾ ਹੋਯਾ ਨੀ ਮੁੰਡਾ ਅੱਖ ਦਾ
ਨੀ ਭੈੜੀ ਆਦਤ ਹੈ ਅੱਤ ਜੀ ਕਰੌਣ ਦੀ
ਹੋ ਗੋਲੀ ਤਾ ਸੀਨੇ ਤੇ ਮੁੰਡਾ ਜ਼ੱਰ ਜੌ
ਜ਼ੱਰ ਹੁੰਦੀ ਨਈ ਓ ਗਲ ਵਖ ਹੋਣ ਦੀ
ਹੋ ਗੋਲੀ ਤਾ ਸੀਨੇ ਤੇ ਮੁੰਡਾ ਜ਼ੱਰ ਜੌ
ਜ਼ੱਰ ਹੁੰਦੀ ਨਈ ਓ ਗਲ ਵਖ ਹੋਣ ਦੀ
ਇਕ ਮਾਂ ਪੇਆਂ ਦੇ ਅੱਗੇ ਤੇਰੇ ਝੁਕਣਾ
ਹੋਰ ਨਾ ਕਿੱਸੇ ਦੇ ਪੈਰੀ ਪੈਣਾ ਮੈਂ
ਹੋ ਦਿੱਲਜੀਤ ਚਿੱਟੀ ਦਾ ਤੂ ਹਕ ਏ
ਹੈਕ ਚੰਗੀ ਤਰਹ ਜਾਣ ਦਾ ਏ ਲੈਣਾ ਮੈਂ
ਡੋਲੇਯਾ ਦੇ ਵਿਚ ਕਿੰਨਾ ਜ਼ੋਰ ਏ,
ਹੋ ਡੋਲੇਯਾ ਦੇ ਵਿਚ ਕਿੰਨਾ ਜ਼ੋਰ ਏ,
ਨੀ ਦਖਾਦੂੰ ਗਲ ਆਗੀ ਜੇ ਦਖੌਣ ਦੀ
ਹੋ ਗੋਲੀ ਤਾ ਸੀਨੇ ਤੇ ਮੁੰਡਾ ਜ਼ੱਰ ਜੌ
ਜ਼ੱਰ ਹੁੰਦੀ ਨਈ ਓ ਗਲ ਵਖ ਹੋਣ ਦੀ
ਹੋ ਗੋਲੀ ਤਾ ਸੀਨੇ ਤੇ ਮੁੰਡਾ ਜ਼ੱਰ ਜੌ
ਜ਼ੱਰ ਹੁੰਦੀ ਨਈ ਓ ਗਲ ਵਖ ਹੋਣ ਦੀ