LyricFind Logo
LyricFind Logo
Profile image icon
Lyric cover art

Mere Dil Ne

Apple Music logo
Deezer logo
Spotify logo
Lyrics
ਦਿਲ ਦਿਯਾ ਗੱਲਾਂ ਨੀ
ਮੇਰੇ ਦਿਲ ਵਿਚ ਰਿਹ ਗਿਯਾ
ਅੱਜ ਸੋਚਦੇਆਂ ਮੈਨੂ ਫਿਰ
ਸ਼ਾਂਮਾਂ ਪੈ ਗਿਆ
ਦਿਨ ਆਵੇ ਲੰਘ ਜਾਵੇ
ਗਲ ਦਿਲ ਦੀ ਕਿਹ ਨਾ ਪਵੇ
ਦਿਨ ਆਵੇ ਲੰਘ ਜਾਵੇ
ਗਲ ਦਿਲ ਦੀ ਕਿਹ ਨਾ ਪਵੇ
ਖੌਰੇ ਕ੍ਦੋ ਜੁੱਡਣਾ ਆਏ
ਤੇਰੇ ਮੇਰੇ ਦਿਲ ਨੇ
ਤੇਰੇ ਮੇਰੇ ਦਿਲ ਨੇ

ਆਜ ਵ ਮਾਰੇਯਾ ਤਾਣਾ
ਓਹਨੇਯ ਹੋ ਜਾਣਾ ਬੇਗਾਨਾ
ਮੈਨੂ ਮੇਰੇ ਦਿਲ ਨੇ
ਮੈਨੂ ਮੇਰੇ ਦਿਲ ਨੇ

ਆਜ ਵ ਮਾਰੇਯਾ ਤਾਣਾ
ਓਹਨੇਯ ਹੋ ਜਾਣਾ ਬੇਗਾਨਾ
ਮੈਨੂ ਮੇਰੇ ਦਿਲ ਨੇ
ਮੈਨੂ ਮੇਰੇ ਦਿਲ ਨੇ

Infinity
ਮੈਨੂੰ ਮੇਰੇ ਦਿਲ ਨੇ

ਨਾ ਮੈ ਰਝਦਾ, ਨਾ ਰਝਦੀ
ਤੈਨੂ ਵੇਖ ਕੇ ਰੂਹ ਮੇਰੀ
ਨਾ ਦਿਸੇ ਜਦ ਓ ਆਖਿਯਾਨ ਨੂ
ਰੂਹ ਠਾਰਦੀ ਮੇਰੀ
ਦਿਨ ਆਵੇ ਲੰਘ ਜਾਵੇ
ਗਲ ਦਿਲ ਦੀ ਕਿਹ ਨਾ ਪਵੇ
ਦਿਨ ਆਵੇ ਲੰਘ ਜਾਵੇ
ਗਲ ਦਿਲ ਦੀ ਕਿਹ ਨਾ ਪਵੇ
ਖੌਰੇ ਕ੍ਦੋ ਜੁੱਡਣਾ ਆਏ
ਤੇਰੇ ਮੇਰੇ ਦਿਲ ਨੇ
ਤੇਰੇ ਮੇਰੇ ਦਿਲ ਨੇ

ਜਦ ਪੈ ਜਾਣਾ ਆਏ ਪ੍ਯਾਰ
ਤੇਰਾ ਐਰੀ ਨਾਲ
ਤੁੰ ਵ ਲਿਖਣਾ ਲਫ਼ਜ਼ਾ ਨੂ
ਮਿਲ ਬੈਠ ਐਰੀ ਨਾਲ
ਤੈਨੂ ਆਦਾਤ ਹੋ ਜਾਣੀ
ਜਦੋ ਮੇਰੀ ਹੋ ਜਾਣੀ
ਤੈਨੂ ਆਦਾਤ ਹੋ ਜਾਣੀ
ਜਦੋ ਮੇਰੀ ਹੋ ਜਾਣੀ
ਨਾਇਓ ਰਿਹਨਾ ਮੇਰੇ ਵਾਜੋ
ਫਿਰ ਤੇਰੇ ਦਿਲ ਨੇ
ਫਿਰ ਤੇਰੇ ਦਿਲ ਨੇ

ਆਜ ਵ ਮਾਰੇਯਾ ਤਾਣਾ
ਓਹਨੇਯ ਹੋ ਜਾਣਾ ਬੇਗਾਨਾ
ਮੈਨੂ ਮੇਰੇ ਦਿਲ ਨੇ
ਮੈਨੂ ਮੇਰੇ ਦਿਲ ਨੇ

ਆਜ ਵ ਮਾਰੇਯਾ ਤਾਣਾ
ਓਹਨੇਯ ਹੋ ਜਾਣਾ ਬੇਗਾਨਾ
ਮੈਨੂ ਮੇਰੇ ਦਿਲ ਨੇ
ਮੈਨੂ ਮੇਰੇ ਦਿਲ ਨੇ

WRITERS

Arunjit Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other