LyricFind Logo
LyricFind Logo
Profile image icon
Lyric cover art

G'd Up

Apple Music logo
Deezer logo
Spotify logo
Lyrics
Yeah!
Gavy Mann
ਹੋ ਗੈਰਾਂ ਦੇ ਸਿਰਾਂ ਤੇ ਨੀ ਬੁੱਕਦੇ ਕੁੜੇ
ਆਪਣੀਆਂ ਹਿੱਕਾਂ ਵਿੱਚ ਏ ਜ਼ੋਰ ਰੱਖਦੇ
ਖੌਰੇ ਕੇਹੜੇ ਵੇਲੇ ਪੈਜੇ ਲੋੜ ਨੀ ਰਕਾਨੇ
ਜੱਟ ਡੱਬਾਂ ਨਾਲ ਕਰੀ ਤਾਹੀਂ ਲੋਡ ਰੱਖਦੇ
ਗੈਰਾਂ ਦੇ ਸਿਰਾਂ ਤੇ ਨਹੀਂ ਬੁੱਕਦੇ ਕੁੜੇ
ਆਪਣੀਆਂ ਹਿੱਕਾਂ ਵਿੱਚ ਏ ਜ਼ੋਰ ਰੱਖਦੇ
ਖੌਰੇ ਕੇਹੜੇ ਵੇਲੇ ਪੈਜੇ ਲੋੜ ਨੀ ਰਕਾਨੇ
ਜੱਟ ਡੱਬਾਂ ਨਾਲ ਕਰੀ ਤਾਹੀਂ ਲੋਡ ਰੱਖਦੇ
ਚੜ੍ਹ'ਦੇ ਤੋਂ ਚੜ੍ਹ'ਦੇ
ਜੋ ਮੇਰੇ ਨਾਲ ਖੜ੍ਹ'ਦੇ ਨੇ
ਬੱਲੀਏ ਨੀ ਲੋੜ ਪੈਣ ਉੱਤੇ ਮੁਹਰੇ ਅੱਡ'ਦੇ ਨੇ
ਹੱਟ'ਦੇ ਨੇ ਕਿੱਥੇ ਪੱਟੂ
ਪੂਰੇ ਕੋਕੇ ਜੱਡ'ਦੇ ਨੇ
ਸਿੱਧਾ ਜਾਕੇ ਬੱਲੀਏ ਨੀ ਹਿੱਕਾਂ ਵਿੱਚ ਵੱਡਦੇ ਨੇ
ਅੱਡਕੇ ਪੁਗਾਉਂਦੇ ਜੱਟ ਅੱਡੀਆਂ ਕੁੜੇ
ਮੁੱਛਾਂ ਨਾਲੇ ਅੱਖਾਂ ਰੇਹਾਨ ਖੜੀਆਂ ਕੁੜੇ
ਆਈ ਉੱਤੇ ਆਉਣ
ਬੱਕਰੇ ਬੁਲਾਉਣ
ਜੱਟ ਸਾਉਣ ਵਾਂਗੂ ਲਾ ਦਿੰਦੇ ਝੜੀਆਂ ਕੁੜੇ
ਸਾਡੇ ਮੁਹਰੇ ਬਣਦੇ ਜੋ ਬਾਜ ਆਣਕੇ
ਨੀ ਓਹਨਾਂ ਦਾ ਬਣਾਈ ਜੱਟ ਮੋਰ ਰੱਖਦੇ
ਖੌਰੇ ਕੇਹੜੇ ਵੇਲੇ ਪੈਜੇ ਲੋੜ ਨੀ ਰਕਾਨੇ
ਜੱਟ ਡੱਬਾਂ ਨਾਲ ਕਰੀ ਤਾਹੀਂ ਲੋਡ ਰੱਖਦੇ
ਗੈਰਾਂ ਦੇ ਸਿਰਾਂ ਤੇ ਨਹੀਂ ਬੁੱਕਦੇ ਕੁੜੇ
ਆਪਣੀਆਂ ਹਿੱਕਾਂ ਵਿੱਚ ਏ ਜ਼ੋਰ ਰੱਖਦੇ
ਖੌਰੇ ਕੇਹੜੇ ਵੇਲੇ ਪੈਜੇ ਲੋੜ ਨੀ ਰਕਾਨੇ
ਜੱਟ ਡੱਬਾਂ ਨਾਲ ਕਰੀ ਤਾਹੀਂ ਲੋਡ ਰੱਖਦੇ
ਸਾਡੇ ਬਾਰੇ ਬੱਲੀਏ ਨੀ ਇਹਨਾਂ ਲਵੀ ਜਾਨ
ਦੱਬ ਨਾਲ ਮੌਤ ਰਹਿੰਦੀ, ਤਲੀਆਂ ਤੇ ਜਾਨ
ਨੇੜੇ ਆਕੇ ਬੱਲੀਏ ਨੀ ਕਰਲੀ ਪਛਾਣ
ਉਂਝ ਦੂਰੋਂ ਸਾਡੀ ਲਾਈਫ ਬੜੀ ਲਗਦੀ ਆਸਾਨ
ਹੋ ਸਾਡੇ ਬਾਰੇ ਬੱਲੀਏ ਨੀ ਇਹਨਾਂ ਲਾਵੀ ਜਾਨ
ਦੱਬ ਨਾਲ ਮੌਤ ਰਹਿੰਦੀ, ਤੱਲੀਆਂ ਤੇ ਜਾਨ
ਨੇੜੇ ਆਕੇ ਬੱਲੀਏ ਨੀ ਕਰਲੀ ਪਛਾਣ
ਉਂਝ ਦੂਰੋਂ ਸਾਡੀ ਲਾਈਫ ਬੜੀ ਲਗਦੀ ਆਸਾਨ
ਕਦੇ ਅੰਦਰ ਤੇ ਕਦੇ ਓਨ-ਰਨ ਗੋਰੀਏ
ਦਿਨਾਂ ਨੂੰ ਵੀ ਚਾੜ੍ਹ ਦਈਏ ਚੰਨ ਗੋਰੀਏ
ਇੱਕ ਥਾਂ ਤੇ ਬਾਹਲਾ ਕਦੇ ਟਿੱਕਦੇ ਨਾ ਬਿੱਲੋ
ਮੂਵ-ਓਨ ਝੱਟ ਕਰ ਕੰਮ ਡਨ ਗੋਰੀਏ
ਗੱਲਾਂ ਨਾਲ ਕਰਦੇ ਨਾ ਬੋਰ ਨੀ ਕੁੜੇ
ਨੀ ਬੋਰ ਕਰਨੇ ਨੂੰ 32 ਆਲਾ ਬੋਰ ਰੱਖਦੇ
ਖੌਰੇ ਕੇਹੜੇ ਵੇਲੇ ਪੈਜੇ ਲੋੜ ਨੀ ਰਕਾਨੇ
ਜੱਟ ਡੱਬਾਂ ਨਾਲ ਕਰੀ ਤਾਹੀਂ ਲੋਡ ਰੱਖਦੇ
ਗੈਰਾਂ ਦੇ ਸਿਰਾਂ ਤੇ ਨਹੀਂ ਬੁੱਕਦੇ ਕੁੜੇ
ਆਪਣੀਆਂ ਹਿੱਕਾਂ ਵਿੱਚ ਏ ਜ਼ੋਰ ਰੱਖਦੇ
ਖੌਰੇ ਕੇਹੜੇ ਵੇਲੇ ਪੈਜੇ ਲੋੜ ਨੀ ਰਕਾਨੇ
ਜੱਟ ਡੱਬਾਂ ਨਾਲ ਕਰੀ ਤਾਹੀਂ ਲੋਡ ਰੱਖਦੇ
ਗੈਰਾਂ ਦੇ ਸਿਰਾਂ ਤੇ ਨਹੀਂ ਬੁੱਕਦੇ ਕੁੜੇ
ਆਪਣੀਆਂ ਹਿੱਕਾਂ ਵਿੱਚ ਏ ਜ਼ੋਰ ਰੱਖਦੇ
ਖੌਰੇ ਕੇਹੜੇ ਵੇਲੇ ਪੈਜੇ ਲੋੜ ਨੀ ਰਕਾਨੇ
ਜੱਟ ਡੱਬਾਂ ਨਾਲ ਕਰੀ ਤਾਹੀਂ ਲੋਡ ਰੱਖਦੇ
24 ਘੰਟੇ ਲੱਗਾ ਮੇਰੇ ਦੱਬ ਨਾਲ ਨੀ
ਮੇਲੇ ਜੋ ਕਰਾਉਂਦਾ ਸਿੱਧੇ ਰੱਬ ਨਾਲ ਨੀ
ਜਿੱਥੇ ਜਿੱਥੇ ਵੀ ਮੈਂ ਬਿੱਲੋ ਪੈਰ ਰੱਖਦਾ
ਨੀ ਮੇਰੇ ਤੁਰਦਾ ਏ ਨਿੱਤ ਨਵਾਂ ਜੱਬ ਨਾਲ ਨੀ
ਜੱਬ ਜੇ ਮੁਕਾਉਂਦਾ ਜਿਹੜਾ ਕੈਰੀ ਦੱਬ ਕਰੇ
ਬੱਲੀਏ ਨੀ ਵੈਰੀ ਸਾਰੇ ਚੱਬ ਚੱਬ ਧਰੇ
ਕੱਢ ਕੇ ਨੀ ਮੱਥੇ ਉੱਤੇ ਕਰ ਦਵਾਂ ਏਮ
ਫੇਰ ਅੰਤਾਂ ਦਾ ਵੀ ਨਾਸਤਿਕ ਰੱਬ ਰੱਬ ਕਰੇ
ਰੱਬ ਆਪੇ ਬਿੱਲੋ ਚਾੜੀ ਜਾਵੇ ਗੁੱਡੀ ਜੱਟ ਦੀ
ਓਹਦੇ ਹੱਥ ਛੱਡੀ ਮੰਨਾ ਡੋਰ ਰੱਖਦੇ
ਖੌਰੇ ਕੇਹੜੇ ਵੇਲੇ ਪੈਜੇ ਲੋੜ ਨੀ ਰਕਾਨੇ
ਜੱਟ ਡੱਬਾਂ ਨਾਲ ਕਰੀ ਤਾਹੀਂ ਲੋਡ ਰੱਖਦੇ
ਗੈਰਾਂ ਦੇ ਸਿਰਾਂ ਤੇ ਨਹੀਂ ਬੁੱਕਦੇ ਕੁੜੇ
ਆਪਣੀਆਂ ਹਿੱਕਾਂ ਵਿੱਚ ਏ ਜ਼ੋਰ ਰੱਖਦੇ
ਖੌਰੇ ਕੇਹੜੇ ਵੇਲੇ ਪੈਜੇ ਲੋੜ ਨੀ ਰਕਾਨੇ
ਜੱਟ ਡੱਬਾਂ ਨਾਲ ਕਰੀ ਤਾਹੀਂ ਲੋਡ ਰੱਖਦੇ (yeah )

WRITERS

Gavy Mann

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other