ਕੈਮਰੇ ਦੇ ਵਿੱਚ ਕੱਲ੍ਹ ਆਗੀ ਮੇਰੀ ਕਾਰ ਦੀ
ਹਾਂ ਦੂਜੀ ਪੁਲਿਸ ਨੂੰ ਯਾਰ ਦੀ
ਮੇਰੇ ਸਿਰ ਬੜੇ ਲੱਗੇ ਇਲਜ਼ਾਮ ਸੁਣਿਆ
ਮੇਰੇ ਸਿਰ ਬੋਲੇ ਬੜਾ ਮੈਂ ਇਨਾਮ ਸੁਣਿਆ
24 ਘੰਟੇ ਜਿਹੜਾ ਨਾਮ ਰਹੇਂ ਜਪਦੀ
ਓਹਦਾ ਨਾਮ ਹੀ ਏ ਬੜਾ ਬਦਨਾਮ ਸੁਣਿਆ
ਚਲਪੀ ਨਿਊਜ਼ ਮੇਰੇ ਨਾਮ ਤੇ ਫਰਾਰ ਦੀ
ਤੂੰ ਕਰੇਂ ਭਾਲ ਦੂਜੀ ਪੁਲਿਸ ਨੂੰ ਯਾਰ ਦੀ
ਨੀ ਤੇਰੇ ਬਾਹੀਂ ਚੂੜੀਆਂ ਨੇ ਮੇਰੇ ਹਥਕੜੀਆਂ
ਜੇਹੜੇ ਰਾਹੀ ਅੱਸੀ ਓਥੇ ਔਕੜਾਂ ਨੇ ਬੜੀਆਂ
ਕੱਲ੍ਹ ਦੀ ਤੂੰ ਸੋਚੇਂ ਸਾਨੂੰ ਪਤਾ ਵੀ ਨਾ ਅੱਜ ਦਾ
ਤਾਹੀ ਤੈਨੂੰ ਕਹਿਣਾ ਕੁੜੇ ਛੱਡ ਦੇ ਤੂੰ ਅੜੀਆਂ
ਖੜੀ 24/7 ਹੁੱਡ ਪੁਲਿਸ ਦੀ ਕਾਰ ਨੀ
ਮੁਗਸ਼ੋਟਾ ਉੱਤੇ ਕੁੜੇ ਜਿੰਨੇ ਮੇਰੇ ਯਾਰ ਨੀ
ਸਾਰੇ ਜਿਹਨੂੰ ਕੋਲਡ ਬਲੱਡ ਬਿੱਲੋ ਦੱਸਦੇ
ਉਹਤੋਂ ਦੱਸ ਕਿੱਥੋਂ ਭਾਲਦੀ ਪਿਆਰ ਨੀ
ਸਾਨੂੰ ਕਰਨਾ ਪਿਆਰ ਸੱਚੀ ਗੱਲ ਵੱਸੋਂ ਬਾਹਰ ਦੀ
ਤੂੰ ਕਰੇਂ ਭਾਲ ਦੂਜੀ ਪੁਲਿਸ ਨੂੰ ਯਾਰ ਦੀ
ਦੋਹਾਂ ਦੀ ਆ ਕਾਰ ਮੇਰੇ ਪਿੱਛੇ ਗੇੜੇ ਮਾਰਦੀ
ਤੂੰ ਕਰੀਂ ਭਾਲ ਦੂਜੀ ਪੁਲਿਸ ਨੂੰ ਯਾਰ ਦੀ