LyricFind Logo
LyricFind Logo
Profile image icon
Lyric cover art

Dheeyan 2

Apple Music logo
Deezer logo
Spotify logo
Lyrics
ਅੱਜ ਕੋਈ ਫੇਰ ਕੁੱਟੀ ਹੋਣੀ
ਸ਼ੁਰੂ ਹੋਣੇ ਤੋ ਪਿਹਲਾ
ਅੱਜ ਕਿੱਸੇ ਫੇਰ ਕੁੱਟੀ ਹੋਣੀ
ਰਾਤੀ ਸੋਨੇ ਤੋ ਪਿਹਲਾ
ਅੱਜ ਫੇਰ ਕਿੱਸੇ ਦੇ ਖਵਾਬਾ ਵਿਚਾਲੇ
ਘਰ ਦੇਆਂ ਇੱਜਤ ਰਖੀ ਹੋਣੀ
ਅੱਜ ਫੇਰਰ ਕਿਸ ਏਨੇ ਮੰਗੀ ਮਾਫੀ
ਭਾਵੇ ਸਚੀ ਹੋਣੀ
ਕਯੀ ਵਾਰ ਸੋਚਦੀ ਆ
ਕਯੀ ਵਾਰ ਸੋਚਦੀ ਆ
ਕਯੀ ਵਾਰ ਸੋਚਦੀ ਆ
ਕਾਸ਼ ਤੇਰੇ ਘਰ ਦਾ
ਮੈਂ ਕੁੰਡਾ ਹੁੰਦੀ
ਮੈਂ ਕਯੀ ਵਾਰ ਸੋਚਦੀ ਆ
ਬਾਪੂ ਮੈਂ ਮੁੰਡਾ ਹੁੰਦੀ
ਕਯੀ ਵਾਰ ਸੋਚਦੀ ਆ
ਬਾਪੂ ਮੈਂ ਮੁੰਡਾ ਹੁੰਦੀ

ਆ

ਅੱਜ ਕਯੀ ਡੋਲਿਆ ਚੜਿਆ ਹੋਣਗੀਆ
ਸੁਪਨੇਆ ਦੀ ਅੱਗ ਤੇ ਲ ਫੇਰੇ
ਟੁੱਟੀ ਅਸਮਾਨ ਨੂ ਤਕ ਰਹੀ ਹੋਣਗੀਆ
ਖੜਿਆ ਦੂਰ ਕਿੱਤੇ ਵਾਂਗ ਮੇਰੇ
ਇਰਾਦਾ ਕੀਤਾ ਕਈਆਂ ਹੋਣਾ
ਅੱਜ ਰਾਤ ਹੀ ਮਰਨੇ ਦਾ
ਫੇਰਰ ਰੁਕਿਯਾ ਹੋਣਗੀਆ
ਸੋਚ ਦੁਨਿਯਾ ਨਾਲ ਲਡ਼ਣੇ ਦਾ
ਮਾਏ ਨੀ ਮੈਂ ਕਿੰਨੂ ਆਖਾ
ਡਰਦਾ ਚ ਕਿ ਆਏ ਮੇਰਾ ਹਾਲ ਨੀ
ਮਾਏ ਨੀ ਮੈਂ ਕਿੰਨੂ ਆਖਾ

ਤੇਰੇ ਵਿਚੋ ਕਿਤੋ ਮੈਨੂ
ਮੇਰੀ ਧੀ ਦਿਖਦੀ ਆਏ
ਤੇ ਕਿੱਤੇ ਮੇਰੀ ਮਾਂ ਦਿਖਦੀ ਆਏ
ਵੇ ਤੂ ਮੈਨੂ ਜੱਮ ਕੇ ਵੀ ਕਾਟੋ
ਮੇਰੇ ਤੋ ਪਿਛਾ ਦਿਖਦੀ ਆ
ਅੱਸੀ ਮਾਫੀ ਚੌਂਦੇ ਆ
ਸਾਬ ਧੀਯਾਂ ਤੋ
ਅੱਸੀ ਤੋਨੂ ਥੋਡੀ ਬੰਦੀ
ਕੀਤੇ ਤਾ ਹੀ ਨਈ ਦਿੱਤੀ
ਤੁੱਸੀ ਕਾਬਿਲ ਤਾ
ਸਾਥੋਂ ਵੀ ਸੀ ਬੜੀਆਂ
ਬੱਸ ਅੱਸੀ ਅੱਗੇ ਜਾਣੇ ਦੀ
ਕੀਤੇ ਰਾਹ ਹੀ ਨਈ ਦਿੱਤੀ
ਬੱਸ ਅੱਸੀ ਅੱਗੇ ਜਾਣੇ ਦੀ
ਕੀਤੇ ਤੋਨੂ ਰਾਹ ਹੀ ਨਈ ਦਿੱਤੀ

WRITERS

Shree Brar

PUBLISHERS

Lyrics © IPRS

Share icon and text

Share


See A Problem With Something?

Lyrics

Other