LyricFind Logo
LyricFind Logo
Profile image icon
Lyric cover art

Affairs

Apple Music logo
Deezer logo
Spotify logo
Lyrics
The King music

ਹਾਂ ਯਾਰੀ ਗੁੱਡੀ ਤੋਂ ਮਾਰਦੇ ਡੱਬਕੇ ਵੇ ਬੰਦਾ ਵੇਲੀ ਆ
ਯਾਰੀ ਗੁੱਡੀ ਤੋਂ ਮਾਰਦੇ ਡੱਬਕੇ ਵੇ ਬੰਦਾ ਵੇਲੀ ਆ
ਜੇੜੀ ਜੱਟ ਦੇ ਪੈਸੇ ਤੇ ਐਸ਼ ਕਰਗੀ ਨੀ ਤੂੰ ਕਿਹੜਾ ਪਹਿਲੀ ਏ
ਜੇੜੀ ਜੱਟ ਦੇ ਪੈਸੇ ਤੇ ਐਸ਼ ਕਰਗੀ ਨੀ ਤੂੰ ਕਿਹੜਾ ਪਹਿਲੀ ਏ

ਕਦੇ BC ਨੀ ਕਦੇ LA
ਕਦੇ BC ਨੀ ਕਦੇ LA
ਨੋਟਾਂ ਦੇ ਫੁੱਕਤੇ ਥੈਲੇ ਨੀ ਓਹ Mexico ਦੀਆਂ ਛੁੱਟੀਆਂ
ਤੂੰ ਵੱਡੇ ਨਜ਼ਾਰੇ ਲੈ ਲੈ ਨੀ ਓ top top ਦੇ hotel
ਤੇਰੇ ਲਈ parking ਵੇਲੀ

ਬਾਰਾਂ ਚ ਨਾਰਾਂ ਨਾਲ ਨਚਦੇ game ਚੰਗੀ ਖੇਲੀ ਤੇ
ਜੇੜੀ ਜੱਟ ਦੇ ਪੈਸੇ ਤੇ ਐਸ਼ ਕਰਗੀ ਨੀ ਤੂੰ ਕਿਹੜਾ ਪਹਿਲੀ ਏ
ਜੇੜੀ ਜੱਟ ਦੇ ਪੈਸੇ ਤੇ ਐਸ਼ ਕਰਗੀ ਨੀ ਤੂੰ ਕਿਹੜਾ ਪਹਿਲੀ ਏ

ਹਾਂ ਜੱਟੀ born ਐਥੋਂ ਦੀ ਵੇ ਤੂੰ ਨਵਾ ਨਵਾ ਆਇਆ
ਤੈਨੂੰ ਆਉਂਦੇ ਮੁਸੀ ਕਿੱਥੇ downtown ਮੈਂ ਦਿਖਾਇਆ
32 bore ਏ ਠੋਂਡੀ ਵੇ ਤੂੰ ਨਵਾ ਨਵਾ ਆਇਆ
ਤੈਨੂੰ ਆਉਂਦੇ ਮੁਸੀ ਕਿੱਥੇ downtown ਮੈਂ ਦਿਖਾਇਆ

ਤੁਸੀਂ ਵੱਜਦੇ ਹੋਣਗੇ jaildaar ਜੱਟਾ ਪਿੰਡ
ਐਥੇ area ਚ ਥੱਕ ਮੇਰੇ dad ਨੇ ਬਣਾਇਆ
ਹਾਂ ਤੇਰੇ hood ਵਿੱਚ ਘੁੰਮਦੀ ਏ ਜੱਟੀ ਪੈਗ ਲਾ ਕੇ
ਨਾਲ circle ਵੱਡਾ ਵੇ ਮੈਂ ਏਹੀ ਆ ਕਮਾਇਆ

ਆ ਕੇ ਜੱਟ ਦੇ ਪੈਰਾਂ ਦੇ ਵਿੱਚ ਡਿੱਗਦੇ
ਤੂੰ ਜਿਨ੍ਹਾਂ ਦੀ ਸਹੇਲੀ ਏ
ਯਾਰੀ ਟੁੱਟੀ ਤੋਂ ਮਾਰਦੇ ਡੱਬਕੇ
ਵੇ ਬੰਦਾ ਵੇਲੀ ਏ

ਜੇੜੀ ਜੱਟ ਦੇ ਪੈਸੇ ਤੇ ਐਸ਼ ਕਰਗੀ ਨੀ ਤੂੰ ਕਿਹੜਾ ਪਹਿਲੀ ਏ
ਜੇੜੀ ਜੱਟ ਦੇ ਪੈਸੇ ਤੇ ਐਸ਼ ਕਰਗੀ ਨੀ ਤੂੰ ਕਿਹੜਾ ਪਹਿਲੀ ਏ

ਆ ਦੁਨੀਆ ਤੇ ਡਿੱਗੀਆਂ ਸਭ ਜੱਟ ਦੇ ਮੁਹਰੇ ਫਿੱਕੀਆਂ
ਆ ਦੁਨੀਆ ਤੇ ਡਿੱਗੀਆਂ ਸਭ ਜੱਟ ਦੇ ਮੁਹਰੇ ਫਿੱਕੀਆਂ
ਨੀ ਤੂੰ ਜੱਟ ਦੇ suit ਹੁਣ ਛੱਡਕੇ ਪਾਉਣੀ ਏ dress ਆ ਨਿੱਕੀਆਂ
ਜੋ ਆਈਆਂ ਜੰਗੀ ਛੱਡਕੇ ਮੇਰੇ ਕਰਮਾ ਦੇ ਵਿੱਚ ਲਿਖੀਆਂ

ਗੱਡੀ ਕਰਕੇ ਮੰਧੀਰ ਸਾਰੇ ਪਿੰਡ ਦੀ ਵੇ ਕੱਢਦਾ ਰੈਲੀ ਏ
ਜੇੜੀ ਜੱਟ ਦੇ ਪੈਸੇ ਤੇ ਐਸ਼ ਕਰਗੀ ਨੀ ਤੂੰ ਕਿਹੜਾ ਪਹਿਲੀ ਏ
ਜੇੜੀ ਜੱਟ ਦੇ ਪੈਸੇ ਤੇ ਐਸ਼ ਕਰਗੀ ਨੀ ਤੂੰ ਕਿਹੜਾ ਪਹਿਲੀ ਏ

WRITERS

Geeta Zaildar

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist