ਤੈਥੋਂ ਬੀਬਾ judge ਨਾ ਹੋਨਿਆ
ਕਲੋਲਾਂ ਕਰ ਦਿਆ ਨੇ ਸਾਡੇ ਕਾਲੇ ਰੰਗਾਂ
ਸਾਡੇ ਕਾਲੇ ਰੰਗਾਂ ਵਾਲਿਆਂ ਤੋਂ
ਸਾਡੇ ਕਾਲੇ ਰੰਗਾਂ ਵਾਲਿਆਂ ਤੋਂ
ਸਾਡੇ ਉੱਤੇ ਪਾਏ ਕੇਸ ਜੋ ਜਡ੍ਜ ਵੀ ਗੌਲਾਂ ਨਾ
ਸਿਯਾਨੇ ਬੰਦੇ ਪਤਾ ਆ ਤੈਨੂ ਕਬਰਾਂ ਫੋਲਾਂ ਨਾ
ਲੋਡ ਪੈਣ ਤੇ ਗੋਲਿਆ ਠੱਪਡਾ ਵਾਂਗੂ ਵਰਡਿਆ ਨੇ
ਸਾਡੇ ਕਾਲੇ ਰੰਗਾਂ ਵਾਲਿਆਂ ਤੋਂ
ਸਾਡੇ ਕਾਲੇ ਰੰਗਾਂ ਵਾਲਿਆਂ ਤੋਂ
ਪਾਣਾ ਵਾਂਗੂ ਪਿਸਟਲ ਰੱਲ ਦੇ ਫਿਰਦੇ ਨੁੱਕੜਾਂ ਚ
ਸਾਨੂ ਦੇਖ ਕੇ ਸ਼ੋਰ ਅੱਜ ਦੇ ਲੁੱਕਦੇ ਬੁੱਕਲਾਂ ਚ
ਸਾਂ ਬੰਦੇ ਦਿਆ ਚਹੋਤੂਆਂ ਕਦੋਂ ਜ਼ਮੀਰਾਂ ਮਰ ਦਿਆ ਨੇ
ਸਾਡੇ ਕਾਲੇ ਰੰਗਾਂ ਵਾਲਿਆਂ ਤੋਂ
ਸਾਡੇ ਕਾਲੇ ਰੰਗਾਂ ਵਾਲਿਆਂ ਤੋਂ
ਗੜੀ ਤੋਂ ਲੈਕੇ ਸਰੇ ਤੱਕ ਮਿਠੇਯਾ ਗੂਜਨ ਨਾ ਸਾਡੇ
ਜਿਗਰੇ ਸਿਰ ਤੇ ਉੱਦ ਉੱਦ ਪਾਈਏ ਕਿਰਪਣਾ ਦੀ ਆ ਛਾ ਸਾਡੇ
ਜੱਸੀ ਜੱਸੀ ਸੁਣ ਸੁਣ 2-3 ਹਿੱਕਾ ਸੜ ਦਿਆ ਨੇ
ਸਾਡੇ ਕਾਲੇ ਰੰਗਾਂ ਵਾਲਿਆਂ ਤੋਂ
ਸਾਡੇ ਕਾਲੇ ਰੰਗਾਂ ਵਾਲਿਆਂ ਤੋਂ
ਸਾਡੇ ਕਾਲੇ ਰੰਗਾਂ ਵਾਲਿਆਂ ਤੋਂ