ਜੱਟਾਂ ਹੱਥ ਨਾ ਲਾਈ ਚਾਬੀ ਨੂੰ
ਵੇ ਤੈਨੂੰ ਚੱਕ ਲੁ ਪੁਲਿਸ ਸ਼ਰਾਬੀ ਨੂੰ
ਜੱਟਾਂ ਹੱਥ ਨਾ ਲਾਈ ਚਾਬੀ ਨੂੰ
ਵੇ ਤੈਨੂੰ ਚੱਕ ਲੁ ਪੁਲਿਸ ਸ਼ਰਾਬੀ ਨੂੰ
ਜੱਟ ਦਾ ਪੂਰਾ ਸਿੱਕਾ ਚਲਦਾ ਯਾ
ਜੱਟ ਦਾ ਪੂਰਾ ਸਿੱਕਾ ਚਲਦਾ ਯਾ
ਦੋ ਪੈਗ ਲਾ ਕੇ ਸਾਡੀ ਅੱਖ ਖੁਲਦੀ
ਲੋਕ ਦੀ ਤਾ ਚਾਹ ਨਾਲ ਅੱਖ ਖੁਲਦੀ ਆ ਪਰ ਤੇਰੀ ਪੈਗ ਨਾਲ ਹੀ ਖੁਲਦੀ ਆ
ਦੋ ਪੈੱਗ ਲਾ ਕੇ ਸਾਡੀ ਅੱਖ ਖੁਲਦੀ
ਤੇਰੇ ਤੌਰ ਟੱਪੇ ਤੇ ਮੈਨੂੰ ਸ਼ੱਕ ਕੋਈ ਨਾ
ਤਾਈਓ ਤੇਰੇ ਨਾਲ ਆ ਰੈਡ ਬੁੱਲ ਜਹੀ
ਪੈਗ ਲਾ ਕੇ ਮੈਨੂੰ ਚਾਹ ਚੜ੍ਹਦਾ
ਹਾਂ ਕੋਈ ਕਰਦਾ ਨਹੀਂ ਖਰਾਬੀ ਤੂੰ
ਜੱਟਾਂ ਹੱਥ ਨਾ ਲਾਈ ਚਾਬੀ ਨੂੰ
ਵੇ ਤੈਨੂੰ ਚੱਕ ਲੂ ਪੁਲਿਸ ਸ਼ਰਾਬੀ ਨੂੰ
ਜੱਟ ਦਾ ਪੂਰਾ ਸਿੱਕਾ ਚਲਦਾ ਯਾ
ਜੱਟਾਂ ਹੱਥ ਨਾ ਲਾਈ ਚਾਬੀ ਨੂੰ
ਵੇ ਤੈਨੂੰ ਚੱਕ ਲੂ ਪੁਲਿਸ ਸ਼ਰਾਬੀ ਨੂੰ
ਇੱਕ ਤੂੰ ਜੱਟੀਏ ਨੀ ਦੂਜੀ ਲਾਲ ਪਰੀ
ਮੈਨੂੰ ਦੋਵੇਂ ਕੱਠੀਆਂ ਜਾਨ ਚੜ੍ਹੀ
ਵੇਖ ਪੰਪ ਤਾ ਕੋਈ ਤੇਰੇ ਤੋਂ ਦੇਣਾ ਸਿੱਖੇ ਜਾਂਦੀ ਆ ਤੈਨੂੰ ਪੱਟਿਆ ਲਾਲ ਪਰੀ ਦਾ
ਇੱਕ ਤੂੰ ਜੱਟੀਏ ਨੀ ਦੂਜੀ ਲਾਲ ਪਰੀ
ਮੈਨੂੰ ਦੋਵੇਂ ਕੱਠੀਆਂ ਜਾਨ ਚੜ੍ਹੀ
ਵੇ ਬੜਾ ਜਚਦੇ ਮੁਖ ਗੁਲਾਬੀ ਨੂੰ
ਵੇ ਜੱਟਾਂ ਹੱਥ ਨਾ ਲਾਈ ਚਾਬੀ ਨੂੰ
ਵੇ ਤੈਨੂੰ ਚੱਕ ਲੂ ਪੁਲਿਸ ਸ਼ਰਾਬੀ ਨੂੰ
ਜੱਟ ਦਾ ਪੂਰਾ ਸਿੱਕਾ ਚਲਦਾ ਯਾ
ਵੇ ਜੱਟਾਂ ਹੱਥ ਨਾ ਲਾਈ ਚਾਬੀ ਨੂੰ
ਵੇ ਤੈਨੂੰ ਚੱਕ ਲੂ ਪੁਲਿਸ ਸ਼ਰਾਬੀ ਨੂੰ
ਹਾਂ ਹਾਂ ਥੱਕੇ ਨਾਲ ਤੇਰੇ ਮੂੰਹ ਚ ਪੌਂਦੇ ਆ
ਵੇ ਕਿਤੇ ਨਿੱਤ ਦਾ ਹੋ ਗਿਆ ਆਦੀ ਤੂੰ
ਜੱਟਾਂ ਹੱਥ ਨਾ ਲਾਈ ਚਾਬੀ ਨੂੰ
ਵੇ ਤੈਨੂੰ ਚੱਕ ਲੂ ਪੁਲਿਸ ਸ਼ਰਾਬੀ ਨੂੰ
ਜੱਟ ਦਾ ਪੂਰਾ ਸਿੱਕਾ ਚਲਦਾ ਯਾ
ਜੱਟਾਂ ਹੱਥ ਨਾ ਲਾਈ ਚਾਬੀ ਨੂੰ
ਵੇ ਤੈਨੂੰ ਚੱਕ ਲੂ ਪੁਲਿਸ ਸ਼ਰਾਬੀ ਨੂੰ
ਜੱਟਾਂ ਹੱਥ ਨਾ ਲਾਈ ਚਾਬੀ ਨੂੰ
ਵੇ ਤੈਨੂੰ ਚੱਕ ਲੂ ਪੁਲਿਸ ਸ਼ਰਾਬੀ ਨੂੰ