ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ
ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ
ਕਿਨੀ ਵਾਰੀ ਤੇਰੇ ਲ ਖ੍ਰੀਦੇ ਬਿਲੋ ਫੁੱਲ ਮੈਂ
ਮੇਰੇਆਂ ਫੁੱਲਾਂ ਦੱਸ ਪੋਣਾ ਕੱਦ ਮੁੱਲ ਤੈ
ਕਿਨੀ ਵਾਰੀ ਤੇਰੇ ਲ ਖ੍ਰੀਦੇ ਬਿਲੋ ਫੁੱਲ ਮੈਂ
ਮੇਰੇਆਂ ਫੁੱਲਾਂ ਦੱਸ ਪੋਣਾ ਕੱਦ ਮੁੱਲ ਤੈ
ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ
ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ
ਆਪਾਂ ਤੇ ਗੁਲਾਬੀ ਪਗ ਲ ਆ ਖ੍ਰੀਦ ਨੀ
ਰੱਬ ਜਾਣੇ ਕ੍ਦੋ ਪੂਰੀ ਹੋਊ ਸਾਡੀ ਰੀਜ ਨੀ
ਆਪਾਂ ਤੇ ਗੁਲਾਬੀ ਪਗ ਲ ਆ ਖ੍ਰੀਦ ਨੀ
ਰੱਬ ਜਾਣੇ ਕ੍ਦੋ ਪੂਰੀ ਹੋਊ ਸਾਡੀ ਰੀਜ ਨੀ
ਤੂ ਫਿਰੇ ਬੇਹ੍ਦੇ ਚ ਚੂਡਾ ਛੰਨਕੌਂਦੀ
ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ
ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ
ਹਟਦੇ ਨੀ ਪਿਛੇ ਬੜੇ ਜ਼ਿੱਦੀ ਦਿਲਦਾਰ ਹਨ
ਸਾਰਾ ਜਗ ਜਾਂਦਾ ਗਲੀ ਦੇ ਜ਼ੈਲ੍ਡਾਰ ਹਨ
ਹਟਦੇ ਨੀ ਪਿਛੇ ਬੜੇ ਜ਼ਿੱਦੀ ਦਿਲਦਾਰ ਹਨ
ਸਾਰਾ ਜਗ ਜਾਂਦਾ ਗਲੀ ਦੇ ਜ਼ੈਲ੍ਡਾਰ ਹਨ
ਤੂ ਅੰਦਰੋ ਤਾਂ ਮਿਤਰਾਂ ਨੂ ਚੋਂਦੀ ਨੀ
ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ
ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ
ਫਿਰੇ ਪੈਰਾਂ ਦਿਆ ਝਾੰਝਰਾ ਦਿਖੋਂਦੀ