LyricFind Logo
LyricFind Logo
Profile image icon
Lyric cover art

Daang

Apple Music logo
Deezer logo
Spotify logo
Lyrics
ਮਜਨੂੰ ਕਈ college ਦੇ ਮੇਰੇ ਨਾਲ ਪੇਚਾ ਪਾਉਣ ਨੂੰ ਫਿਰਦੇ
ਮਿਰਚਾਂ ਵਾਂਗ ਰੜਕਦੇ ਨੇ ਮੇਰੇ ਵੀ ਅੱਖ ਚ ਕੋਕਰੂ ਚਿਰਦੇ
ਮਿਰਚਾਂ ਵਾਂਗ ਰੜਕਦੇ ਨੇ ਮੇਰੇ ਵੀ ਅੱਖ ਚ ਕੋਕਰੂ ਚਿਰਦੇ
ਟੋਲੀ ਮੁਸ਼ਟੰਡਿਆਂ ਦੀ
ਟੋਲੀ ਮੁਸ਼ਟੰਡਿਆਂ ਦੀ ਤੇਰੇ ਲੱਕ ਤੇ ਚੁੱਟਕਲੇ ਘੜਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ

ਕੱਲੇ ਨੂੰ ਘੇਰ ਲਿਆ
ਕੱਲੇ ਨੂੰ ਘੇਰ ਲਿਆ ਫੁਕਰੇ ਖੜ੍ਹ ਗਏ ਰੋਕ ਕੇ jeep’ਆਂ
ਕਲਯੋਗਣ ਕੱਢ ਲਈ ਮੈਂ fire ਜਦੋਂ ਕਿਤੇ ਪੈ ਗਈਆਂ ਚੀਕਾਂ
ਮਰਨੋਂ ਮੈਂ ਡਰਦਾ ਨੀ ਬੱਸ ਤੂੰ ਰਹੀ ਯਾਰਾਂ ਤੇ ਮਰਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ

ਸ਼ੌਂਕੀ ਪੁੱਤ ਬਾਪੂ ਦਾ
ਸ਼ੌਂਕੀ ਪੁੱਤ ਬਾਪੂ ਦਾ ਤੇ ਤੂੰ ਧੀ ਮਾਪਿਆਂ ਦੀ ਕੱਲੀ
canteen table’ਆਂ ਤੇ ਰਹਿੰਦੀ ਗੱਲ ਦੋਹਾਂ ਦੀ ਚੱਲੀ
ਬਾਹ ਫੜ੍ਹ ਕੇ ਛੱਡਦਾ ਨਈਂ
ਬਾਹ ਫੜ੍ਹ ਕੇ ਛੱਡਦਾ ਨਈਂ
ਬਾਹ ਫੜ੍ਹ ਕੇ ਛੱਡਦਾ ਨਈਂ ਜਿੰਨਾ ਚਿਰ ਜੱਟ ਦੀ ਨਬਜ਼ ਨੀ ਖੜ੍ਹਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ
Desi crew

ਮਤਲਬ ਦੀ ਗੱਲ ਕਰੀਏ
ਮਤਲਬ ਦੀ ਗੱਲ ਕਰੀਏ
ਮਤਲਬ ਦੀ ਗੱਲ ਕਰੀਏ ਬਹੁਤੀ ਨਈਂ ਚਾੜ੍ਹਦੇ ਸਿੱਖਿਆ
ਪੋਨਿਵਾਲ ਵਾਲੀ ਨਖਰੋ ਨੇ ਬਾਂਹ ਤੇ ਨਾਮ ਨਰਿੰਦਰ ਲਿਖਿਆ
ਗੀਤਾਂ ਨਾਲ ਯਾਰੀ ਆ
ਗੀਤਾਂ ਨਾਲ ਯਾਰੀ ਆ
ਗੀਤਾਂ ਨਾਲ ਯਾਰੀ ਆ ਐਵੇਂ ਨੀ ਮੁੱਛ ਬਾਠ ਦੀ ਖੜ੍ਹਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ
ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ degree ਨੀ ਕਰਦੀ

WRITERS

DESI CREW, NARINDER BAATH

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

From This Artist