ਮੁੰਡਿਓ ਰਾਂਝੇ ਬਣਿਓ ਨਾ, ਹੀਰਾਂ ਚੱਲੀਆਂ ਮਾਰ ਉਡਾਰੀ

ਕੋਈ UK ਤੁਰ ਚੱਲੀ, ਕੋਈ UK ਤੁਰ ਚੱਲੀ
ਕਿਸੇ ਦੀ New Zealand ਤਿਆਰੀ
ਮੁੰਡਿਓ ਰਾਂਝੇ ਬਣਿਓ ਨਾ, ਹੀਰਾਂ ਚੱਲੀਆਂ ਮਾਰ ਉਡਾਰੀ
ਮੁੰਡਿਓ ਰਾਂਝੇ ਬਣਿਓ ਨਾ, ਹੀਰਾਂ ਚੱਲੀਆਂ ਮਾਰ ਉਡਾਰੀ
ਪਹਿਲਾਂ Canada ਵਾਲੇ, ਲੈ ਗਏ ਹੁਸਨ ਪੰਜਾਬ ਤੋਂ ਸਾਰਾ
ਇਹਨਾਂ ਹੁਸਨ ਦੇ ਚੋਰਾਂ ’ਤੇ, ਕਿਉਂ ਨਹੀਂ ਲੱਗਦੀ ਕੋਈ ਧਾਰਾ

ਮੁੰਡਿਆ ਲਈ ਸੋਚਣ ਨਾ ਮੁੰਡਿਆ ਲਈ ਸੋਚਣ ਨਾ ਸਾਡੇ ਅਫਸਰ ਸਰਕਾਰੀ
ਮੁੰਡਿਓ ਰਾਂਝੇ ਬਣਿਓ ਨਾ, ਹੀਰਾਂ ਚੱਲੀਆਂ ਮਾਰ ਉਡਾਰੀ
ਮੁੰਡਿਓ ਰਾਂਝੇ ਬਣਿਓ ਨਾ, ਹੀਰਾਂ ਚੱਲੀਆਂ ਮਾਰ ਉਡਾਰੀ
ਇਕ ਇੰਗਲਿਸ਼ ਵਾਲਿਆਂ ਨੇ ਥਾਂ ਥਾਂ ਖੋਲਣ ਹੋਏ ਡਰਾਮੇ
ਸਬ ਪੜ੍ਹ ਲਿਖ ਜਾਣਗੀਆਂ ਯਾਰ ਫਿਰ ਨਖਰੇ ਹੇਠ ਨੀ ਓਨੇ

Sydney ਤੇ Melbourne ਵੀ,Sydney ਤੇ Melbourne ਵੀ, ਫਿਰਦੀਆਂ ਵਾਂਗ ਖੁਆਰੀ
ਮੁੰਡਿਓ ਰਾਂਝੇ ਬਣਿਓ ਨਾ, ਹੀਰਾਂ ਚੱਲੀਆਂ ਮਾਰ ਉਡਾਰੀ
ਮੁੰਡਿਓ ਰਾਂਝੇ ਬਣਿਓ ਨਾ, ਹੀਰਾਂ ਚੱਲੀਆਂ ਮਾਰ ਉਡਾਰੀ
ਸੁੱਟੇ ਤੇ ਸ਼ੀਸ਼ਿਆਂ ਬਿਨਾਂ, ਤੁਹਾਡੇ ਪੱਲੇ ਕੁਝ ਨੀ ਰਹਿਣਾ
ਉੱਡ ਚੱਲੀਆਂ ਮੋਰਨੀਆਂ, ਤੁਸੀਂ ਹੱਥ ਮਲਦੇ ਬੱਸ ਹੀ ਰਹਿਣਾ
ਸੁੱਟੇ ਤੇ ਸ਼ੀਸ਼ਿਆਂ ਬਿਨਾਂ, ਤੁਹਾਡੇ ਪੱਲੇ ਕੁਝ ਨੀ ਰਹਿਣਾ
ਉੱਡ ਚੱਲੀਆਂ ਮੋਰਨੀਆਂ,ਤੁਸੀਂ ਹੱਥ ਮਲਦੇ ਬੱਸ ਹੀ ਰਹਿਣਾ
ਜ਼ੈਲਦਾਰ ਗੀਤਿਆ ਵੇ, ਓ ਜ਼ੈਲਦਾਰ ਗੀਤਿਆ ਵੇ ਅੱਗੇ ਚੜ੍ਹਦੇ ਰਹਿਣ ਦੀ ਵਾਰੀ