ਹੋ ਤੈਨੂੰ ਮਿਲਣ ਮੈਂ ਆਇਆ ਕਮਕਾਰ ਛੱਡਕੇ
ਤੇਰੇ ਲਈ ਸ਼ਿੰਗਾਰੀ ਮੈਂ ਤਾਂ ਕਾਰ ਕੱਡਕੇ
ਭੇਜਾ ਨਾਲ ਮੇਰੇ ਕਰੀ ਗੱਲਾਂ ਬਾਦ ਏ
ਚਲਿਆ drive ਉੱਤੇ ਜਾਵਾਂ ਸਾਦ ਕੇ
Gasoline ਆ ਕਰਤੀ ਫੁੱਲ ਗੋਰੀਏ
ਆਇਆ ਹਾਈਵੇ ਟਪਕੇ ਪੁੱਲ ਗੋਰੀਏ
ਮੈਨੂੰ ਲੱਗਦਾ ਏ moment ਯਾ heat ਤੇ
ਗੱਡੀ ਚੱਲਦੀ ਏ ਕੁੜੀਏ ਨੀ ਸਪੀਡ ਤੇ
ਤੂ ਹੱਥਾਂ ਵਿੱਚ ਹੱਥ ਪਾਕੇ ਨੀ
ਤੂ ਹੱਥਾਂ ਵਿੱਚ ਹੱਥ ਪਾਕੇ ਨੀ
ਫੋਟੋ ਖਿੱਚ ਪਾਦੇ Insta feed ਤੇ
ਤੂ ਹੱਥਾਂ ਵਿੱਚ ਹੱਥ ਪਾਕੇ ਨੀ
ਫੋਟੋ ਖਿੱਚ ਪਾਦੇ Insta feed ਤੇ
ਗੋਲੀ ਵਾਂਗੂ ਚੱਲੇ ਥੱਲੇ ਗੱਡੀ ਮੇਰੀ ਰੁੱਕਦੀ ਨਾ
ਹੁੰਡੀਏ ਬੱਲੇ ਜਦ ਗੱਲ ਤੇਰੀ ਮੇਰੀ ਲੁੱਕਦੀ ਨਾ
ਹੱਲੇ ਤੈਨੂੰ drop ਮੈਂ ਕਰਾਂਗਾ ਤੇਰੇ ਘਰ ਬਿਲੋ
ਡੈਡੀ ਤੇਰੇ ਮਨ ਜ਼ਾਣੇ ਗੱਲ ਤਾਂ ਤੂ ਕਰ ਬਿਲੋ
ਨਾਲੇ ਮੈਨੂੰ ਵੀ ਮਿਲਾ ਦੀ ਸੋਹਣੀਏ
ਇੱਕ ਵਾਰ ਤਾਂ ਪਰਹੂਣੇ ਦਿਓ ਦੀਦ ਤੇ
ਫੋਟੋ ਕੱਠੇਆ ਦੀ ਪਾਦੇ Insta feed ਤੇ
ਕੱਠੇਆ ਦੀ ਪਾਦੇ Insta feed ਤੇ
ਖੜ ਜਾ ਵੇ, ਖੜਜਾ ਵੇ, ਇਹਨੀ ਕਹਲ ਤੂ ਪਾ ਨਾ
ਪੁੱਥੇ ਸਿੱਧੇ, ਮੈਥੋ ਕੰਮ ਧੱਕੇ ਨਾਲ ਕਰਾ ਨਾ
ਸੋਚਣ ਦੇ, ਮਿੰਟ ਤਾ ਰੁਕ, ਗੱਡੀ ਹੌਲੀ ਚਲਾ ਨਾ
ਇੰਸਟਾ ਤੇ ਪਾਵਾ ਕਿੱਧਾ ਕੋਈ ਤੇਰੇ ਨਾਲ ਫੋਟੋ ਮੈੱਨ ਸਾਰੇ ਨੇ add
ਬੂਆ-ਮਸੀਆਂ ਓਹਨਾਂ ਦੇ ਨੀਯਾਨੇ, ਸਾਰੇ ਅੱਗ ਲਾਉਣ ਨੂੰ ਕਾਹਲੇ
ਗੱਲਾਂ ਇੱਧਰ ਓੱਧਰ ਓਹ ਕਰਨ ਗੇ ਮੇਰੇ ਘਰ ਪਾਈਂ ਪੁਆੜੇ
ਉੱਤੋਂ ਸੋ ਸਿਆਪੇ ਮੇਰੇ ਸਿਰ ਤੇ already
ਸਪਲੀ EVS ਵਿੱਚ ਮੰਮੀ ਮੇਰੀ ਨੂੰ ਦੱਸਗੀ ਟੀਚਰ ਭੈੜੀ
ਪਹਿਲਾ ਹੀ ਤੈਨੂੰ ਮਿਲਣ ਵਾਸਤੇ ਲੁੱਕ-ਲੁੱਕ ਆਈਆ ਮੈਂ ਨੀ
ਤੇਰਾ-ਮੇਰਾ ਜੇ ਪਤਾ ਲੱਗ ਗਯਾ ਸਿੱਧਾ ਘਰੋਂ ਕੱਡਾਂ ਗੇ ਡੈਡੀ
ਗੱਡੀ ਆ ਤੇਜ਼, ਪਾਈ ਜੀ ਨਾ ਖੇ ਛ ਖਲਾ ਬਦਾਮ ਤੂ ਅਕਲ ਮਿਲਦੀ
ਮੇਨੂੰ ਨਾ ਵੇਖ, ਲਾ ਪਹਿਲਾ ਬਰੇਕ ਗੱਲ ਫੇਰ ਸੁਣਾ ਤੂ ਦਿਲ ਦੀ
ਪੈਰ ਉੱਤੇ ਮੇਰਾ ਰੇਸ ਦੇ ਸੋਹਣੀਏ, ਅੱਖਾਂ ਉੱਤੇ ਤੇਰੇ ਨੇ
ਬਚਗੇ ਜੇੜੇ ਵੈਰੀਆਂ ਤੋਂ, ਸਾਰੇ ਸਾਹ ਤੂ ਲੁਟਲੇ ਮੇਰੇ ਨੇ
ਫੋਨ ਮਮੀ ਦਾ ਆਇਆ, ਚੱਕ ਕੇ ਕਹਿੰਦਾ ਤੇਰੇ ਨਾਲ ਹਾਂ ਮੈਂ
ਓਹ, ਕਹਿੰਦੀ ਘਰ ਤੂ ਆਜਾ ਪੁੱਤਰਾ, ਛਿੱਤਰ ਪੇਣੇ ਤੇਰੇ ਨੇ
ਹੱਸਦੀ ਪਾਈ ਏ ਕਾਤੋ, ਦਸ ਦੇ serious, ਆ ਗੱਲ ਕੁੜੇ
ਹੋਰਾਂ ਨੂੰ ਛੱਡ ਤੂ ਪੱਗ ਆਲੇ ਨਾ ਲਾਵਾ ਲੇਲੇ ਰੱਲ ਕੁੜੇ
ਲੈ time ਨਹੀਂ ਲੈਣੀਆ ਕੱਲ ਕੁੜੇ, ਜੇ pairs ਚੱਲਣਾ, ਚੱਲ ਕੁੜੇ
ਕੱਟ ਕੇ ਦੋ-ਤਿੰਨ ਦਿਨ ਕੱਠੇਆ ਆਪਾ ਕੱਡ ਲੈਣਾ ਕੁਝ ਹੱਲ ਕੁੜੇ
ਲੱਗੇਜ ਵੇਗਰਾਹ ਸਾਰਾ ਚੁੱਕ ਕੁੜੇ
ਟ੍ਰਿਪ ਤੇ ਚੱਲੀ ਏ ਘਰੇ ਆਹੀ ਦੱਸ
ਮੇਰੇ ਉੱਤੇ ਛੱਡ ਦੇ ਸੱਬ ਤੇ ਕਰ ਡਰ ਕੁੜੇ
ਘੈਂਟ ਜੈਕਟ ਤੈਨੂੰ ਸਾਂਭ ਰੱਖੂਗਾ
ਕੱਲੀ ਲਿਸ਼ਕੋਰ ਮਾਰੇਂਗੀ ਤੇਰਾ ਤੋੜ੍ਹ ਲੱਭ ਪਾਵੇਂਗੀ ਨਾ ਭੀੜ ਤੇ
ਹੋ ਫੋਟੋ ਕੱਠੇਆ ਦੀ ਪਾਦੇ Insta feed ਤੇ
ਕੱਠੇਆ ਦੀ ਪਾਦੇ Insta feed ਤੇ