ਚਿੱਤ ਦਾ ਹਿਸਾਬ ਤੇਰੇ ਲੱਗਦਾ ਬੇਆਨਾ
ਚਿੱਤ ਦਾ ਹਿਸਾਬ ਤੇਰੇ ਲੱਗਦਾ ਬੇਆਨਾ
ਲੱਗਦਾ ਬੇਆਨਾ ਤੇਰਾ ਕਿਸੇ ਇੱਕ ਨਾਲ ਵੇ
ਲੱਗਦਾ ਬੇਆਨਾ ਤੇਰਾ ਕਿਸੇ ਇੱਕ ਨਾਲ ਵੇ
ਸੁਣਿਆ ਤੂੰ ਸੱਜਣ ਤੋਂ ਗ਼ੈਰ ਹੋ ਗਿਆ
ਇਸ਼ਕ ਦੀ ਮਾਰ ਵੱਜੀ ਕੈਰ ਹੋ ਗਿਆ
ਵੇ ਤੇਰੇ ਬਾਝੋਂ ਬਿੰਦ ਨਾ ਸਰੇ
ਔਖੀ ਹੋ ਕੇ ਕੱਟਾਂ ਚੰਨਾ ਰਾਤਾਂ
ਵੇ ਤੇਰੇ ਬਾਝੋਂ ਬਿੰਦ ਨਾ ਸਰੇ
ਔਖੀ ਹੋ ਕੇ ਕੱਟਾਂ ਚੰਨਾ ਰਾਤਾਂ
ਭੁੱਲ ਤੂੰ ਗਿਆ ਐਂ ਮੈਨੂੰ ਸੱਜਣਾ ਵੇ ਮੇਹਰ ਆ
ਕੀ ਹੋ ਗਿਆ ਐ ਤੈਨੂੰ ਸੱਜਣਾ ਵੇ ਮੇਹਰ ਆ, ਮੇਹਰ ਆ
ਤੂੰ ਤਾਂ ਜੜੋਂ ਹੀ ਮੁਕਾ ਦਿੱਤਾ
ਵੇ ਤੇਰੇ ਬਾਝੋਂ ਬਿੰਦ ਨਾ ਸਰੇ
ਔਖੀ ਹੋ ਕੇ ਕੱਟਾਂ ਚੰਨਾ ਰਾਤਾਂ