ਬਾਕੀ ਮੁੰਡਾ ਉਚਾ ਲੰਮਾ ਸੱਦ ਲੈ
ਮਾਝੇ ਦੇ ਮੁੰਡੇ ਆਪਣੇ ਪਤਾ ਨੀ ਕਿਊ
ਓ ਗੱਲ ਬੜੀ ਉੱਡੀ ਜੇਹੜੀ ਸਾਡੇ ਨਾਲ ਲੱਗੀ
ਹੁਣ 302 ਬਣੀ ਪਹਿਲਾਂ ਬਣਗੀ ਹੀ ਛੱਬੀ
ਜਿੰਨ ਕੀ ਨ ਖਾਕੇ ਸਾਲੀ ਖਿੜ ਦੀ ਮੰਡੀਰ ਕੁੜੇ
ਐਨੀ ਕਿ ਤਾ ਰਹਿੰਦੀ ਸਾਡੇ ਮੋਡੇ ਨਾਲ ਲੱਗੀ
ਨੀ ਮੈ German ਰੱਖਿਆ ਲੜਾਉਣ ਨੂੰ
ਤੇ ਘੋੜੀਆਂ ਭਜਾਉਣ ਨੂੰ ਮੈ ਕੁੱਕੜ ਖਡਾਉਣੇ ਜਾਣਦਾ
ਦੱਸ ਕਿਹੜਾ ਕਿਹੜਾ ਕਹਿੰਦਾ ਸ਼ਰੇਆਮ ਨੀ ਕੇ ਚਲਦਾ ਈ ਨਾਮ ਨੀ
ਦੱਸ ਕਿਹੜਾ ਕਿਹੜਾ ਕਹਿੰਦਾ ਸ਼ਰੇਆਮ ਨੀ ਕੇ ਚਲਦਾ ਈ ਨਾਮ ਨੀ
ਹੈਨੀ ਸੂਰਤ ਦੇ ਨਾਲ ਦੀ ਵੀ ਅੱਕੀ ਰੱਖਦੇ
ਨੀ ਮੁੱਲ ਲੈਂਦੇ ਨੀ ਤੇ ਮੰਗ ਕੇ ਆ ਪੱਕੀ ਰੱਖਦੇ
ਓਹਨਾ ਸਾਲਿਆਂ ਕੀ ਕਰਨੀ ਆ ਟੱਟੂ ਬਦਮਾਸ਼ੀ
ਬੱਤੀ ਗਈ ਤੇ ਨੇਰੇ ਚ ਜੇਹੜੇ ਡੱਕੀ ਰੱਖਦੇ
ਲਾਕੇ ਡੱਬਾ ਨਾਲ ਫਿਰਦੇ ਤਾਂ ਬੜੇ ਨੇ
ਦੱਸ ਕਿਹੜਾ ਕਿਹੜਾ ਕਹਿੰਦਾ ਸ਼ਰੇਆਮ ਨੀ ਕੇ ਚਲਦਾ ਈ ਨਾਮ ਨੀ
ਦੱਸ ਕਿਹੜਾ ਕਿਹੜਾ ਕਹਿੰਦਾ ਸ਼ਰੇਆਮ ਨੀ ਕੇ ਚਲਦਾ ਈ ਨਾਮ ਨੀ
ਨੀ ਬੜੇ ਤੇਰੇ Gill ਤੌਂ ਖੁਰਾਕ ਭਾਲਦੇ
ਨੀ ਸਾਲੇ ਮੱਧੀ ਪੁਰੋ ਫਿਰਦੇ ਬਾਰਾਤ ਭਾਲਦੇ
ਰਾਤੀ ਵੱਧ ਹੋਕੇ ਸਾਲੇ ਫਿਰਦੇ ਈ ਖੈਣ ਨੂੰ ਤੇ
ਨੀ ਓ ਸੋਫੀ ਤਾਂ ਰਕਾਣੇ ਰਹਿੰਦੇ ਯਕ ਕੇ ਤੇ
ਦੱਸ ਕਿਹੜਾ ਕਿਹੜਾ ਕਹਿੰਦਾ ਸ਼ਰੇਆਮ ਨੀ ਕੇ ਚਲਦਾ ਈ ਨਾਮ ਨੀ
ਦੱਸ ਕਿਹੜਾ ਕਿਹੜਾ ਕਹਿੰਦਾ ਸ਼ਰੇਆਮ ਨੀ ਕੇ ਚਲਦਾ ਈ ਨਾਮ ਨੀ
ਓਹ ਅਸਲੇ ਰਕਾਨ, ਦਿੱਤੇ ਦੱਬ ਕਈਆਂ ਨੇ
ਨੀ ਸਾਡੀ ਤੋਰ ਨੇ ਹਲਾਤੇ ਕੁੜੇ ਪੱਬ ਕਈਆਂ ਦੇ
ਨੀ ਮੈਂ ਜਿੱਦਣ ਦਾ ਕੁੜੇ ਲੱਕ ਨਾਲ ਟੰਗਿਆ ਨੀ
ਵੇਹਲੇ ਕਰਤੇ ਰਕਾਨੇ ਨੀ ਮੈਂ ਦੱਬ ਕਈਆਂ ਦੇ
ਸਾਡੇ ਪੈਰਾਂ ਨੂੰ ਰਕਾਨੇ ਮਹਿੰਗੀ ਫੱਸਦੀ
ਤੇ ਨੰਬਰਾਂ 'ਚ ਦੱਸ ਨੀ ਮੈਂ ਜੁੱਤੀ ਕੁੜੇ ਵਾਹੁਣੀ ਜਾਣਦਾ
ਤੂੰ ਕਾਹਦਾ ਬਦਮਾਸ਼ ਏ ਜੇ ਤੇਰੇ ਕੋਲ time ਨਹੀਂ ਪਾਇਆ ਜਾਣਦਿਆਂ
ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ
ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ
ਹਾਹਾਹਾ, ਬੱਲੀ ਪਰਾ ਹੋਈ ਯਾਰ ਮਾੜਾ ਜਯਾ
Dhillon ਵਲ ਵੇਖ Dhillon ਵਾਂਗ ਪਾਉਣ ਲੱਗੇ ਨੀ (ਹਾਹਾ)
ਸਾਡੇ ਨਾਲ ਬੈਹ ਕੇ ਵੇਲੀਆਂ 'ਚ ਆਉਣ ਲੱਗੇ ਨੀ
ਓਹ, ਅੱਗੋਂ-ਪਿੱਛੋਂ ਸਾਰੇ ਕੁੜੇ ਬੁੱਢਿਆਂ 'ਤੇ ਗਾਉਂਦੇ ਸੀ
ਤੇ ਮੇਰੇ ਵਲ ਵੇਖ ਮਾਝਾ-ਮਾਝਾ ਗਾਉਣ ਲੱਗੇ ਨੀ
ਓਹ, ਪਿੰਡੋਂ ਪੁੱਛੀਂ, ਤੀਜੀ ਪੀੜੀ ਭਲਵਾਨ ਨੀ
ਵੱਜੇ ਕਿਹੜਾ ਸਾਂਹ ਨੀ ਮੈਂ ਮੋਢੇ ਆ ਲਵਾਉਣੇ ਜਾਣਦਾ
ਓਹ, ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ
ਓਹ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ
ਓਹ, ਰਾਜ਼ੀ-ਨਾਵਿਆਂ 'ਤੇ ਆਉਂਦੇ ਪਹਿਲਾਂ ਭਿੜਦੇ ਆ ਕਿਉਂ
ਹੈ ਨਹੀਂ ਐਨੇ ਜੋਗੇ, ਫਿਰ ਤਿੜਦੇ ਆ ਕਿਉਂ
ਓਹ, ਨਾ ਹੀ ਖੈਂ ਜੋਗੇ, ਨਾ ਹੀ ਸਾਨੂੰ ਕਹਿਣ ਜੋਗੇ ਆ
ਤੇ ਫਿਰ ਮੇਰੇ ਵਲ ਵੇਖ ਐਵੇਂ ਤਿੜ ਦੀ ਆ ਕਿਉਂ
ਓਹ, ਬਾਂਹਾਂ ਚੁੱਕ-ਚੁੱਕ ਜਿਹੜੇ ਆ ਵਿਖਾਉਣ ਨੀ
ਸਿੱਧੇ ਹੋ ਕੇ ਆਉਣ ਨੀ, ਮੈਂ ਬਾਂਹ ਵੀ ਆ ਪਾਉਣੀ ਜਾਣਦਾ
ਓਹ, ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ
ਓਹ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ
ਮੈਂ ਚੱਲਣੋ ਹਟਾਉਣੇ ਜਾਣਦਾ (come on)
ਓਹ, ਨੀ ਮੈਂ ਜਾਣਦਾ, ਜੋ ਬਹੁਤਿਆਂ ਸਟੋਰੀਆਂ 'ਚ ਛਾਉਂਦੇ ਆ
ਹੋਣ ਬੈਠੇ, ਸਾਨੂੰ ਵੇਖ ਉੱਠ ਕੇ ਖਲੋਂਦੇ ਆ
ਓਹ, ਬੰਦਿਆਂ 'ਚ ਬੈਹ ਕੇ ਸਾਲੇ ਵੈਰੀ ਸਾਡੇ ਬਣਦੇ
ਤੇ ਸਾਡਾ ਨਾਂ ਏ ਲੈਕੇ ਸਾਲੇ ਬੱਚੀਆਂ ਮਨਾਉਂਦੇ ਆ
ਓਹ, ਗੱਲ ਟੌਰ ਦੀ ਜੇ ਰੰਨਾਂ ਸਾਡਾ ਨਾਮ ਲੈਂਣ ਨੀ
ਗੱਲ ਗਿਣਤੀ 'ਚ ਆਉਣਾ, ਲੋਕੀ ਵੈਰ ਲੈਂਣ ਨੀ
ਓਹ, ਰਹੀਏ low-key, ਹੋਰ ਦੱਸ ਪੁੱਛਣਾ ਤੂੰ ਕੀ
ਮੁੰਡੀਰ ਜਿਹਨਾਂ ਦੀ ਆ ਫੈਨ, ਓਹ ਆਣ ਸਾਡੇ ਫੈਨ ਨੀ
ਹੋ, ਕੋਈ ਸ਼ੱਕ ਨਾ, ਮੈਂ ਕੁੜੇ ਵੱਜਾ ਭਾਉਂ ਨੀ
ਤੇ ਰੱਤਾ ਵੀ ਮੈਂ ਸੌਂ ਨਹੀਂ, ਤੇ ਕੱਲੇ ਨੂੰ ਆਵਾਜ਼ਾਂ ਮਾਰਦਾ
ਓਹ, ਦੱਸ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ
ਓਹ, ਕਿਹੜਾ-ਕਿਹੜਾ ਕਹਿੰਦਾ ਸ਼ਰੇਆਮ ਨੀ ਕਿ ਚਲਦਾ ਈ ਨਾਮ ਨੀ
ਮੈਂ ਚੱਲਣੋ ਹਟਾਉਣੇ ਜਾਣਦਾ, ਹੋ (Razz)