ਮੋਰਨੀ ਜੀ ਮੋਰਾਂ ਵਾਲੇ ਖੰਭ ਵਰਗੀ ਆ
ਕਾਲੇ ਨੂੰਨ ਨਾਲ ਲੱਗੀ ਕੱਚੇ ਅੰਬ ਵਰਗੀ ਆ
ਮਾਨਸੇ ਨੂੰ ਗੁੰਮੀ ਹੋਈ ਚੀਜ਼ ਜਿਓ ਥਿਆਗੀ
ਬੋਲ ਮਿਸ਼ਰੀ ਜੇ ਕਣਕੀ ਜੇ ਰੰਗ ਵਰਗੀ ਆ
ਤੱਕਿਆ ਜਦੋ ਦਾ ਨਈਓ ਅੱਖ ਲੱਗਦੀ ਨੀ
ਦਾਰੂ ਭੁੱਲੀ ਫਿਰਦੇ ਨੇ ਦਾਰੂ ਭੁੱਲੀ ਫਿਰਦੇ ਨੇ
ਜਦੋ ਦੀ ਨੈਣਾਂ ਵਾਲੀ ਲੱਟ ਲੱਗ ਗਈ ਨੀ
ਦਾਰੂ ਭੁੱਲੀ ਫਿਰਦੇ ਨੇ ਦਾਰੂ ਭੁੱਲੀ
ਫਿਰਦੇ ਨੇ ਜਦੋਂ ਦੀ ਨੈਣਾਂ ਵਾਲੀ ਲੱਟ ਲੱਗ ਗਈ
ਦਾਰੂ ਭੁੱਲੀ ਫਿਰਦੇ ਨੇ ਦਾਰੂ ਭੁੱਲੀ ਫਿਰਦੇ ਨੇ
ਜਦੋ ਦੀ ਨੈਣਾਂ ਵਾਲੀ ਲੱਟ ਲੱਗ ਗਈ ਨੀ
ਦਾਰੂ ਭੁੱਲੀ ਫਿਰਦੇ ਨੇ ਦਾਰੂ ਭੁੱਲੀ ਫਿਰਦੇ ਨੇ
ਜਦੋਂ ਦੀ ਨੈਣਾਂ ਵਾਲੀ ਲੱਟ ਲੱਗ ਗਈ
ਹੁਸਨਾਂ ਦੀ ਫਰਦਾਂ ਕਢਾਈ ਫਿਰਦੀ
ਸੌਖਾ ਨਈਓ ਜਿੱਤਣਾ ਓਹ ਦਿਲ ਬੱਲੀਏ
ਨਾਮ ਜੋ ਤੂੰ ਆਪਣੇ ਕਰਾਈ ਫਿਰਦੀ
ਕਾਲੇ ਸੂਟ ਵਿੱਚ ਪੂਰੀ ਕਾਚ ਲਗਦੀ ਨੀ
ਦਾਰੂ ਭੁੱਲੀ ਫਿਰਦੇ ਨੇ ਦਾਰੂ ਭੁੱਲੀ ਫਿਰਦੇ ਨੇ
ਜਦੋ ਦੀ ਨੈਨਾ ਵਾਲੀ ਲੱਟ ਲੱਗ ਗਈ
ਨੀ ਦਾਰੂ ਭੁੱਲੀ ਫਿਰਦੇ ਨੇ ਦਾਰੂ ਭੁੱਲੀ
ਜਦੋਂ ਦੀ ਨੈਣਾਂ ਵਾਲੀ ਲੱਟ ਲੱਗ ਗਈ
ਲੱਖਾਂ ਨਾਲੋਂ ਮਹਿੰਗਾ ਹੌਲਾ ਹੋਇਆ ਕੱਖ ਤੋਂ
ਲੱਗਦਾ ਗਿਣਾਉਣੇ ਆ ਤੂੰ ਤਾਰੇ ਜੱਟ ਤੋਂ
ਗੱਲ ਤੈਨੂੰ ਫਿਲਮੀ ਜੀ ਲੱਗੂ ਬੱਲੀਏ
ਕੱਟ ਕੇ ਖਵਾਦਾਂ ਦੱਸ ਮਾਸ ਪੱਟ ਤੋਂ
ਚਾਚਾ ਤੇਰੀ ਤੇ ਪਿੰਡ ਸਾਥ ਲਗਦੀ ਨੀ
ਦਾਰੂ ਭੁੱਲੀ ਫਿਰਦੇ ਨੇ ਦਾਰੂ ਭੁੱਲੀ ਫਿਰਦੇ ਨੇ
ਜਦੋ ਦੀ ਨੈਨਾ ਵਾਲੀ ਲੱਟ ਲੱਗ ਗਈ
ਨੀ ਦਾਰੂ ਭੁੱਲੀ ਫਿਰਦੇ ਨੇ ਦਾਰੂ ਭੁੱਲੀ
ਜਦੋਂ ਦੀ ਨੈਣਾਂ ਵਾਲੀ ਲੱਤ ਲੱਗ ਗਈ
ਜਦੋ ਦੀ ਨੈਣਾਂ ਵਾਲੀ ਲੱਤ ਲੱਗ ਗਈ ਨੀ
ਦਾਰੂ ਭੁੱਲੀ ਫਿਰਦੇ ਨੇ ਦਾਰੂ ਭੁੱਲੀ ਫਿਰਦੇ ਨੇ
ਜਦੋ ਦੀ ਨੈਣਾਂ ਵਾਲੀ ਲੱਟ ਲੱਗ ਗਈ ਨੀ