LyricFind Logo
LyricFind Logo
Profile image icon
Lyric cover art

FLARE

Apple Music logo
Deezer logo
Spotify logo
Lyrics
I got my all
ਸੋਹਣੇ ਜੇ ਮੁਖੜੇ ਚੋਂ
ਇਕ ਚਮਕ ਜੀ ਪੈਂਦੀ ਏ
ਸੋਹਣੇ ਜੇ ਮੁੱਖੜੇ ਚੋਂ
ਇਕ ਚਮਕ ਜੀ ਪੈਂਦੀ ਏ
ਕੁੜੀ ਹੱਸ ਕੇ ਦਿਲ ਮੰਗਦੀ
ਨਾਲੇ ਸੰਗਦੀ ਰਹਿੰਦੀ ਏ
ਕੁੜੀ ਹੱਸ ਕੇ ਦਿਲ ਮੰਗਦੀ
ਨਾਲੇ ਸੰਗਦੀ ਰਹਿੰਦੀ ਏ
ਤੇਰਾ ਹਾਸਾ ਨਿਰਰਾ ਪਤਾਸਾ ਨੀ
ਮੱਥੇ ਲੱਟ ਕਰਦੀ ਕਹਿਰ ਕੁੜੀ
ਜੱਟੀ ਦਿਲਾਂ ਚ ਏਦਾਂ ਵਿਸ਼ ਜਾਂਦੀ
ਜਿਦਾਂ ਪਿੰਡ ਚੋਂ ਨਿਕਲੇ ਨਹਿਰ ਕੁੜੇ
ਅੱਖਾਂ ਚੋਂ ਪਿਆਰ ਦਿਸੇ ਮੂੰਹੋਂ ਨਾ
ਕਹਿੰਦੀ ਏ
ਕੁੜੀ ਹੱਸ ਕੇ ਦਿਲ ਮੰਗਦੀ
ਨਾਲੇ ਸੰਗਦੀ ਰਹਿੰਦੀ ਏ
ਸੋਹਣੇ ਜੇ ਮੁੱਖੜੇ ਚੋਂ
ਇਕ ਚਮਕ ਜੀ ਪੈਂਦੀ ਏ
ਕੁੜੀ ਹੱਸ ਕੇ ਦਿਲ ਮੰਗਦੀ
ਨਾਲੇ ਸੰਗਦੀ ਰਹਿੰਦੀ ਏ
ਸੋਹਣੇ ਜੇ ਮੁੱਖੜੇ ਚੋਂ
ਇਕ ਚਮਕ ਜੀ ਪੈਂਦੀ ਏ
ਕੁੜੀ ਹੱਸ ਕੇ ਦਿਲ ਮੰਗਦੀ
ਨਾਲੇ ਸੰਗਦੀ ਰਹਿੰਦੀ ਏ
ਲੱਖ ਟਾਲਿਆ ਟਲਦਾ ਨਾ
ਦਿਲ ਓਥੇ ਜਾ ਰੁਕਦਾ
ਕੁਜ ਲਿਖਿਆ ਜਾਵੇ ਨਾ
ਪਹਿਲੇ ਸਫ਼ੇ ਤੇ ਪੈਨ ਰੁਕਦਾ
ਕੋਈ ਜਾਦੂਗਰਨੀ ਲਗਦੀ ਏ
ਕਾਲਾ ਇਲਮ ਵੀ ਪੜ੍ਹਿਆ ਹੋਣਾ ਏ
ਜੱਟ ਜਾਤ ਬਣਾਤੀ ਸਾਧ ਕੁੜੇ
ਕੋਈ ਇਸ਼ਕ ਚ ਮਰਿਆ ਹੋਣਾ ਏ
ਗਾਨੀ ਕਰੇ ਸ਼ਰਾਰਤ ਨੀ
ਜੋ ਹਿੱਕ ਨਾਲ ਖੈਂਦੀ ਏਏਏ
ਸੋਹਣੇ ਜੇ ਮੁੱਖੜੇ ਚੋਂ
ਇਕ ਚਮਕ ਜੀ ਪੈਂਦੀ ਏ
ਕੁੜੀ ਹੱਸ ਕੇ ਦਿਲ ਮੰਗਦੀ
ਨਾਲੇ ਸੰਗਦੀ ਰਹਿੰਦੀ ਏ
ਸੋਹਣੇ ਜੇ ਮੁੱਖੜੇ ਚੋਂ
ਇਕ ਚਮਕ ਜੀ ਪੈਂਦੀ ਏ
ਸੋਹਣੇ ਜੇ ਮੁੱਖੜੇ ਚੋਂ
ਕੁੜੀ ਹੱਸ ਕੇ ਦਿਲ ਮੰਗਦੀ

WRITERS

Ranjodh gill

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other