LyricFind Logo
LyricFind Logo
Profile image icon
Lyric cover art

Gulaab Warga

Apple Music logo
Deezer logo
Spotify logo
Lyrics
ਸਿੱਰੇ ਦਾ ਸ਼ੋਕੀਨ ਸੀ ਨੀ ਨੈਣਾ ਵਿਚ ਖੋ ਗਿਆ
ਪੇਹਲੀ ਤੱਕਣੀ ਦੇ ਵਿਚ ਆਦੀ ਤੇਰਾ ਹੋ ਗਿਆ
ਸਿੱਰੇ ਦਾ ਸ਼ੋਕੀਨ ਸੀ ਨੀ ਨੈਣਾ ਵਿਚ ਖੋ ਗਿਆ
ਪੇਹਲੀ ਤੱਕਣੀ ਦੇ ਵਿਚ ਆਦੀ ਤੇਰਾ ਹੋ ਗਿਆ
ਨਸ਼ਾ ਪਿਆਰ ਵਾਲਾ ਐਸਾ ਲੱਗਿਆ
ਰੰਗ ਰੰਗ ਵਿਚ ਸੋਣੀਏ ਵਸਾਯੀ ਫਿਰਦਾ
ਨੀ ਮੁੰਡਾ ਪੱਟਿਆ ਗੁਲਾਬ ਵਰਗਾ
ਜਿੰਦ ਟੱਲੀ ਉੱਤੇ ਸੋਣੀਏ ਟਿਕਾਯੀ ਫਿਰਦਾ
ਨੀ ਕਹਿੰਦਾ ਬੋਤਲ ਚੋਂ ਤੂੰ ਦਿਸਦੀ
ਹੁਣ ਦਾਰੂ ਨਾਲ ਯਾਰੀ ਗੂੜੀ ਪਈ ਫਿਰਦਾ
ਨੀ ਮੁੰਡਾ ਪੱਟਿਆ ਗੁਲਾਬ ਵਰਗਾ
ਜਿੰਦ ਤਲੀ ਉੱਤੇ ਸੋਣੀਏ ਟਿਕਾਯੀ ਫਿਰਦਾ
ਨੀ ਕਹਿੰਦਾ ਬੋਤਲ ਚੋਂ ਤੂੰ ਦਿਸਦੀ
ਹੁਣ ਦਾਰੂ ਨਾਲ ਯਾਰੀ ਗੂੜੀ ਪਈ ਫਿਰਦਾ

ਤੂੰ ਨਾ ਜਾਣ ਤੂੰ ਨਾ ਜਾਦੀ ਨੀ ਤੈਨੂੰ ਕਿੰਨਾ ਮਿਸ ਕਰੇ
ਤੇਰੀ ਗੈਰਹਾਜ਼ਰੀ ਚ ਤੇਰੀ ਫੋਟੋ ਕਿਸ ਕਰੇ
ਤੂੰ ਨਾ ਜਾਦੀ ਨੀ ਤੈਨੂੰ ਕਿੰਨਾ ਮਿਸ ਕਰੇ
ਤੇਰੀ ਗੈਰਹਾਜ਼ਰੀ ਚ ਤੇਰੀ ਫੋਟੋ ਕਿਸ ਕਰੇ
ਨਵੀ ਕਿੱਸੇ ਨੂੰ ਵੀ ਨਾਇਯੋ ਦੱਸਦਾ
ਗੱਲ ਪਿਆਰ ਵਾਲੀ ਦਿਲ ਚ ਚੁਪਈ ਫਿਰਦਾ
ਨੀ ਮੁੰਡਾ ਪੱਟਿਆ ਗੁਲਾਬ ਵਰਗਾ
ਜਿੰਦ ਟੱਲੀ ਉੱਤੇ ਸੋਣੀਏ ਟਿਕਾਯੀ ਫਿਰਦਾ
ਨੀ ਕਹਿੰਦਾ ਬੋਤਲ ਚੋਂ ਤੂੰ ਦਿਸਦੀ
ਹੁਣ ਦਾਰੂ ਨਾਲ ਯਾਰੀ ਗੂੜੀ ਪਈ ਫਿਰਦਾ
ਲੱਖਾਂ ਤੇ ਕ੍ਰੋਰੇਆਂ ਨਾਲੋਂ ਮਹਿੰਗਾ ਤੇਰਾ ਨਖਰਾ
ਕਹਿੰਦਾ ਮੇਰੀ ਜ਼ਿੰਦਗੀ ਦਾ ਬਣਗੀ ਐ ਮਸਲਾ
ਲੱਖਾਂ ਤੇ ਕ੍ਰੋਰੇਆਂ ਨਾਲੋਂ ਮਹਿੰਗਾ ਤੇਰਾ ਨਖਰਾ
ਕਹਿੰਦਾ ਮੇਰੀ ਜ਼ਿੰਦਗੀ ਦਾ ਬਣਗੀ ਐ ਮਸਲਾ
ਤੇਰੇ ਮਾਪੇ ਵੀ ਮਨਾ ਲੂੰ ਹੀਰੀਏ
ਤੇਰੇ ਲਈ ਉਹ ਰਿੰਗ ਬਣਵਾਯੀ ਫਿਰਦਾ
ਨੀ ਮੁੰਡਾ ਪੱਟਿਆ ਗੁਲਾਬ ਵਰਗਾ
ਜਿੰਦ ਤਲੀ ਉੱਤੇ ਸੋਣੀਏ ਟਿਕਾਯੀ ਫਿਰਦਾ
ਨੀ ਕਹਿੰਦਾ ਬੋਤਲ ਚੋਂ ਤੂੰ ਦਿਸਦੀ
ਹੁਣ ਦਾਰੂ ਨਾਲ ਯਾਰੀ ਗੂੜੀ ਪਈ ਫਿਰਦਾ
ਨੀ ਮੁੰਡਾ ਪੱਟਿਆ ਗੁਲਾਬ ਵਰਗਾ
ਜਿੰਦ ਤੱਲੀ ਉੱਤੇ ਸੋਣੀਏ .. ਦਾਰੂ ਨਾਲ ਯਾਰੀ
ਤੇਰੇ ਪਿੱਛੇ ਹੋਈ ਫੇਰਦਾ ਫੈਸ਼ਨ ਫਰੀਕ ਨੀ
ਮਹਿੰਗੇ ਜੇ ਬ੍ਰਾਂਡ ਪੋਂਦਾ ਬਾਹਲੇ ਹੀ ਯੂਨੀਕ ਨੀ
ਤੇਰੇ ਪਿੱਛੇ ਹੋਈ ਫੇਰਦਾ ਫੈਸ਼ਨ ਫਰੀਕ ਨੀ
ਮਹਿੰਗੇ ਜੇ ਬ੍ਰਾਂਡ ਪੋਂਦਾ ਬਾਹਲੇ ਹੀ ਯੂਨੀਕ ਨੀ
ਦਿਲ ਉੱਤੋਂ ਉੱਤੋਂ ਮੋਡ ਹੋ ਗਯਾ
ਦਿਲੋਂ ਦੇਸੀ ਤੈਨੂੰ ਆਪਣੀ ਬਣਾਈ ਫੇਰ ਦਾ
ਨੀ ਮੁੰਡਾ ਪੱਟਿਆ ਗੁਲਾਬ ਵਰਗਾ
ਜਿੰਦ ਤੱਲੀ ਉੱਤੇ ਸੋਣੀਏ ਟਿਕਾਈ ਫਿਰਦਾ
ਨੀ ਕਹਿੰਦਾ ਬੋਤਲ ਚੋਂ ਤੂੰ ਦਿਸਦੀ
ਹੁਣ ਦਾਰੂ ਨਾਲ ਯਾਰੀ ਗੂੜੀ ਪਈ ਫਿਰਦਾ
ਨੀ ਮੁੰਡਾ ਪੱਟਿਆ ਗੁਲਾਬ ਵਰਗਾ
ਜਿੰਦ ਤੱਲੀ ਉੱਤੇ ਸੋਣੀਏ ਟਿਕਾਈ ਫਿਰਦਾ

WRITERS

DOCTOR DB, NAVDEEP KAMBOJ

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other