ਉਮਰਾਂ ਦੀ ਸਾਂਝ ਮੁੱਕੀ ਮਿਲਣੇ ਦੀ ਟਾਂਗ ਟੁੱਟੀ
ਉਮਰਾਂ ਦੀ ਸਾਂਝ ਮੁੱਕੀ ਮਿਲਣੇ ਦੀ ਟਾਂਗ ਟੁੱਟੀ
ਸੱਜਣਾ ਤੇਰੇ ਦਰ ਤੇ ਪਾਗਲਾਂ ਵਾਂਗੂ ਔਣੇ ਆਂ
ਔਂਦਾ ਜਾਂਦਾ ਦੇਖ ਕੇ ਦਿਲ ਨੂ ਹਾਲ ਤਾਂ ਪੌਂਗਾ
ਕਾਸ਼ ਮੈਂ ਤੇਰੀ ਅੱਖ ਦਾ ਹਸਦਾ ਹੰਜੂ ਹੋ ਜਾਵਾ
ਹਸਦੇ ਰੋਂਦੇ, ਰੋਂਦੇ ਹਸਦੇ ਯਾਦ ਤਾਂ ਅਯੁਗਾਂ
ਕਾਸ਼ ਮੈਂ ਤੇਰੀ ਅੱਖ ਦਾ ਹਸਦਾ ਹੰਜੂ ਹੋ ਜਾਵਾ
ਹਸਦੇ ਰੋਂਦੇ, ਰੋਂਦੇ ਹਸਦੇ ਯਾਦ ਤਾਂ ਅਯੁਗਾਂ
ਤੂ ਚਹਡੇਯਾ ਯਾਰ ਬਣਾ ਕੇ ਅੱਸੀ ਏ ਵੀ ਗਲ ਸਹਾਰੀ
ਅੱਸੀ ਦਿਲ ਤੇ ਲਯੀ ਬੈਠੇ ਏ ਕੈਸੇ ਇਸ਼੍ਕ਼ ਬੀਮਾਰੀ
ਤੂ ਚਹਡੇਯਾ ਯਾਰ ਬਣਾ ਕੇ ਅੱਸੀ ਏ ਵੀ ਗਲ ਸਹਾਰੀ
ਅੱਸੀ ਦਿਲ ਤੇ ਲਯੀ ਬੈਠੇ ਏ ਕੈਸੇ ਇਸ਼੍ਕ਼ ਬੀਮਾਰੀ
ਫੁੱਲਾਂ ਵਰਗਾ ਏ ਰਿਸ਼ਤਾ ਪੈਰੀ ਰੋਲ ਕੇ ਟੁੱਰ ਗਯੀ ਏਂ
ਕੰਡਿਆਂ ਦੇ ਨਾਲ ਜ਼ਿੰਦਗੀ ਦਸ ਮੈਂ ਕਿਵੇਂ ਬਿਤੌਂਗਾ
ਕਾਸ਼ ਮੈਂ ਤੇਰੀ ਅੱਖ ਦਾ ਹਸਦਾ ਹੰਜੂ ਹੋ ਜਾਵਾ
ਹਸਦੇ ਰੋਂਦੇ, ਰੋਂਦੇ ਹਸਦੇ ਯਾਦ ਤਾਂ ਅਯੁਗਾਂ
ਕਾਸ਼ ਮੈਂ ਤੇਰੀ ਅੱਖ ਦਾ ਹਸਦਾ ਹੰਜੂ ਹੋ ਜਾਵਾ
ਹਸਦੇ ਰੋਂਦੇ, ਰੋਂਦੇ ਹਸਦੇ ਯਾਦ ਤਾਂ ਅਯੁਗਾਂ
ਸਾਰੀ ਸਾਰੀ ਰਾਤ ਤੂ ਤਾਰੇ ਗਿਣਦੀ ਹੋਵੇਂਗੀ
ਕਾਸ਼ ਮੈਂ ਤੇਰੀ ਅੱਖ ਦਾ ਹਸਦਾ ਹੰਜੂ ਹੋ ਜਾਵਾ
ਹਸਦੇ ਰੋਂਦੇ, ਰੋਂਦੇ ਹਸਦੇ ਯਾਦ ਤਾਂ ਅਯੁਗਾਂ
ਕਾਸ਼ ਮੈਂ ਤੇਰੀ ਅੱਖ ਦਾ ਹਸਦਾ ਹੰਜੂ ਹੋ ਜਾਵਾ
ਹਸਦੇ ਰੋਂਦੇ, ਰੋਂਦੇ ਹਸਦੇ ਯਾਦ ਤਾਂ ਅਯੁਗਾਂ
ਵੈਡ’ਦੀ ਜਾਂਦੀ ਆਏ ਜ਼ਿੰਦਗੀ ਨੂ
ਕਾਸ਼ ਮੈਂ ਤੇਰੀ ਅੱਖ ਦਾ ਹਸਦਾ ਹੰਜੂ ਹੋ ਜਾਵਾ
ਹਸਦੇ ਰੋਂਦੇ, ਰੋਂਦੇ ਹਸਦੇ ਯਾਦ ਤਾਂ ਅਯੁਗਾਂ
ਕਾਸ਼ ਮੈਂ ਤੇਰੀ ਅੱਖ ਦਾ ਹਸਦਾ ਹੰਜੂ ਹੋ ਜਾਵਾ
ਹਸਦੇ ਰੋਂਦੇ, ਰੋਂਦੇ ਹਸਦੇ ਯਾਦ ਤਾਂ ਅਯੁਗਾਂ